ਦੇਖੋ ਵੀਡੀਓ : ਸੁਸ਼ਮਿਤਾ ਸੇਨ ਦੇ ਭਰਾ ਤੇ ਭਰਜਾਈ ਨੇ ਕੁਝ ਇਸ ਤਰ੍ਹਾਂ ਸੈਲੀਬ੍ਰੇਟ ਕੀਤੀ ਵਿਆਹ ਦੀ ਪਹਿਲੀ ਵਰ੍ਹੇਗੰਢ, ਪ੍ਰਸ਼ੰਸਕ ਦੇ ਰਹੇ ਨੇ ਜੋੜੀ ਨੂੰ ਵਧਾਈਆਂ

written by Lajwinder kaur | September 21, 2020

ਸੁਸ਼ਮਿਤਾ ਸੇਨ ਦੇ ਭਰਾ ਤੇ ਭਰਜਾਈ ਨੇ ਆਪਣੇ ਵਿਆਹ ਦੀ ਪਹਿਲੀ ਵਰ੍ਹੇਗੰਢ ਮਨਾਈ ਹੈ । ਦੱਸ ਦਈਏ ਪਿਛਲੇ ਕੁਝ ਸਮੇਂ ਤੋਂ ਰਾਜੀਵ ਸੇਨ ਤੇ ਚਾਰੂ ਅਸੋਪਾ ਦੀ ਮੈਰਿਡ ਲਾਈਫ ‘ਚ ਉਤਰਾਅ ਚੜਾਅ ਚੱਲ ਰਹੇ ਸਨ । ਪਰ ਹੁਣ ਦੋਵਾਂ ਦੇ ਵਿਚਕਾਰ ਸਭ ਠੀਕ ਹੋ ਗਿਆ ਹੈ ਤੇ ਦੋਵੇਂ ਇੱਕ ਹੋ ਗਏ ਨੇ।rajeev sen ਹੋਰ ਪੜ੍ਹੋ :ਮੇਰੇ ਲਿਖੇ ਲਫ਼ਜ਼ਾਂ ਨੂੰ ਤੁਹਾਡੇ ਤੱਕ ਲੈ ਕੇ ਆਉਣ ‘ਚ ਰਾਜਵੀਰ ਜਵੰਦਾ ਦਾ ਬਹੁਤ ਵੱਡਾ ਯੋਗਦਾਨ- ਗਿੱਲ ਰੌਂਤਾ
ਦੱਸ ਦਈਏ ਪਿਛਲੇ ਸਾਲ 7 ਜੂਨ ਨੂੰ ਰਾਜੀਵ ਸੇਨ ਨੇ ਮਸ਼ਹੂਰ ਟੀ. ਵੀ. ਅਦਾਕਾਰਾ ਚਾਰੂ ਅਸੋਪਾ ਨਾਲ ਵਿਆਹ ਕਰਵਾ ਲਿਆ ਸੀ । ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋਈਆਂ ਸਨ । rajeev sen and his wife charu ਪਰ ਵਿਆਹ ਦੀ ਪਹਿਲੀ ਵਰ੍ਹੇਗੰਢ ਦੇ ਮੌਕੇ ਨੂੰ ਉਨ੍ਹਾਂ ਨੇ ਤਿੰਨ ਮਹੀਨਿਆਂ ਬਾਅਦ ਸੈਲੀਬ੍ਰੇਟ ਕੀਤਾ ਹੈ । marriage pic of rajeev sen ਵੀਡੀਓ ‘ਚ ਦੋਵੇਂ ਬਹੁਤ ਹੀ ਪਿਆਰੇ ਨਜ਼ਰ ਆ ਰਹੇ ਨੇ । ਦੋਵਾਂ ਨੇ ਵ੍ਹਾਈਟ ਰੰਗ ਦੇ ਕਪੜੇ ਪਾਏ ਹੋਏ ਨੇ । rajeev sen celebrates his 1st wedding anniversary ਰਾਜੀਵ ਨੇ ਵ੍ਹਾਈਟ ਰੰਗ ਦਾ ਪੈਟ-ਕੋਟ ਪਾਇਆ ਹੋਇਆ ਤੇ ਚਾਰੂ  ਚਿੱਟੇ ਰੰਗ ਦਾ ਸ਼ਾਨਦਾਰ ਗਾਊਨ ਚ ਦਿਖਾਈ ਦੇ ਰਹੀ ਹੈ । ਫੈਨ ਕਮੈਂਟਸ ਕਰਕੇ ਇਸ ਜੋੜੀ ਨੂੰ ਵਧਾਈ ਦੇ ਰਹੇ ਨੇ । 1st marriage anniversary wishes of charu and rajeev

 
View this post on Instagram
 

My anniversary vlog is live guyssss... link is in the bio....❤️?

A post shared by Charu Asopa Sen (@asopacharu) on

0 Comments
0

You may also like