ਕਿੰਨਾ ਬਦਲ ਗਿਆ ਬਲਾਕਬਸਟਰ ਹਿੱਟ ਫ਼ਿਲਮ 'ਆਸ਼ਕੀ' ਦਾ ਇਹ ਅਦਾਕਾਰ,ਪਛਾਨਣਾ ਵੀ ਹੋਇਆ ਮੁਸ਼ਕਿਲ

written by Shaminder | September 28, 2019

ਰਾਹੁਲ ਰਾਏ 1990 ਦੇ ਦਹਾਕੇ 'ਚ ਆਸ਼ਕੀ ਫ਼ਿਲਮ ਦੇਣ ਤੋਂ ਬਾਅਦ ਰਾਤੋ ਰਾਤ ਸਟਾਰ ਬਣ ਗਏ ਸਨ ।ਇਸ ਫ਼ਿਲਮ ਦੇ ਗਾਣਿਆਂ ਨੇ ਲੋਕਾਂ ਦਾ ਖੂਬ ਜਿੱਤਿਆ ਸੀ,ਲੋਕਾਂ ਨੂੰ ਇਸ ਦੇ ਗੀਤ ਬਹੁਤ ਵਧੀਆ ਲੱਗੇ ਸਨ ਅਤੇ ਇਹ ਫ਼ਿਲਮ ਗੀਤਾਂ ਦੀ ਬਦੌਲਤ ਸੁਪਰਹਿੱਟ ਸਾਬਿਤ ਹੋਈ ਸੀ । ਪਰ ਇਸ ਤੋਂ ਬਾਅਦ ਰਾਹੁਲ ਰਾਏ ਜਨੂੰਨ ਅਤੇ ਇੱਕ ਦੋ ਹੋਰ ਫ਼ਿਲਮਾਂ ਤੋਂ ਰਾਹੁਲ ਕਿਸੇ ਵੀ ਫ਼ਿਲਮ 'ਚ ਨਜ਼ਰ ਨਹੀਂ ਸਨ ਆਏ । ਹੋਰ ਵੇਖੋ:ਪਿਆਰ ਦੇ ਜਜ਼ਬਾਤਾਂ ਦੇ ਨਾਲ ਭਰਿਆ ਗੁਰਿੰਦਰ ਰਾਏ ਦਾ ਨਵਾਂ ਗੀਤ ‘ਸਾਹ’ ਹੋਇਆ ਰਿਲੀਜ਼, ਦੇਖੋ ਵੀਡੀਓ https://www.instagram.com/p/B2yTzG8JHus/ ਉਹ ਬਾਲੀਵੁੱਡ ਚੋਂ ਗਾਇਬ ਹੀ ਹੋ ਗਏ ਸਨ,ਪਰ ਹੁਣ ਸੋਸ਼ਲ ਮੀਡੀਆ 'ਤੇ ਮੁੜ ਤੋਂ ਸਰਗਰਮ ਹੋਏ ਹਨ । https://www.instagram.com/p/BtfGQ1PgSEo/?utm_source=ig_embed&utm_campaign=embed_video_watch_again ਰਾਹੁਲ ਰਾਏ ਦਾ ਇੱਕ ਵੀਡੀਓ ਵਾਇਰਲ ਹੋਇਆ ਹੈ । ਜਿਸ 'ਚ ਉਹ ਆਪਣੀ ਇਸ ਬਲਾਕਬਸਟਰ ਫ਼ਿਲਮ ਦੇ ਗੀਤ 'ਤੇ ਟਿਕਟੌਕ ਕਰਦੇ ਹੋਏ ਨਜ਼ਰ ਆ ਰਹੇ ਨੇ । https://www.instagram.com/p/B17LunDJU-A/ ਇਸ ਤੋਂ ਇਲਾਵਾ ਉਨ੍ਹਾਂ ਦੀਆਂ ਕੁਝ ਤਸਵੀਰਾਂ ਵੀ ਵਾਇਰਲ ਹੋਈਆਂ ਸਨ ਜਿਨ੍ਹਾਂ 'ਚ ਤੁਸੀਂ ਉਨ੍ਹਾਂ ਨੂੰ ਪਛਾਨਣਾ ਵੀ ਮੁਸ਼ਕਿਲ ਹੈ । ਪਰ ਹੁਣ ਲੱਗਦਾ ਹੈ ਕਿ ਉਹ ਮੁੜ ਤੋਂ ਬਾਲੀਵੁੱਡ 'ਚ ਐਂਟਰੀ ਕਰਨ ਜਾ ਰਹੇ ਨੇ ।

0 Comments
0

You may also like