ਕੰਟਰੋਵਰਸੀ ਕਵੀਨ ਰਾਖੀ ਸਾਵੰਤ ਦੀ ਇਹ ਅਦਾ ਤੁਹਾਨੂੰ ਕਰ ਦੇਵੇਗੀ ਹੈਰਾਨ,ਵੇਖੋ ਵੀਡੀਓ By Shaminder 14 Mar 2019 | Updated On 14 Mar 2019 11:22 IST in Punjabi Buzz Celebrities Special New Update Advertisment ਰਾਖੀ ਸਾਵੰਤ ਨੇ ਇੱਕ ਬਹੁਤ ਹੀ ਖੁਬਸੂਰਤ ਫੋਟੋ ਸ਼ੂਟ ਕਰਵਾਇਆ ਹੈ । ਜਿਸ ਦਾ ਇੱਕ ਵੀਡੀਓ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸਾਂਝਾ ਕੀਤਾ ਹੈ । ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਰਾਖੀ ਸਾਵੰਤ ਦੁਲਹਨ ਦੇ ਲਿਬਾਸ 'ਚ ਨਜ਼ਰ ਆ ਰਹੀ ਹੈ । ਇਸ ਲਿਬਾਸ 'ਚ ਉਹ ਬਹੁਤ ਹੀ ਖੁਬਸੂਰਤ ਨਜ਼ਰ ਆ ਰਹੀ ਹੈ । ਆਪਣੇ ਬਿੰਦਾਸ ਅੰਦਾਜ਼ ਕਾਰਨ ਰਾਖੀ ਸਾਵੰਤ ਅਕਸਰ ਚਰਚਾ 'ਚ ਰਹਿੰਦੀ ਹੈ ਅਤੇ ਅਕਸਰ ਉਹ ਆਪਣੇ ਵੀਡੀਓ ਅਤੇ ਤਸਵੀਰਾਂ ਸਾਂਝੀ ਕਰਦੀ ਰਹਿੰਦੀ ਹੈ । ਹੋਰ ਵੇਖੋ:ਕੁੜ੍ਹੀਆਂ ਦੀ ਕਿਸ ਆਦਤ ਤੋਂ ਮਿੰਦੋ ਤਸੀਲਦਾਰਨੀ ਦੇ ਸੈੱਟ ‘ਤੇ ਪਰੇਸ਼ਾਨ ਹੋਏ ਕਰਮਜੀਤ ਅਨਮੋਲ,ਵੇਖੋ ਵੀਡੀਓ Advertismenthttps://www.instagram.com/p/Bu9R4S_l_se/ ਮੁੜ ਤੋਂ ਉਨ੍ਹਾਂ ਨੇ ਆਪਣਾ ਇੱਕ ਵੀਡੀਓ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ । ਜਿਸ ਨੂੰ ਉਨ੍ਹਾਂ ਦੇ ਚਾਹੁਣ ਵਾਲਿਆਂ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕ ਲਗਾਤਾਰ ਉਨ੍ਹਾਂ ਦੇ ਇਸ ਵੀਡੀਓ 'ਤੇ ਕਮੈਂਟ ਕਰ ਰਹੇ ਨੇ । ਹੋਰ ਵੇਖੋ:‘ਪੀ.ਆਰ’ ਫ਼ਿਲਮ ਦੀ ਸ਼ੂਟਿੰਗ ਦੌਰਾਨ ਹਰਭਜਨ ਮਾਨ ਨੂੰ ਦੇਖ ਕੇ ਇੱਕਠੀ ਹੋਈ ਮੁੰਡੇ ਕੁੜੀਆਂ ਦੀ ਭੀੜ, ਦੇਖੋ ਵੀਡਿਓ https://www.instagram.com/p/Bu-MqTMAo2A/ ਦੱਸ ਦਈਏ ਕਿ ਰਾਖੀ ਸਾਵੰਤ ਆਪਣੇ ਬੜਬੋਲੇ ਸੁਭਾਅ ਅਤੇ ਅੰਦਾਜ਼ ਕਰਕੇ ਹਮੇਸ਼ਾ ਹੀ ਸੁਰਖੀਆਂ 'ਚ ਰਹਿੰਦੀ ਹੈ ਅਤੇ ਹੁਣ ਮੁੜ ਤੋਂ ਉਨ੍ਹਾਂ ਨੇ ਦੁਲਹਨ ਦੇ ਲਿਬਾਸ 'ਚ ਆਪਣੀ ਵੀਡੀਓ ਸ਼ੇਅਰ ਕਰਕੇ ਇੱਕ ਨਵੀਂ ਚਰਚਾ ਛੇੜ ਦਿੱਤੀ ਹੈ । #bollywood #rakhi-sawant #actress Subscribe to our Newsletter! Be the first to get exclusive offers and the latest news Subscribe Now Advertisment Stay updated with the latest news headlines. Follow us: Related Articles Advertisment Advertisment Latest Stories Advertisment Read the Next Article