Advertisment

ਰਾਜ ਕਪੂਰ ਦੇ ਸਟੂਡੀਓ ਨੂੰ ਲੱਗੀ ਭਿਆਨਕ ਅੱਗ, ਦੇਖੋ ਤਸਵੀਰਾਂ

author-image
By Pradeep Singh
New Update
ਰਾਜ ਕਪੂਰ ਦੇ ਸਟੂਡੀਓ ਨੂੰ ਲੱਗੀ ਭਿਆਨਕ ਅੱਗ, ਦੇਖੋ ਤਸਵੀਰਾਂ
Advertisment
1948 ਵਿਚ ਆਪਣੀ ਪਹਿਲੀ ਫ਼ਿਲਮ "ਅੱਗ" ਤੋਂ ਸ਼ੁਰੂਆਤ ਕਰਨ ਵਾਲਾ ਭਾਰਤ ਦਾ ਸੱਭ ਤੋਂ ਪੁਰਾਣਾ ਫ਼ਿਲਮ ਪ੍ਰੋਡਕਸ਼ਨ ਸਟੂਡੀਓ ਅੱਗ ਦੇ ਨਾਲ ਖ਼ਾਕ ਹੋ ਗਿਆ | ਜੀ ਹਾਂ ਬੀਤੇ ਦਿਨੀ ਰਾਜ ਸਟੂਡੀਓ ਵਿਚ ਭਿਆਨਕ ਅੱਗ ਲੱਗ ਗਈ ਤੇ ਸਾਰਾ ਸਟੂਡੀਓ ਜਲ ਕੇ ਖ਼ਾਕ ਹੋ ਗਿਆ | ਖਬਰਾਂ ਦੇ ਮੁਤਾਬਿਕ ਇਸ ਸਟੂਡੀਓ ਦੇ ਨਾਲ-ਨਾਲ ਰਾਜ ਕਪੂਰ ਤੇ ਜੁੜੀ ਜਰ ਇਕ ਯਾਦ ਵੀ ਜਲ ਗਈ | ਰਾਜ ਕਪੂਰ ਦੀ ਫ਼ਿਲਮਾਂ ਦੀ ਵੱਖ ਵੱਖ ਤਰਾਂ ਦੇ ਕਪੜੇ ਅਤੇ ਉਨ੍ਹਾਂ ਦੀ ਫ਼ਿਲਮ ਦੇ ਨਾਲ ਜੁੜੀਆਂ ਬਹੁਤ ਸਾਰੀਆਂ ਹੋਰ ਜਰੂਰੀ ਚੀਜ਼ਾਂ ਵੀ ਇਸੀ ਅੱਗ ਦੇ ਹਵਾਲੇ ਹੋ ਗਈਆਂ | ਆਰ.ਕੇ ਸਟੂਡੀਓ ਦੇ ਜਲ ਖ਼ਾਕ ਹੋਣ ਦੇ ਕਾਰਨ ਪੂਰੇ ਬਾਲੀਵੁੱਡ ਚ ਸ਼ੋਕ ਦਾ ਮਾਹੌਲ ਬਣਿਆ ਹੋਇਆ ਹੈ | publive-image publive-image
Advertisment

Stay updated with the latest news headlines.

Follow us:
Advertisment
Advertisment
Latest Stories
Advertisment