Advertisment

ਰਮਨ ਗੋਇਲ ਦੀ ਆਵਾਜ਼ 'ਚ ਗੀਤ 'ਵਨ ਲਾਸਟ ਵਿੱਸ਼' ਦਾ ਐਕਸਕਲਿਊਸਿਵ ਵੀਡੀਓ ਵੇਖੋ ਪੀਟੀਸੀ ਪੰਜਾਬੀ 'ਤੇ

author-image
By Shaminder
New Update
ਰਮਨ ਗੋਇਲ ਦੀ ਆਵਾਜ਼ 'ਚ ਗੀਤ 'ਵਨ ਲਾਸਟ ਵਿੱਸ਼' ਦਾ ਐਕਸਕਲਿਊਸਿਵ ਵੀਡੀਓ ਵੇਖੋ ਪੀਟੀਸੀ ਪੰਜਾਬੀ 'ਤੇ
Advertisment
ਰਮਨ ਗੋਇਲ ਦੀ ਆਵਾਜ਼ 'ਚ ਗੀਤ 'ਵਨ ਲਾਸਟ ਵਿੱਸ਼' ਨੂੰ ਪੀਟੀਸੀ ਪੰਜਾਬੀ 'ਤੇ ਰਿਲੀਜ਼ ਕੀਤਾ ਗਿਆ ਹੈ । ਇਸ ਗੀਤ ਦਾ ਐਕਸਕਲਿਊਸਿਵ ਵੀਡੀਓ ਤੁਸੀਂ ਪੀਟੀਸੀ ਪੰਜਾਬੀ 'ਤੇ ਵੇਖ ਸਕਦੇ ਹੋ ।ਇਸ ਗੀਤ ਨੂੰ ਹਾਲੇ ਯੂਟਿਊਬ 'ਤੇ ਰਿਲੀਜ਼ ਨਹੀਂ ਕੀਤਾ ਗਿਆ ਹੈ ।ਗੀਤ ਦੇ ਬੋਲ ਸੈਂਡੀ ਬਹਿਰਾਮਪੁਰ ਵੱਲੋਂ ਲਿਖੇ ਗਏ ਨੇ ਜਦੋਂਕਿ ਮਿਊਜ਼ਿਕ ਦਿੱਤਾ ਹੈ ਯੰਗ ਬਲੱਡ ਵੱਲੋਂ ਦਿੱਤਾ ਗਿਆ ਹੈ ।
Advertisment
Advertisment
ਇਸ ਗੀਤ 'ਚ ਇੱਕ ਮੁੰਡੇ ਦੇ ਸੁਫ਼ਨੇ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਇੱਕ ਮੁੰਡਾ ਕੁੜੀ ਦਾ ਸੁਫ਼ਨਾ ਵੇਖਦਾ ਹੈ ਅਤੇ ਉਸ ਦੀ ਇਹੀ ਇੱਕ ਆਖਿਰੀ ਖੁਹਾਇਸ਼ ਹੈ ਕਿ ਇਸ ਕੁੜੀ ਨਾਲ ਉਸ ਦੀ ਦੋਸਤੀ ਹੋ ਜਾਵੇ ।
ਆਪਣੇ ਇਸ ਸੁਫ਼ਨੇ ਨੂੰ ਪੂਰਾ ਕਰਨ ਲਈ ਉਹ ਕਈ ਹੀਲੇ ਕਰਦਾ ਹੈ ਅਤੇ ਆਪਣੀ ਇਸ ਵਿੱਸ਼ ਨੂੰ ਪੂਰਾ ਕਰਨ ਲਈ ਉਸ ਵੱਲੋਂ ਕੀਤੀਆਂ ਜਾਂਦੀਆਂ ਕੋਸ਼ਿਸ਼ਾਂ ਨੂੰ ਆਖਿਰਕਾਰ ਬੂਰ ਪੈਂਦਾ ਹੈ ।
 
Advertisment

Stay updated with the latest news headlines.

Follow us:
Advertisment
Advertisment
Latest Stories
Advertisment