Advertisment

ਰੋਡੀਜ਼ ਫੇਮ ਰਘੂਰਾਮ ਦੇ ਘਰੇ ਆਉਣ ਵਾਲੀਆਂ ਨੇ ਖੁਸ਼ੀਆਂ, ਬਹੁਤ ਜਲਦ ਬਣਨ ਵਾਲੇ ਨੇ ਪਿਤਾ

author-image
By Lajwinder kaur
New Update
ਰੋਡੀਜ਼ ਫੇਮ ਰਘੂਰਾਮ ਦੇ ਘਰੇ ਆਉਣ ਵਾਲੀਆਂ ਨੇ ਖੁਸ਼ੀਆਂ, ਬਹੁਤ ਜਲਦ ਬਣਨ ਵਾਲੇ ਨੇ ਪਿਤਾ
Advertisment
ਟੀਵੀ ਦੇ ਰਿਐਲਟੀ ਸ਼ੋਅ ਰੋਡੀਜ਼ ਤੋਂ ਮਸ਼ਹੂਰ ਹੋਏ ਰਘੂਰਾਮ ਜਿਹਨਾਂ ਨੂੰ ਜ਼ਿਆਦਾਤਰ ਲੋਕਾਂ ‘ਚ ਆਪਣੇ ਅੜੀਅਲ ਸੁਭਾਅ ਕਰਕੇ ਜਾਣੇ ਜਾਂਦੇ ਹਨ। ਰਘੂ ਬਹੁਤ ਬਹੁਤ ਜਲਦ ਪਿਤਾ ਬਣਨ ਵਾਲੇ ਹਨ। ਜੀ ਹਾਂ ਉਨ੍ਹਾਂ ਨੇ ਆਪਣੇ ਇੰਸਟਾਗਾਰਮ ਉੱਤੇ ਆਪਣੀ ਪਤਨੀ ਦੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ ਤੇ ਕੈਪਸ਼ਨ ‘ਚ ਲਿਖਿਆ ਹੈ, ‘ਇਹ ਪ੍ਰੈਗਨੇਂਟ ਤੇ ਰੋਕਿੰਗ.. #ਬੇਬੀ ਮੂਨ’ ਤੇ ਨਾਲ ਹੀ ਉਨ੍ਹਾਂ ਨੇ ਆਪਣੀ ਪਤਨੀ ਨਤਾਲੀ ਡੀ ਲੁਸੀਓ ਨੂੰ ਟੈਗ ਕੀਤਾ ਗਿਆ ਹੈ। ਇਸ ਤਸਵੀਰ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।
 
View this post on Instagram
 

Pregnant and Rocking it!! ? #Babymoon @nataliediluccio

A post shared by Raghu Ram (@instaraghu) on

ਹੋਰ ਵੇਖੋ: ਜਨਮਦਿਨ ‘ਤੇ ਜਾਣੋ ਕਿਉਂ ਕਈ ਸਾਲ ਤੱਕ ਸੰਨੀ ਦਿਓਲ ਨੇ ਆਪਣੇ ਵਿਆਹ ‘ਤੇ ਪਾਇਆ ਸੀ ਪਰਦਾ ਦੱਸ ਦਈਏ ਰਘੂਰਾਮ ਨੇ ਆਪਣੀ ਗਰਲ ਫਰੇਂਡ ਨਤਾਲੀ ਡੀ ਲੁਸੀਓ ਨਾਲ ਪਿਛਲੇ ਸਾਲ ਵਿਆਹ ਕਰਵਾ ਲਿਆ ਸੀ। ਇਹ ਉਨ੍ਹਾਂ ਦਾ ਦੂਜਾ ਵਿਆਹ ਹੈ। ਰਘੂਰਾਮ ਟੀਵੀ ਤੋਂ ਇਲਾਵਾ ਬਾਲੀਵੁੱਡ ਫ਼ਿਲਮਾਂ ਚ ਵੀ ਕੰਮ ਕਰ ਚੁੱਕੇ ਹਨ।
Advertisment

Stay updated with the latest news headlines.

Follow us:
Advertisment
Advertisment
Latest Stories
Advertisment