ਏਨੀਂ ਦਿਨੀਂ ਇਹ ਕੰਮ ਕਰਕੇ ਰਾਜਪਾਲ ਯਾਦਵ ਗੁਜ਼ਾਰ ਰਹੇ ਹਨ ਆਪਣਾ ਸਮਾਂ

written by Rupinder Kaler | July 30, 2020

ਰਾਜਪਾਲ ਯਾਦਵ ਆਪਣੀ ਜ਼ਬਰਦਸਤ ਕਮੇਡੀ ਲਈ ਜਾਣੇ ਜਾਂਦੇ ਹਨ । ਲੋਕ ਉਹਨਾਂ ਦੀ ਕਮੇਡੀ ਨੂੰ ਏਨਾ ਪਸੰਦ ਕਰਦੇ ਹਨ ਕਿ ਆਏ ਦਿਨ ਉਹ ਕਮੇਡੀ ਕਲਿਪ ਸ਼ੇਅਰ ਕਰਦੇ ਰਹਿੰਦੇ ਹਨ । ਕੋਰੋਨਾ ਵਾਇਰਸ ਕਰਕੇ ਰਾਜਪਾਲ ਯਾਦਵ ਆਪਣੇ ਪਿੰਡ ਆਏ ਹੋਏ ਹਨ, ਜਿਸ ਦੀਆਂ ਵੀਡੀਓ ਬਣਾ ਕੇ ਉਹ ਅਕਸਰ ਸ਼ੇਅਰ ਕਰਦੇ ਹਨ । ਰਾਜਪਾਲ ਯਾਦਵ ਨੇ ਇੱਕ ਹੋਰ ਵੀਡੀਓ ਸ਼ੇਅਰ ਕੀਤਾ ਹੈ ਜਿਹੜਾ ਕਿ ਲੋਕਾਂ ਦਾ ਧਿਆਨ ਕਾਫੀ ਖਿੱਚ ਰਿਹਾ ਹੈ ।

https://www.instagram.com/p/CC-48ObJqst/?utm_source=ig_embed

ਇਸ ਵੀਡੀਓ ਵਿੱਚ ਉਹ ਖੇਤਾਂ ਵਿੱਚ ਕਹੀ ਚਲਾਉਂਦੇ ਹੋਏ ਨਜ਼ਰ ਆ ਰਹੇ ਹਨ । ਇਸ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਉਹ ਕਹਿ ਰਹੇ ਹਨ ਕਿ ਖੇਤ ਹੋਣ ਜਾ ਕੋਈ ਹੋਰ ਕੰਮ, ਹਰ ਕੰਮ ਤੁਹਾਨੂੰ ਆਉਣਾ ਚਾਹੀਦਾ ਹੈ । ਆਈ ਲਵ ਵਰਕ ।

https://www.instagram.com/p/CCcz5rJp5_K/

ਵੀਡੀਓ ਨੂੰ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤਾ ਹੈ ਜੋ ਖੂਬ ਵਾਇਰਲ ਹੋ ਰਿਹਾ ਹੈ । ਇਸ ਤਰ੍ਹਾਂ ਦੇ ਹੋਰ ਵੀ ਕਈ ਵੀਡੀਓ ਹਨ ਜਿਹੜੇ ਉਹਨਾਂ ਨੇ ਸ਼ੇਅਰ ਕੀਤੇ ਹਨ ।

https://www.instagram.com/p/CCdlC91po6z/

0 Comments
0

You may also like