Advertisment

‘ਟੌਮੀ’ ਵਰਗੇ ਸੁਪਰ ਹਿੱਟ ਗੀਤ ਦੇ ਚੁੱਕੇ ਰਾਜ ਰਣਜੋਧ ਨੇ ਪੋਸਟ ਪਾ ਕੇ ਜ਼ਾਹਿਰ ਕੀਤਾ ਦਿਲ ਦਾ ਦਰਦ, ਹਿਟਲਰ ਗੀਤ ਨੂੰ ਲੈ ਕੇ ਆਖੀ ਇਹ ਗੱਲ

author-image
By Lajwinder kaur
New Update
‘ਟੌਮੀ’ ਵਰਗੇ ਸੁਪਰ ਹਿੱਟ ਗੀਤ ਦੇ ਚੁੱਕੇ ਰਾਜ ਰਣਜੋਧ ਨੇ ਪੋਸਟ ਪਾ ਕੇ ਜ਼ਾਹਿਰ ਕੀਤਾ ਦਿਲ ਦਾ ਦਰਦ, ਹਿਟਲਰ ਗੀਤ ਨੂੰ ਲੈ ਕੇ ਆਖੀ ਇਹ ਗੱਲ
Advertisment
ਟੌਮੀ, ਐਂਡ, ਮਸਲ ਕਾਰ ਵਰਗੇ ਸੁਪਰ ਹਿੱਟ ਗੀਤ ਦੇਣ ਵਾਲੇ ਪੰਜਾਬੀ ਗਾਇਕ ਰਾਜ ਰਣਜੋਧ ਨੇ ਆਪਣੇ ਇੰਸਟਾਗ੍ਰਾਮ ਉੱਤੇ ਪੋਸਟ ਪਾ ਕੇ ਪੁੱਛਿਆ ਹੈ ਕੀ ਇਹ ਨੈਤਿਕ ਤੌਰ ਤੇ ਸਹੀ ਹੈ?
View this post on Instagram
 

A post shared by Raj Ranjodh (@rajranjodhofficial) on

Advertisment
ਹੋਰ ਵੇਖੋ:‘ਲਾਈਏ ਜੇ ਯਾਰੀਆਂ’ ਫ਼ਿਲਮ ‘ਚ ਸੁਣਨ ਨੂੰ ਮਿਲਣਗੇ ਅਮਰਿੰਦਰ ਗਿੱਲ ਦੇ ਨਾਲ ਇਨ੍ਹਾਂ ਚਾਰ ਗਾਇਕਾਂ ਦੇ ਗੀਤ ਜੀ ਹਾਂ ਉਨ੍ਹਾਂ ਪੋਸਟ ‘ਚ ਲਿਖਿਆ ਹੈ, ‘ਹਿਟਲਰ ਗੀਤ ਮੈਂ ਕਿਸੇ ਕੰਪਨੀ ਦੇ ਨਾਲ ਕੀਤਾ ਸੀ, ਤੇ ਇਸ ਕੰਪਨੀ ਨੇ ਇਸ ਗੀਤ ਨੂੰ ਕਿਸੇ ਹੋਰ ਕੰਪਨੀ ਨੂੰ ਵੇਚ ਦਿੱਤਾ..ਸੋ ਨਵੀਂ ਕੰਪਨੀ ਨੇ ਮੇਰੀ ਆਵਾਜ਼ ਤਾਂ ਨਹੀਂ ਯੂਜ ਕੀਤੀ ਪਰ ਮੇਰਾ ਸੌਂਗ ਰੱਖ ਲਿਆ..ਕਾਨੂੰਨੀ ਤੌਰ ਤੇ ਸਹੀ ਏ..ਪਰ ਕੀ ਇਹ ਨੈਤਿਕ ਤੌਰ ਤੇ ਸਹੀ ਹੈ? Plagiarism at its best..’ publive-image ਇਸ ਪੋਸਟ ਦੇ ਰਾਹੀਂ ਉਨ੍ਹਾਂ ਨੇ ਆਪਣੇ ਦਿਲ ਦੇ ਦੁੱਖ ਨੂੰ ਆਪਣੇ ਚਾਹੁਣ ਵਾਲਿਆਂ ਅੱਗੇ ਜ਼ਾਹਿਰ ਕੀਤਾ ਹੈ। ਇਸ ਪੋਸਟ ਉੱਤੇ ਫੈਨਜ਼ ਮੈਸੇਜ ਕਰਕੇ ਰਾਜ ਰਣਜੋਧ ਨੂੰ ਹੌਂਸਲਾ ਦੇ ਰਹੇ ਨੇ। ਜੇ ਗੱਲ ਕਰੀਏ ਰਾਜ ਰਣਜੋਧ ਦੇ ਕੰਮ ਦੀ ਤਾਂ ਉਹ ਵਧੀਆ ਗਾਇਕ ਹੋਣ ਦੇ ਨਾਲ ਵਧੀਆ ਲੇਖਣੀ ਦੇ ਮਾਲਿਕ ਵੀ ਨੇ। ਉਨ੍ਹਾਂ ਦੇ ਲਿਖੇ ਗੀਤ ਕਈ ਨਾਮੀ ਗਾਇਕ ਗਾ ਚੁੱਕੇ ਹਨ। ਇਸ ਤੋਂ ਇਲਾਵਾ ਉਨ੍ਹਾਂ ਦੇ ਲਿਖੇ ਗੀਤ ਕਈ ਪੰਜਾਬੀ ਫ਼ਿਲਮਾਂ ਦਾ ਸ਼ਿੰਗਾਰ ਬਣੇ ਚੁੱਕੇ ਹਨ, ਜਿਵੇਂ ਕੇ 'ਸੁਆਹ ਬਣ ਕੇ' (ਪੰਜਾਬ 1984), 'ਲੀਕਾਂ' (ਅਸ਼ਕੇ), ਆ ਕੀ ਹੋਇਆ(ਲਾਈਏ ਜੇ ਯਾਰੀਆਂ) ਆਦਿ।
#raj-ranjodh #sad #hitler-song #tommy
Advertisment

Stay updated with the latest news headlines.

Follow us:
Advertisment
Advertisment
Latest Stories
Advertisment