Advertisment

ਰਾਜਵੀਰ ਜਵੰਦਾ ਦੇ ਆਉਣ ਵਾਲੇ ਨਵੇਂ ਗੀਤ ‘Brown Eye’ ਦਾ ਸ਼ਾਨਦਾਰ ਟੀਜ਼ਰ ਹੋਇਆ ਰਿਲੀਜ਼, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

author-image
By Lajwinder kaur
New Update
ਰਾਜਵੀਰ ਜਵੰਦਾ ਦੇ ਆਉਣ ਵਾਲੇ ਨਵੇਂ ਗੀਤ ‘Brown Eye’ ਦਾ ਸ਼ਾਨਦਾਰ ਟੀਜ਼ਰ ਹੋਇਆ ਰਿਲੀਜ਼, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ
Advertisment
ਦਮਦਾਰ ਆਵਾਜ਼ ਦੇ ਮਾਲਿਕ ਰਾਜਵੀਰ ਜਵੰਦਾ ਜੋ ਕਿ ਪਟਿਆਲੇ ਵਾਲਾ ਗੀਤ ਦੀ ਸਫਲਤਾ ਤੋਂ ਬਾਅਦ ਬਹੁਤ ਜਲਦ ਆਪਣਾ ਨਵਾਂ ਗੀਤ ਲੈ ਕੇ ਆ ਰਹੇ ਨੇ। ਜੀ ਹਾਂ ਉਹ ‘ਬ੍ਰਾਊਨ ਆਈ’ (
Advertisment
Brown Eye)ਟਾਈਟਲ ਹੇਠ ਚੱਕਵੀਂ ਬੀਟ ਵਾਲਾ ਸੌਂਗ ਲੈ ਕੇ ਆ ਰਹੇ ਨੇ। inside image of singer rajvir jawanda Image Source: youtube ਹੋਰ ਪੜ੍ਹੋ : 80 ਸਾਲਾਂ ਦੀ ਉਮਰ ਵਿੱਚ ਵੀ ਇਹ ਬਜ਼ੁਰਗ ਬੀਬੀ ਜੂਸ ਵੇਚ ਕੇ ਕਰਦੀ ਹੈ ਆਪਣਾ ਗੁਜ਼ਾਰਾ, ਅਦਾਕਾਰਾ ਦ੍ਰਿਸ਼ਟੀ ਗਰੇਵਾਲ ਨੇ ਵੀ ਸਾਂਝੀ ਕੀਤੀ ਇਹ ਵਾਇਰਲ ਵੀਡੀਓ
Advertisment
ਹੋਰ ਪੜ੍ਹੋ : ਐਕਟਰੈੱਸ ਤਾਨਿਆ ਦੀਆਂ ਖ਼ੂਬਸੂਰਤ ਤਸਵੀਰਾਂ ਛਾਇਆਂ ਸੋਸ਼ਲ ਮੀਡੀਆ ‘ਤੇ, ਅਦਾਕਾਰਾ ਦੀਆਂ ਅਦਾਵਾਂ ਜਿੱਤ ਰਹੀਆਂ ਦਰਸ਼ਕਾਂ ਦਾ ਦਿਲ image of rajvir jawanda feature image Image Source: youtube ਇਸ ਗੀਤ ਦਾ ਟੀਜ਼ਰ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋ ਗਿਆ ਹੈ। ਟੀਜ਼ਰ 'ਚ ਰਾਜਵੀਰ ਜਵੰਦਾ ਦੀ ਸ਼ਾਨਦਾਰ ਲੁੱਕ ਦੇਖਣ ਨੂੰ ਮਿਲ ਰਹੀ ਹੈ। ਟੀਜ਼ਰ ਚ ਖ਼ੂਬਸੂਰਤ ਲੋਕੇਸ਼ਨਾਂ ਦੇਖਣ ਨੂੰ ਮਿਲ ਰਹੀਆਂ ਨੇ। ਵੱਡੀ ਗਿਣਤੀ ਚ ਲੋਕ ਇਸ ਟੀਜ਼ਰ ਨੂੰ ਦੇਖ ਚੁੱਕੇ ਨੇ। ਜਿਸ ਕਰਕੇ ਦਰਸ਼ਕ ਪੂਰੇ ਗੀਤ ਨੂੰ ਲੈ ਕੇ ਕਾਫੀ ਉਤਸੁਕ ਨੇ। inside image of jasmin singh model Image Source: youtube ਜੇ ਗੱਲ ਕਰੀਏ ਇਸ ਗੀਤ ਦੇ ਬੋਲਾਂ ਦੀ ਤਾਂ ਉਹ Pirti Silon ਨੇ ਲਿਖੇ ਨੇ ਤੇ ਮਿਊਜ਼ਿਕ Dj Duster ਦਾ ਹੋਵੇਗਾ। ਇਸ ਗਾਣੇ ਦਾ ਮਿਊਜ਼ਿਕ ਵੀਡੀਓ ਪ੍ਰਿੰਸ810 ਨੇ ਤਿਆਰ ਕੀਤਾ ਹੈ। ਮਿਊਜ਼ਿਕ ਵੀਡੀਓ 'ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ ਖੁਦ ਰਾਜਵੀਰ ਜਵੰਦਾ ਤੇ ਫੀਮੇਲ ਮਾਡਲ Jasmine Singh । ਇਹ ਗੀਤ ਰਾਜਵੀਰ ਜਵੰਦਾ ਦੇ ਯੂਟਿਊਬ ਚੈਨਲ ਉੱਤੇ ਹੀ ਰਿਲੀਜ਼ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਵੀ ਰਾਜਵੀਰ ਜਵੰਦਾ ਕਈ ਸੁਪਰ ਹਿੱਟ ਗੀਤ ਦੇ ਚੁੱਕੇ ਨੇ।  
Advertisment

Stay updated with the latest news headlines.

Follow us:
Advertisment
Advertisment
Latest Stories
Advertisment