ਰਣਜੀਤ ਬਾਵਾ ਦੀ ਫ਼ਿਲਮ ‘ਕਾਲੇ ਕੱਛਿਆਂ ਵਾਲੇ’ ’ਚ ਰਘਵੀਰ ਬੋਲੀ ਵੀ ਆਉਣਗੇ ਨਜ਼ਰ

Written by  Rupinder Kaler   |  January 29th 2020 03:50 PM  |  Updated: January 29th 2020 03:50 PM

ਰਣਜੀਤ ਬਾਵਾ ਦੀ ਫ਼ਿਲਮ ‘ਕਾਲੇ ਕੱਛਿਆਂ ਵਾਲੇ’ ’ਚ ਰਘਵੀਰ ਬੋਲੀ ਵੀ ਆਉਣਗੇ ਨਜ਼ਰ

ਰਘਵੀਰ ਬੋਲੀ ਨੇ ਹਾਲ ਹੀ ਵਿੱਚ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਇੱਕ ਪੋਸਟ ਸ਼ੇਅਰ ਕੀਤੀ ਸੀ । ਇਸ ਪੋਸਟ ਵਿੱਚ ਉਹਨਾਂ ਨੇ ਆਪਣੀਆਂ 2020 ਵਿੱਚ ਆਉਣ ਵਾਲੀਆਂ ਫ਼ਿਲਮਾਂ ਦਾ ਜਿਕਰ ਕੀਤਾ ਸੀ । ਇਹਨਾਂ ਫ਼ਿਲਮਾਂ ਦੀ ਲਿਸਟ ਵਿੱਚ ਹੁਣ ‘MIB Kaale Kacchian Wale’  ਫ਼ਿਲਮ ਦਾ ਨਾਂਅ ਵੀ ਜੁੜ ਗਿਆ ਹੈ । ਜੀ ਹਾਂ ਰਣਜੀਤ ਬਾਵਾ ਦੀ ਇਸ ਫ਼ਿਲਮ ਵਿੱਚ ਰਘਵੀਰ ਬੋਲੀ ਵੀ ਅਹਿਮ ਰੋਲ ਵਿੱਚ ਨਜ਼ਰ ਆਉਣਗੇ ।

https://www.instagram.com/p/B7f9-_lhDro/

ਇਸ ਸਭ ਦਾ ਖੁਲਾਸਾ ਰਘਵੀਰ ਬੋਲੀ ਦੀ ਉਸ ਤਸਵੀਰ ਤੋਂ ਲਗਾਇਆ ਜਾ ਸਕਦਾ ਹੈ ਜਿਸ ਵਿੱਚ ਉਹ ਰਣਜੀਤ ਬਾਵਾ ਦੇ ਨਾਲ ਕਲੈਪ ਬੋਰਡ ਦੇ ਨਾਲ ਨਜ਼ਰ ਆ ਰਹੇ ਹਨ । ਇਸ ਤਸਵੀਰ ਨੂੰ ਇੱਕ ਕੈਪਸ਼ਨ ਵੀ ਦਿੱਤਾ ਗਿਆ ਹੈ ਉਹਨਾ ਨੇ ਲਿਖਿਆ ਹੈ “ MEN IN BLACK ( KALE KACHHEYAN WALE )“ Movie DE Sohne Gabhru ?? First Time Coming With @ranjitbawa Veer ? #ManeeshBhatt #ChanchalDabra #Harsh #humblemotionpictures #MenInBlack #KaleKacheyanwale” ਫ਼ਿਲਮ ਦੀ ਗੱਲ ਕੀਤੀ ਜਾਵੇ ਤਾਂ ਇਸ ਫ਼ਿਲਮ ਵਿੱਚ ਰਣਜੀਤ ਬਾਵਾ ਦੇ ਨਾਲ ਸਪਨਾ ਪੱਬੀ ਮੁੱਖ ਭੂਮਿਕਾ ਦੇ ਵਿੱਚ ਨਜ਼ਰ ਆਉਣਗੇ ।

https://www.instagram.com/p/B741VdOBjmQ/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network