Advertisment

ਰਾਖੀ ਸਾਵੰਤ ਨੂੰ ਹੁਣ ਇਸ ਚੀਜ਼ ਦਾ ਸਤਾਉਣ ਲੱਗਾ ਡਰ, ਵੀਡੀਓ ਸ਼ੇਅਰ ਕਰਕੇ ਕੀਤਾ ਵੱਡਾ ਖੁਲਾਸਾ

author-image
By Rupinder Kaler
New Update
ਰਾਖੀ ਸਾਵੰਤ ਨੂੰ ਹੁਣ ਇਸ ਚੀਜ਼ ਦਾ ਸਤਾਉਣ ਲੱਗਾ ਡਰ, ਵੀਡੀਓ ਸ਼ੇਅਰ ਕਰਕੇ ਕੀਤਾ ਵੱਡਾ ਖੁਲਾਸਾ
Advertisment
ਕੋਰੋਨਾ ਵਾਇਰਸ ਦਾ ਅਸਰ ਫ਼ਿਲਮ ਇੰਡਸਟਰੀ ’ਤੇ ਵੀ ਦਿਖਾਈ ਦੇਣ ਲੱਗਾ ਹੈ । ਰਾਖੀ ਸਾਵੰਤ ਨੇ ਇਸ ਸਬੰਧ ਵਿੱਚ ਇੱਕ ਵੀਡੀਓ ਸਾਂਝਾ ਕੀਤਾ ਹੈ, ਜਿਹੜਾ ਕਿ ਖੂਬ ਵਾਇਰਲ ਹੋ ਰਿਹਾ ਹੈ । ਰਾਖੀ ਸਾਵੰਤ ਨੇ ਦੇਸ਼ ਵਿੱਚ ਵੱਧ ਰਹੇ ਕੋਰੋਨਾ ਵਾਇਰਸ ਨੂੰ ਲੈ ਕੇ ਆਪਣੀ ਰਾਇ ਰੱਖੀ ਹੈ । ਵੀਡੀਓ ਵਿੱਚ ਇਸ ਵਾਇਰਸ ਦਾ ਖੌਫ ਸਾਫ਼ ਦੇਖਿਆ ਜਾ ਸਕਦਾ ਹੈ । ਇਸ ਦੇ ਨਾਲ ਹੀ ਰਾਖੀ ਨੇ ਹੋਲੀ ਨਾ ਖੇਡਣ ਦੀ ਸਲਾਹ ਦਿੱਤੀ ਹੈ ਕਿਉਂਕਿ ਉਹਨਾਂ ਦਾ ਮੰਨਣਾ ਹੈ ਕਿ ਜਿਹੜੇ ਰੰਗ ਤੇ ਪਿਚਕਾਰੀਆਂ ਦੁਕਾਨਾਂ ਤੇ ਵਿੱਕ ਰਹੀਆਂ ਹਨ ਉਹ ਚਾਈਨਾ ਤੋਂ ਆਈਆਂ ਹਨ ।
Advertisment
https://www.instagram.com/p/B73fBjrBt3X/ ਰਾਖੀ ਨੇ ਕਿਹਾ ਕਿ ਅਸੀਂ ਇਹ ਯਕੀਨ ਨਾਲ ਨਹੀਂ ਕਹਿ ਸਕਦੇ ਕਿ ਜਿਸ ਸਮਂੇ ਰੰਗ ਤੇ ਪਿਚਕਾਰੀਆਂ ਚੀਨ ਵਿੱਚ ਬਣਾਈਆਂ ਜਾ ਰਹੀਆਂ ਸਨ, ਉਸ ਸਮੇਂ ਉੱਥੇ ਕੋਰੋਨਾ ਵਾਇਰਸ ਹੈ ਸੀ ਜਾਂ ਨਹੀਂ । https://www.instagram.com/p/B7sP4VTHB2O/ ਤੁਹਾਨੂੰ ਦੱਸ ਦਿੰਦੇ ਹਾ ਕਿ ਰਾਖੀ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੀ ਹੈ ਤੇ ਅਕਸਰ ਉਹ ਚੱਲ ਰਹੇ ਮੁੱਦਿਆਂ ਤੇ ਆਪਣੀ ਰਾਇ ਰੱਖਦੀ ਹੈ ।ਕੋਰੋਨਾ ਵਾਇਰਸ ਤੇ ਉਸ ਵੱਲੋਂ ਸ਼ੇਅਰ ਕੀਤੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ । ਲੋਕ ਇਸ ਤੇ ਕਮੈਂਟ ਵੀ ਕਰ ਰਹੇ ਹਨ । https://www.instagram.com/p/B9OuM3sHnKL/
Advertisment

Stay updated with the latest news headlines.

Follow us:
Advertisment
Advertisment
Latest Stories
Advertisment