Advertisment

ਰਾਖੀ ਨੇ ਰੋਂਦੀ ਹੋਈ ਕੁੜੀ ਦੀ ਤਸਵੀਰ ਸ਼ੇਅਰ ਕਰਕੇ ਮਨਚਲਿਆਂ ਨੂੰ ਦਿੱਤੀ ਹਵਾ, ਇਸ ਤਰ੍ਹਾਂ ਦੇ ਹੋ ਰਹੇ ਹਨ ਕਮੈਂਟ 

author-image
By Rupinder Kaler
New Update
ਰਾਖੀ ਨੇ ਰੋਂਦੀ ਹੋਈ ਕੁੜੀ ਦੀ ਤਸਵੀਰ ਸ਼ੇਅਰ ਕਰਕੇ ਮਨਚਲਿਆਂ ਨੂੰ ਦਿੱਤੀ ਹਵਾ, ਇਸ ਤਰ੍ਹਾਂ ਦੇ ਹੋ ਰਹੇ ਹਨ ਕਮੈਂਟ 
Advertisment
ਵਿਵਾਦਿਤ ਕਵੀਨ ਨਾਲ ਮਸ਼ਹੂਰ ਰਾਖੀ ਸਾਵੰਤ ਦੇ ਇੰਸਟਾਗ੍ਰਾਮ ਤੇ ਅੱਜ ਕੱਲ ਸਭ ਤੋਂ ਜ਼ਿਆਦਾ ਹਲਚਲ ਰਹਿੰਦੀ ਹੈ ਕਿਉਂਕਿ ਰਾਖੀ ਕਦੇ ਦੁਲਹਣ ਦੇ ਲਿਬਾਸ ਵਿੱਚ ਤਸਵੀਰਾਂ ਸ਼ੇਅਰ ਕਰਦੀ ਹੈ । ਕਦੇ ਉਹ ਆਪਣੇ ਵਿਆਹ ਦਾ ਖੁਲਾਸਾ ਕਰਦੀ ਹੈ ਤੇ ਕਦੇ ਆਪਣੇ ਹਨੀਮੂਨ ਦੀਆਂ ਤਸਵੀਰਾਂ ਸ਼ੇਅਰ ਕਰਦੀ ਹੈ । ਪਰ ਹੁਣ ਜਿਹੜੀ ਤਸਵੀਰ ਰਾਖੀ ਨੇ ਸ਼ੇਅਰ ਕੀਤੀ ਹੈ, ਉਹ ਇੱਕ ਰੋਂਦੀ ਹੋਈ ਕੁੜੀ ਦੀ ਹੈ । https://www.instagram.com/p/B1Y5gblnJzg/ ਇਸ ਤਰ੍ਹਾਂ ਦੀ ਤਸਵੀਰ ਦੇਖ ਕੇ ਰਾਖੀ ਦੇ ਪ੍ਰਸ਼ੰਸਕ ਹੈਰਾਨ ਹਨ । ਇਸ ਤਰ੍ਹਾਂ ਦੀ ਤਸਵੀਰ ਨੂੰ ਦੇਖਕੇ ਉਸ ਦੇ ਪ੍ਰਸ਼ੰਸਕ ਅੰਦਾਜ਼ਾ ਲਗਾ ਰਹੇ ਹਨ ਕਿ ਰਾਖੀ ਦੇ ਵਿਆਹੁਤਾ ਜੀਵਨ ਵਿੱਚ ਕੋਈ ਪਰੇਸ਼ਾਨੀ ਚੱਲ ਰਹੀ ਹੈ । ਇਸ ਤੋਂ ਤੋਂ ਪਹਿਲਾਂ ਤਸਵੀਰ ਨੂੰ ਦੇਖ ਕੇ ਕੁਝ ਹੋਰ ਲੋਕ ਗਲਤ ਅੰਦਾਜ਼ਾ ਲਗਾਉਣ ਇਸ ਦੇ ਪਿੱਛੇ ਦੀ ਸਚਾਈ ਰਾਖੀ ਨੇ ਬਿਆਨ ਕੀਤੀ ਹੈ । https://www.instagram.com/p/B1Y5tBFHqFg/ ਰਾਖੀ ਨੇ ਲਿਖਿਆ ਹੈ ਕਿ ਲੰਡਨ ਦੀ ਟਿੱਕਟ ਬਹੁਤ ਮਹਿੰਗੀ ਹੈ ਇਸ ਲਈ ਰੋ ਰਹੀ ਹਾਂ । ਪਰ ਤਸਵੀਰ ਨੂੰ ਦੇਖਕੇ ਲੋਕ ਮਜ਼ੇਦਾਰ ਕਮੈਂਟ ਕਰ ਰਹੇ ਹਨ । ਇੱਕ ਬੰਦੇ ਨੇ ਲਿਖਿਆ ਹੈ ਲਗਦਾ ਹੈ ਤਲਾਕ ਹੋ ਗਿਆ ਹੈ ।ਇਸੇ ਤਰ੍ਹਾਂ ਕੁਝ ਹੋਰ ਲੋਕਾਂ ਨੇ ਵੀ ਬਹੁਤ ਹੀ ਹਾਸੋਹੀਣੇ ਕਮੈਂਟ ਕੀਤੇ ਹਨ । https://www.instagram.com/p/B1ErmSJhIn5/
Advertisment

Stay updated with the latest news headlines.

Follow us:
Advertisment
Advertisment
Latest Stories
Advertisment