ਜੇ ਤੁਸੀਂ ਵੀ ਹੋ ਰਫਤਾਰ ਦੇ ਫੈਨ ਤਾਂ ਜਰੂਰ ਪੜ੍ਹੋ ਇਹ ਖ਼ਬਰ

Written by  Gourav Kochhar   |  January 27th 2018 05:02 PM  |  Updated: January 27th 2018 05:02 PM

ਜੇ ਤੁਸੀਂ ਵੀ ਹੋ ਰਫਤਾਰ ਦੇ ਫੈਨ ਤਾਂ ਜਰੂਰ ਪੜ੍ਹੋ ਇਹ ਖ਼ਬਰ

ਦੇਸੀ ਸਵੈਗ ਵਾਲ਼ੇ ਰੈਪਰ ਰਫਤਾਰ ਜਾਣਦੇ ਨੇ ਕਿ ਕਿਵੇਂ ਆਪਣੇ ਫੇਸਬੁੱਕ ਫੈਨਸ ਤੇ ਸਮਰਥਕਾਂ ਨੂੰ ਖੁਸ਼ ਰੱਖਣਾ ਹੈ ਤਾਂ ਹੀ ਤਾਂ ਉਹ ਆਪਣੀ ਰੈਪਿੰਗ ਦੇ ਨਾਲ ਮਿਊਜ਼ਿਕ ਇੰਡਸਟਰੀ ਤੇ ਛਾਏ ਰਹਿੰਦੇ ਨੇ ਤੇ ਪੋਸਟਾਂ ਨਾਲ ਫੇਸਬੁੱਕ ਤੇ |

ਇਸ ਕਰਕੇ ਹੁਣ ਰਫਤਾਰ ਨੇ ਇਕ ਪੋਸਟ ਸਾਂਝਾ ਕਿੱਤੀ ਹੈ ਜਿਸ ਵਿਚ ਉਹ ਇਕ ਉਸਾਰੀ ਥੱਲੇ ਬਿਲਡਿੰਗ ਦੇ ਵਿਚ ਕਿੱਸੇ ਨਾਲ ਖੜੇ ਨੇ | ਇਸ ਪੋਸਟ ਦਾ ਕੈਪਸ਼ਨ ਵੀ ਪੂਰਾ ਬੰਬ ਆ | ਉਨ੍ਹਾਂ ਨੇ ਲਿਖਿਆ ਹੈ "ਜੋੜ ਜੋੜ ਇਥੇ ਯਾਰਾ ਬਨਤਾ ਹੈ ਘਰ, ਸਬਰ ਕਰ ਮਹਿਲ ਬਣੇਗਾ ਇਕ ਦਿਨ | ਇੰਝ ਜਾਪਦਾ ਹੈ ਜਿਵੇਂ ਰਫਤਾਰ Raftaar ਕੁਝ ਅਲੱਗ ਤੇ ਹਟਕੇ ਕਰਨ ਜਾ ਰਹੇ ਨੇ | ਹੁਣ ਇਹ ਤਾਂ ਸਮਾਂ ਹੀ ਦਸੇਗਾ ਜਦੋ ਉਨ੍ਹਾਂ ਦੇ ਇਸ ਪ੍ਰੋਜੈਕਟ ਦੀ ਘੋਸ਼ਣਾ ਹੋਏਗੀ !


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network