ਰਾਖੀ ਸਾਵੰਤ ਨੇ ਕਰਣ ਮਹਿਰਾ ਅਤੇ ਨਿਸ਼ਾ ਨੂੰ ਪੈਚ ਅੱਪ ਕਰਨ ਲਈ ਕਿਹਾ, ਅਦਾਕਾਰਾ ਦਾ ਵੀਡੀਓ ਹੋ ਰਿਹਾ ਵਾਇਰਲ

written by Shaminder | June 05, 2021

ਕਰਣ ਮਹਿਰਾ ਅਤੇ ਨਿਸ਼ਾ ਦਰਮਿਆਨ ਹੋਏ ਝਗੜੇ ‘ਚ ਰਾਖੀ ਸਾਵੰਤ ਨੇ ਵੀ ਆਪਣਾ ਪ੍ਰਤੀਕਰਮ ਦਿੱਤਾ ਹੈ । ਰਾਖੀ ਨੇ ਦੋਹਾਂ ਨੂੰ ਸਲਾਹ ਦਿੱਤੀ ਹੈ ਕਿ ਦੋਵੇਂ ਮੁੜ ਤੋਂ ਇੱਕਠੇ ਹੋ ਜਾਣ ਅਤੇ ਪੈਚ ਅੱਪ ਕਰ ਲੈਣ ।ਰਾਖੀ ਸਾਵੰਤ ਦਾ ਕਹਿਣਾ ਹੈ ਕਿ ਪਤੀ ਪਤਨੀ ਵਿਚਕਾਰ ਝਗੜੇ ਅਕਸਰ ਹੀ ਹੁੰਦੇ ਰਹਿੰਦੇ ਹਨ ਅਤੇ ਇਹ ਮਾਮੂਲੀ ਗੱਲਾਂ ਹਨ । ਇਸ ਦੇ ਨਾਲ ਹੀ ਅਦਾਕਾਰਾ ਨੇ ਕਰਣ ਮਹਿਰਾ ਨੂੰ ਨਸੀਹਤ ਵੀ ਦਿੱਤੀ ਕਿ ਦੂਜੀ ਕੁੜੀ ਦੇ ਚੱਕਰ ‘ਚ ਨਾ ਪਵੇ।

Image From Karan Mehra's Instagram
ਹੋਰ ਪੜ੍ਹੋ : ਸ਼ੈਰੀ ਮਾਨ ਦਾ ਨਵਾਂ ਗੀਤ ‘ਦਿਲਵਾਲੇ’ ਹੋਇਆ ਰਿਲੀਜ਼ 
Karan Mehra Image From Karan Mehra's Instagram
ਤੇਰੀ ਪਤਨੀ ਬਹੁਤ ਹੀ ਚੰਗੀ ਹੈ ਅਤੇ ਏਨੀ ਵਧੀਆ ਪਤਨੀ ਅਤੇ ਘਰ ਤੈਨੂੰ ਮਿਲਿਆ ਹੈ ।ਇਸ ਲਈ ਤੁਹਾਨੂੰ ਦੋਵਾਂ ਨੂੰ ਇੱਕ ਹੋ ਜਾਣਾ ਚਾਹੀਦਾ ਹੈ । ਟੀਵੀ ਇੰਡਸਟਰੀ ਦੇ ਪ੍ਰਸਿੱਧ ਅਦਾਕਾਰ ਕਰਣ ਮਹਿਰਾ ਦੇ ਵਿਵਾਦਾਂ ‘ਚ ਘਿਰ ਚੁੱਕੇ ਹਨ। ਉਨ੍ਹਾਂ ਦੀ ਪਤਨੀ ਨਾਲ ਉਨ੍ਹਾਂ ਦ ਅਣਬਣ ਚੱਲ ਰਹੀ ਸੀ ।
Nisha-Karan Mehra-Kavish Image From Karan Mehra's Instagram
ਕਰਣ ਮਹਿਰਾ ਨੂੰ ਪਤਨੀ ਨਾਲ ਕੁੱਟਮਾਰ ਕਰਨ ਦੇ ਇਲਜ਼ਾਮ ‘ਚ ਗ੍ਰਿਫਤਾਰ ਕੀਤਾ ਗਿਆ ਸੀ ।  ਜਾਣਕਾਰੀ ਮੁਤਾਬਕ ਨਿਸ਼ਾ ਨੇ ਕਰਨ ਖਿਲਾਫ਼ ਮੁੰਬਈ ਦੇ ਗੋਰੇਗਾਓਂ 'ਚ ਕੇਸ ਦਰਜ ਕਰਵਾਇਆ ਸੀ ।
 
View this post on Instagram
 

A post shared by Viral Bhayani (@viralbhayani)

0 Comments
0

You may also like