ਰਾਖੀ ਸਾਵੰਤ ਹੁਣ ਇਸ ਗੱਲ ਤੋਂ ਹੋਈ ਦੁਖੀ, ਵੀਡੀਓ ਸ਼ੇਅਰ ਕਰਕੇ ਬਿਆਨ ਕੀਤਾ ਦਿਲ ਦਾ ਹਾਲ

Written by  Rupinder Kaler   |  December 11th 2019 05:16 PM  |  Updated: December 11th 2019 05:16 PM

ਰਾਖੀ ਸਾਵੰਤ ਹੁਣ ਇਸ ਗੱਲ ਤੋਂ ਹੋਈ ਦੁਖੀ, ਵੀਡੀਓ ਸ਼ੇਅਰ ਕਰਕੇ ਬਿਆਨ ਕੀਤਾ ਦਿਲ ਦਾ ਹਾਲ

ਰਾਖੀ ਸਾਵੰਤ ਆਪਣੇ ਵਿਆਹ ਤੋਂ ਦੁਖੀ ਹੋ ਗਈ ਹੈ ਕਿਉਂਕਿ ਹਾਲ ਹੀ ਵਿੱਚ ਰਾਖੀ ਨੇ ਜੋ ਵੀਡੀਓ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤੀ ਹੈ, ਉਸ ਨੂੰ ਦੇਖਕੇ ਇਸ ਤਰ੍ਹਾਂ ਹੀ ਲੱਗਦਾ ਹੈ ।ਰਾਖੀ ਨੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਪੋਸਟ ਕੀਤੀ ਜਿਸ 'ਚ ਉਹ ਸਿਰਫ਼ ਇਕ ਹੀ ਗੱਲ ਕਹਿ ਰਹੀ ਹੈ। ਵਿਆਹ ਨਾ ਕਰਵਾਉਣਾ। ਇਸ ਵੀਡੀਓ ਵਿੱਚ ਸਭ ਤੋਂ ਪਹਿਲਾਂ ਰਾਖੀ ਕਹਿੰਦੀ ਹੈ 'ਸ਼ਾਦੀ ਮਤ ਕਰਨਾ' ਤੇ ਦੂਜੇ ਵੀਡੀਓ 'ਚ 'ਦਿਲ ਤੁਝਕੋ ਦਿਆ' ਫਿਲਮ ਦਾ ਗਾਣਾ 'ਥੋੜ੍ਹਾ ਸਾ ਪਿਆਰ' ਪਲੇਅ ਹੁੰਦਾ ਹੈ।

http://instagram.com/p/B52-aVDH4u9/

ਉੱਥੇ ਇਕ ਹੋਰ ਵੀਡੀਓ 'ਚ ਰਾਖੀ ਕਹਿੰਦੀ ਹੈ ਕਿ ਭਗਵਾਨ ਉਨ੍ਹਾਂ ਦੇ ਸੁਫ਼ਨੇ 'ਚ ਆਏ ਸਨ ਤੇ ਉਨ੍ਹਾਂ ਕਿਹਾ ਕਿ ਮੇਰੇ ਫਾਲੋਵਰਸ ਨੂੰ ਮੇਰਾ ਪ੍ਰਵਚਨ ਸੁਣਨਾ ਚਾਹੀਦਾ। ਇਸ ਨਾਲ ਉਹ ਸਵਰਗ ਜਾ ਸਕੇਗੀ।

https://www.instagram.com/p/B54Ty9gniLx/

ਦੱਸ ਦੇਈੇਏ ਕਿ ਸਾਲ 28 ਜੁਲਾਈ ਨੂੰ ਮੁੰਬਈ ਦੇ ਜੇ.ਡਬਲਿਊ ਮੇਰੀਏਟ ਹੋਟਲ 'ਚ ਰਾਖੀ ਸਾਵੰਤ ਨੇ ਸ੍ਰੀਕੇਟ ਵਿਆਹ ਕੀਤਾ ਸੀ। ਇਸ ਵਿਆਹ 'ਚ ਸਿਰਫ਼ ਦੋਵਾਂ ਦੇ ਪਰਿਵਾਰ ਤੇ ਦੋਸਤਾਂ ਨੇ ਸ਼ਿਰਕਤ ਕੀਤੀ ਸੀ।

https://www.instagram.com/p/B52-aC5HQDN/

ਵਿਆਹ ਤੋਂ ਬਾਅਦ ਰਾਖੀ ਸਾਵੰਤ ਲਗਾਤਾਰ ਸੋਸ਼ਲ ਮੀਡੀਆ 'ਤੇ ਆਪਣੀ ਤਸਵੀਰਾਂ ਤੇ ਵੀਡੀਓ ਸ਼ੇਅਰ ਕਰ ਆਪਣੇ ਪਤੀ ਤੇ ਵਿਆਹ ਦੀਆਂ ਖ਼ੂਬ ਗੱਲਾਂ ਕਰਦੀ ਹੈ, ਪਰ ਅੱਜ ਤਕ ਉਨ੍ਹਾਂ ਦੇ ਪਤੀ ਨੂੰ ਕਿਸੇ ਨੇ ਨਹੀਂ ਦੇਖਿਆ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network