Advertisment

ਰਾਜਵੀਰ ਜਵੰਦਾ ਜਲਦ ਆਪਣੇ ਨਵੇਂ ਗੀਤ ‘ਗੌਰ ਨਾਲ’ ਹੋਣਗੇ ਹਾਜ਼ਰ

author-image
By Shaminder
New Update
ਰਾਜਵੀਰ ਜਵੰਦਾ ਜਲਦ ਆਪਣੇ ਨਵੇਂ ਗੀਤ ‘ਗੌਰ ਨਾਲ’ ਹੋਣਗੇ ਹਾਜ਼ਰ
Advertisment
ਰਾਜਵੀਰ ਜਵੰਦਾ ਜਲਦ ਹੀ ਆਪਣੇ ਨਵੇਂ ਗੀਤ ਦੇ ਨਾਲ ਹਾਜ਼ਰ ਹੋਣ ਜਾ ਰਹੇ ਹਨ । ਇਸ ਗੀਤ ਨੂੰ
Advertisment
‘ਗੌਰ ਨਾਲ’ ਟਾਈਟਲ ਹੇਠ ਰਿਲੀਜ਼ ਕੀਤਾ ਜਾਵੇਗਾ । ਇਸ ਗੀਤ ਨੂੰ ਮਿਊਜ਼ਿਕ ਇਕਵਿੰਦਰ ਸਿੰਘ ਵੱਲੋਂ ਦਿੱਤਾ ਗਿਆ ਹੈ ਜਦੋਂਕਿ ਗੀਤ ਦੇ ਬੋਲ ਮਨੀ ਲੌਂਗੀਆ ਨੇ ਲਿਖੇ ਹਨ । ਗੀਤ ਦੀ ਫੀਚਰਿੰਗ ‘ਚ ਈਸ਼ਾ ਸ਼ਰਮਾ ਨਜ਼ਰ ਆਉੇਣਗੇ । Rajvir Jawanda   ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਰਾਜਵੀਰ ਜਵੰਦਾ ਕਈ ਹਿੱਟ ਗੀਤ ਇੰਡਸਟਰੀ ਨੂੰ ਦੇ ਚੁੱਕੇ ਹਨ । ਬੀਤੇ ਦਿਨ ਉਨ੍ਹਾਂ ਨੂੰ ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ ਸਮਾਰੋਹ ‘ਚ ਬੈਸਟ ਫੋਕ ਪੌਪ ਵੋਕਲਿਸਟ ਮੇਲ ਕੈਟਾਗਿਰੀ ‘ਚ ਅਵਾਰਡ ਦੇ ਨਾਲ ਨਵਾਜ਼ਿਆ ਗਿਆ ਹੈ । ਹੋਰ ਪੜ੍ਹੋ : ‘BEST FOLK POP VOCALIST MALE’ ਅਵਾਰਡ ਪਿਆ ਰਾਜਵੀਰ ਜਵੰਦਾ ਦੀ ਝੋਲੀ, ਪੋਸਟ ਪਾ ਕੇ ਵਾਹਿਗੁਰੂ ਜੀ ਤੇ ਫੈਨਜ਼ ਦਾ ਕੀਤਾ ਧੰਨਵਾਦ Rajvir Jawanda ਰਾਜਵੀਰ ਜਵੰਦਾ ਪੰਜਾਬੀ ਗੀਤਾਂ ਦੇ ਨਾਲ ਨਾਲ ਪੰਜਾਬੀ ਫ਼ਿਲਮ ਇੰਡਸਟਰੀ ‘ਚ ਵੀ ਸਰਗਰਮ ਹਨ । Rajvir Jawanda ਹੁਣ ਤੱਕ ਉਹ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ । ਜਿਸ ‘ਚ ‘ਮਿੰਦੋ ਤਸੀਲਦਾਰਨੀ’ ਫ਼ਿਲਮ ਹੈ । ਜਿਸ ‘ਚ ਉਨ੍ਹਾਂ ਦੀ ਅਦਾਕਾਰੀ ਨੂੰ ਕਾਫੀ ਸਰਾਹਿਆ ਗਿਆ ਸੀ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment