ਧਰਮਿੰਦਰ, ਕਰਿਸ਼ਮਾ ਤੇ ਕਈ ਹੋਰ ਕਲਾਕਾਰਾਂ ਨੇ ਲੈਜੇਂਡ ਰਾਜ ਕਪੂਰ ਦੇ 96ਵੀਂ ਬਰਥ ਐਨੀਵਰਸਰੀ ‘ਤੇ ਪੋਸਟ ਪਾ ਕੇ ਕੀਤਾ ਯਾਦ

written by Lajwinder kaur | December 14, 2020

ਹਿੰਦੀ ਫ਼ਿਲਮੀ ਜਗਤ ਦੇ ਦਿੱਗਜ ਐਕਟਰ ਤੇ ਸ਼ੋ-ਮੈਨ ਰਾਜ ਕਪੂਰ ਦੀ ਅੱਜ ਯਾਨੀ ਕਿ 14 ਦਸੰਬਰ ਨੂੰ 96ਵੀਂ ਬਰਥ ਐਨੀਵਰਸਰੀ ਹੈ।  ਜਿਸ ਕਰਕੇ ਉਨ੍ਹਾਂ ਨੇ ਕਪੂਰ ਪਰਿਵਾਰ ਦੇ ਨਾਲ ਕਈ ਹੋਰ ਨਾਮੀ ਹਸਤੀਆਂ ਵੀ ਯਾਦ ਕਰ ਰਹੀਆਂ ਨੇ । inside pic of raj kapoor ਹੋਰ ਪੜ੍ਹੋ : ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਨਤਮਸਤਕ ਹੋਈ ਨੀਰੂ ਬਾਜਵਾ, ਸਰਬੱਤ ਦੀ ਭਲਾਈ ਲਈ ਕੀਤੀ ਅਰਦਾਸ
ਬਾਲੀਵੁੱਡ ਦੇ ਹੀ-ਮੈਨ ਧਰਮਿੰਦਰ ਨੇ ਵੀ ਆਪਣੇ ਸੋਸ਼ਲ ਮੀਡੀਆ ਉੱਤੇ ਰਾਜ ਕਪੂਰ ਦੇ ਨਾਲ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ- 'ਰਾਜ ਸਾਬ, ਅੱਜ ਤੁਹਾਡਾ ਜਨਮਦਿਨ ਹੈ । ਅਸੀਂ ਤੁਹਾਨੂੰ ਯਾਦ ਕਰਦੇ ਹਾਂ । ਤੁਹਾਨੂੰ ਪਿਆਰ ਤੇ ਸਨਮਾਨ ਦੇ ਹਮੇਸ਼ਾ ਯਾਦ ਕੀਤਾ ਜਾਵੇਗਾ’ । inside pic of dharmedar wished happy birthday legend raj kapoor ਉੱਧਰ ਰਾਜ ਕਪੂਰ ਦੀਆਂ ਪੋਤੀਆਂ ਕਰਿਸ਼ਮਾ ਤੇ ਕਰੀਨਾ ਵੀ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੇ ਦਾਦੇ ਦੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਖ਼ਾਸ ਦਿਨ ਤੇ ਯਾਦ ਕੀਤਾ ਹੈ । karishama kapoor birhtday wish to raj kapoor ਮਰਹੂਮ ਰਿਸ਼ੀ ਕਪੂਰ ਦੀ ਪਤਨੀ ਨੀਤੂ ਸਿੰਘ ਨੇ ਵੀ ਖ਼ਾਸ ਤਸਵੀਰ ਸ਼ੇਅਰ ਕੀਤੀ ਹੈ,ਜਿਸ 'ਚ ਰਾਜ ਕਪੂਰ ਤੇ ਰਿਸ਼ੀ ਕਪੂਰ ਨਜ਼ਰ ਆ ਰਹੇ ਨੇ । ਨੀਤੂ ਨੇ ਕੈਪਸ਼ਨ ‘ਚ ਲਿਖਿਆ ਹੈ ‘ਮੈਂ ਤੁਹਾਨੂੰ ਦੋਵਾਂ ਨੂੰ ਯਾਦ ਕਰਦੀ ਹਾਂ’ kareena kapoor post for raj kapoor

0 Comments
0

You may also like