Advertisment

ਰਿਸੈਪਸ਼ਨ ਪਾਰਟੀ ਵਿੱਚ ਰਾਹੁਲ ਵੈਦਿਆ ਅਤੇ ਦਿਸ਼ਾ ਪਰਮਾਰ ਨੇ ਖੂਬ ਕੀਤਾ ਡਾਂਸ, ਵੀਡੀਓ ਵਾਇਰਲ

author-image
By Rupinder Kaler
New Update
ਰਿਸੈਪਸ਼ਨ ਪਾਰਟੀ ਵਿੱਚ ਰਾਹੁਲ ਵੈਦਿਆ ਅਤੇ ਦਿਸ਼ਾ ਪਰਮਾਰ ਨੇ ਖੂਬ ਕੀਤਾ ਡਾਂਸ, ਵੀਡੀਓ ਵਾਇਰਲ
Advertisment
ਰਾਹੁਲ ਵੈਦਿਆ ਅਤੇ
Advertisment
ਦਿਸ਼ਾ ਪਰਮਾਰ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ । ਸ਼ੁੱਕਰਵਾਰ ਨੂੰ ਸੱਤ ਫੇਰੇ ਲੈਣ ਤੋਂ ਬਾਅਦ ਇਸ ਜੋੜੀ ਨੇ ਰਿਸੈਪਸ਼ਨ ਪਾਰਟੀ ਵਿੱਚ ਖੂਬ ਮਸਤੀ ਕੀਤੀ । ਇਹ ਜੋੜੀ ਕਾਫੀ ਖੂਬਸੁਰਤ ਲੱਗ ਰਹੀ ਸੀ । ਇਸ ਜੋੜੀ ਨੇ ਇਸ ਪਾਰਟੀ ਵਿੱਚ ਇੱਕ ਰੋਮਾਂਟਿਕ ਗਾਣੇ ਤੇ ਡਾਂਸ ਕੀਤਾ । publive-image Image Source: Instagram ਹੋਰ ਪੜ੍ਹੋ : ਦ੍ਰਿਸ਼ਟੀ ਗਰੇਵਾਲ ਨੇ ਪਤੀ ਨਾਲ ਸਾਂਝਾ ਕੀਤਾ ਵੀਡੀਓ, ਕਿਹਾ ਥੋੜਾ ਬਹੁਤਾ ਗੁੱਸਾ ਤਾਂ ਚੱਲ ਜੂ, ਨਿੱਤ ਦਾ ਕਲੇਸ਼ ਨਹੀਂ ਚਾਹੀਦਾ
Advertisment
publive-image ਇਸ ਤੋਂ ਬਾਅਦ ਕੁਝ ਅੰਗਰੇਜ਼ੀ ਗਾਣਿਆਂ ਤੇ ਖੂਬ ਧਮਾਲ ਮਚਾਈ ।ਦੋਵਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਬਹੁਤ ਹੀ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਇਸ ਪਾਰਟੀ ਵਿੱਚ ’ਚ ਬਾਲੀਵੁੱਡ ਅਤੇ ਟੈਲੀਵਿਜ਼ਨ ਜਗਤ ਦੇ ਕਈ ਕਲਾਕਾਰ ਵੀ ਸ਼ਾਮਿਲ ਹੋਏ । ਇਸਤੋਂ ਪਹਿਲਾਂ ਰਾਹੁਲ ਦਾ ਇਕ ਵੀਡੀਓ ਵਾਇਰਲ ਹੋਇਆ ਸੀ। publive-image ਇਸ ’ਚ ਉਹ ਆਪਣੀ ਬਾਰਾਤ ’ਚ ਢੋਲ-ਨਗਾਰਿਆਂ ਨਾਲ ਨੱਚਦੇ ਹੋਏ ਨਜ਼ਰ ਆ ਰਹੇ ਸਨ। ਉਥੇ ਹੀ ਦਿਸ਼ਾ ਪਰਮਾਰ ਉਨ੍ਹਾਂ ਦਾ ਸਵਾਗਤ ਕਰ ਰਹੀ ਸੀ। ਦਿਸ਼ਾ ਪਰਮਾਰ ਦੁਲਹਨ ਦੇ ਤੌਰ ’ਤੇ ਕਾਫੀ ਖ਼ੂਬਸੂਰਤ ਨਜ਼ਰ ਆ ਰਹੀ ਸੀ।
Advertisment
ਰਾਹੁਲ ਦੇ ਖ਼ਾਸ ਦੋਸਤ ਅਲੀ ਗੋਨੀ ਨੇ ਸੋਸ਼ਲ ਮੀਡੀਆ ’ਤੇ ਵਿਆਹ ਨਾਲ ਜੁੜੇ ਕੁਝ ਵੀਡੀਓਜ਼ ਸ਼ੇਅਰ ਕੀਤੇ ਹਨ। ਇਸ ’ਚ ਉਨ੍ਹਾਂ ਨੂੰ ਡਾਂਸ ਕਰਦੇ ਦੇਖਿਆ ਜਾ ਸਕਦਾ ਹੈ। ਰਾਹੁਲ ਨੇ ਦਿਸ਼ਾ ਨੂੰ ਬਿੱਗ ਬੌਸ 14 ’ਚ ਪ੍ਰਪੋਜ਼ ਕੀਤਾ ਸੀ ਅਤੇ ਵੈਲੇਂਟਾਈਨ ਡੇਅ ਮੌਕੇ ਦਿਸ਼ਾ ਨੇ ਉਸਦੇ ਪ੍ਰਸਤਾਵ ਨੂੰ ਸਵੀਕਾਰ ਕਰ ਲਿਆ ਸੀ।
Advertisment
Advertisment

Stay updated with the latest news headlines.

Follow us:
Advertisment
Advertisment
Latest Stories
Advertisment