Advertisment

ਰਾਖੀ ਸਾਵੰਤ ਦਾ ਬਿਆਨ ਆਇਆ ਸਾਹਮਣੇ, ਕਿਹਾ ‘ਆਦਿਲ ਦੇ ਨਾਲ ਮੇਰਾ ਰਿਸ਼ਤਾ ਹੈ ਬਰਕਰਾਰ, ਮੈਂ ਸਿਰਫ਼ ਆਦਿਲ ਦੇ ਅਫੇਅਰ ਤੋਂ ਪਰੇਸ਼ਾਨ’

author-image
By Shaminder
New Update
ਰਾਖੀ ਸਾਵੰਤ ਦਾ ਬਿਆਨ ਆਇਆ ਸਾਹਮਣੇ, ਕਿਹਾ ‘ਆਦਿਲ ਦੇ ਨਾਲ ਮੇਰਾ ਰਿਸ਼ਤਾ ਹੈ ਬਰਕਰਾਰ, ਮੈਂ ਸਿਰਫ਼ ਆਦਿਲ ਦੇ ਅਫੇਅਰ ਤੋਂ  ਪਰੇਸ਼ਾਨ’
Advertisment
ਰਾਖੀ ਸਾਵੰਤ (Rakhi Sawant) ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੀ ਹੈ । ਬੀਤੇ ਦਿਨ ਉਸ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ । ਜਿਸ ‘ਚ ਅਦਾਕਾਰਾ ਆਦਿਲ ਦੇ ਬਾਰੇ ਬਿਆਨਬਾਜ਼ੀ ਕਰਦੀ ਹੋਈ ਨਜ਼ਰ ਆਈ ਸੀ । ਇਸ ਵੀਡੀਓ
Advertisment
(Video Viral) ‘ਚ ਉਸ ਨੇ ਆਪਣੇ ਪਤੀ ਆਦਿਲ ‘ਤੇ ਕਈ ਗੰਭੀਰ ਇਲਜ਼ਾਮ ਲਗਾਏ ਸਨ । ਉੇਸ ਨੇ ਕਿਹਾ ਸੀ ਕਿ ਆਦਿਲ ਉਸ ਦੇ ਨਾਲ ਧੋਖਾ ਕਰ ਰਿਹਾ ਹੈ ਅਤੇ ਉਸ ਦੇ ਕਿਸੇ ਹੋਰ ਕੁੜੀ ਦੇ ਨਾਲ ਸਬੰਧ ਹੈ । Rakhi Sawant , ਹੋਰ ਪੜ੍ਹੋ : ਬਿੱਗ ਬੌਸ -13 ‘ਚ ਸ਼ਾਹਿਨਾਜ਼ ਨੇ ਪਰਫਾਰਮੈਂਸ ਦੌਰਾਨ ਜਿੱਤ ਲਈ ਸੀ ਮਹਿਫ਼ਲ ਤਾਂ ਨਿਮਰਤ ਕੌਰ ਨੂੰ ਹੋਣ ਲੱਗੀ ਸੀ ਈਰਖਾ, ਵੇਖੋ ਵਾਇਰਲ ਵੀਡੀਓ
Advertisment
ਮੁੜ ਤੋਂ ਰਾਖੀ ਦਾ ਵੀਡੀਓ ਆਇਆ ਸਾਹਮਣੇ ਹੁਣ ਰਾਖੀ ਸਾਵੰਤ (Rakhi Sawant) ਦਾ ਇੱਕ ਹੋਰ ਵੀਡੀਓ ਸਾਹਮਣੇ ਆਇਆ ਹੈ । ਇੰਸਟੈਂਟ ਬਾਲੀਵੁੱਡ ਨਾਂਅ ਦੇ ਇੱਕ ਇੰਸਟਾਗ੍ਰਾਮ ਅਕਾਊਂਟ ‘ਤੇ ਇਸ ਵੀਡੀਓ ਨੂੰ ਸਾਂਝਾ ਕੀਤਾ ਗਿਆ ਹੈ । ਇਸ ਵੀਡੀਓ ‘ਚ ਅਦਾਕਾਰਾ ਦੱਸ ਰਹੀ ਹੈ ਕਿ ਕਿਸ ਤਰ੍ਹਾਂ ਝੂਠੀਆਂ ਖ਼ਬਰਾਂ ਫੈਲਾਈਆਂ ਜਾ ਰਹੀਆਂ ਹਨ । Rakhi Sawant-
Advertisment
ਹੋਰ ਪੜ੍ਹੋ :  ਆਪਣੀ ਛੋਟੀ ਜਿਹੀ ਫੀਮੇਲ ਫੈਨ ਦੇ ਨਾਲ ਸੈਲਫੀ ਲਈ ਰੁਕੀ ਅਦਾਕਾਰਾ ਰਕੁਲਪ੍ਰੀਤ ਸਿੰਘ, ਵੀਡੀਓ ਵੇਖ ਪ੍ਰਸ਼ੰਸਕਾਂ ਨੇ ਕੀਤੀ ਤਾਰੀਫ ਉਸ ਦਾ ਪਤੀ ਆਦਿਲ ਨਾਲ ਕਿਸੇ ਤਰ੍ਹਾਂ ਦਾ ਕੋਈ ਵੀ ਬ੍ਰੇਕਅੱਪ ਨਹੀਂ ਹੋਇਆ ਹੈ । ਉਹ ਤਾਂ ਸਿਰਫ਼ ਆਪਣੇ ਪਤੀ ਦੇ ਅਫੇਅਰ ਬਾਰੇ ਸਭ ਨੂੰ ਦੱਸਣਾ ਚਾਹੁੰਦੀ ਸੀ ।
 
View this post on Instagram
 

A post shared by Instant Bollywood (@instantbollywood)

ਉਹ ਇੱਕ ਪਤਨੀ ਬਣ ਕੇ ਰਹਿਣਾ ਚਾਹੁੰਦੀ ਹੈ ਅਤੇ ਮੀਡੀਆ ਨੂੰ ਉਸ ਨੇ ਅਪੀਲ ਵੀ ਕੀਤੀ ਕਿ ਕਿਸੇ ਵੀ ਤਰ੍ਹਾਂ ਦੀਆਂ ਝੂਠੀਆਂ ਖਬਰਾਂ ਨਾ ਫੈਲਾਈਆਂ ਜਾਣ ।
Advertisment
Rakhi sawant Image Source : Instagram ਆਦਿਲ ਨੇ ਵੀ ਦਿੱਤੀ ਸਫ਼ਾਈ ਰਾਖੀ ਦੇ ਵੱਲੋਂ ਆਦਿਲ (Adil) ਦੇ ਕਿਸੇ ਹੋਰ ਕੁੜੀ ਦੇ ਨਾਲ ਸਬੰਧਾਂ ਬਾਰੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਆਦਿਲ ਨੇ ਵੀ ਇਸ ਮਾਮਲੇ ‘ਚ ਆਪਣਾ ਪੱਖ ਰੱਖਿਆ । Rakhi Sawant ,, image Source : Google ਉਸ ਦਾ ਰਾਖੀ ਦੇ ਨਾਲ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ‘ਚ ਉਹ ਰਾਖੀ ਦੇ ਬਾਰੇ ਗੱਲਬਾਤ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਅਤੇ ਉਸ ਦੇ ਵੱਲੋਂ ਲਗਾਏ ਇਲਜ਼ਾਮਾਂ ‘ਤੇ ਸਫ਼ਾਈ ਦਿੰਦਾ ਹੋਇਆ ਦਿਖਾਈ ਦੇ ਰਿਹਾ ਹੈ ।
 
View this post on Instagram
 

A post shared by Instant Bollywood (@instantbollywood)

Advertisment

Stay updated with the latest news headlines.

Follow us:
Advertisment
Advertisment
Latest Stories
Advertisment