Advertisment

33 ਸਾਲ ਬਾਅਦ ਰਮਾਇਣ ‘ਚ ਸੀਤਾ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਦੀਪਿਕਾ ਦਾ ਖੁਲਾਸਾ, ਹੇਮਾ ਮਾਲਿਨੀ ਨੇ ਸੀਰੀਅਲ ‘ਚ ਲਿਪਸਟਿਕ ਨਾ ਲਗਾਉਣ ਦੀ ਮੇਕਰਸ ਨੂੰ ਦਿੱਤੀ ਸੀ ਰਾਇ

author-image
By Shaminder
New Update
33 ਸਾਲ ਬਾਅਦ ਰਮਾਇਣ ‘ਚ ਸੀਤਾ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਦੀਪਿਕਾ ਦਾ ਖੁਲਾਸਾ, ਹੇਮਾ ਮਾਲਿਨੀ ਨੇ ਸੀਰੀਅਲ ‘ਚ ਲਿਪਸਟਿਕ ਨਾ ਲਗਾਉਣ ਦੀ ਮੇਕਰਸ ਨੂੰ ਦਿੱਤੀ ਸੀ ਰਾਇ
Advertisment
80 ਦੇ ਦਹਾਕੇ ‘ਚ ਆਉਣ ਵਾਲਾ ਰਾਮਾਇਣ ਸੀਰੀਅਲ ਜਦੋਂ ਟੀਵੀ ‘ਤੇ ਆਉਂਦਾ ਸੀ ਤਾਂ ਘੰਟਿਆਂ ਬੱਧੀ ਪਹਿਲਾਂ ਲੋਕ ਆਪੋ ਆਪਣੇ ਘਰਾਂ ਦੇ ਕੰਮ ਨਿਬੇੜ ਕੇ ਟੀਵੀ ਸਾਹਮਣੇ ਬੈਠ ਜਾਂਦੇ ਸਨ । ਇਸ ਸੀਰੀਅਲ ਦੇ ਕਿਰਦਾਰ ਨਿਭਾਉਣ ਵਾਲੇ ਕਲਾਕਾਰ ਆਪਣੇ ਕਿਰਦਾਰਾਂ ਨੂੰ ਏਨੇ ਜੀਵੰਤ ਢੰਗ ਨਾਲ ਪੇਸ਼ ਕਰਦੇ ਸਨ ਕਿ ਇਹ ਕਲਾਕਾਰ ਘਰ-ਘਰ ‘ਚ ਪੂਜੇ ਜਾਣ ਲੱਗ ਪਏ ਸਨ । https://www.instagram.com/p/B9RVYoepltX/ ਇਸ ਦੇ ਪ੍ਰਸਾਰਣ ਨੂੰ 33 ਸਾਲ ਪੂਰੇ ਹੋ ਚੁੱਕੇ ਨੇ ਅਤੇ ਇਸ ਸੀਰੀਅਲ ‘ਚ ਸੀਤਾ ਦਾ ਕਿਰਦਾਰ ਨਿਭਾਉਣ ਵਾਲੀ ਦੀਪਿਕਾ ਚਿਖਾਲਿਆ ਨੇ ਇੱਕ ਸ਼ੋਅ ਦੌਰਾਨ ਇਸ ਸੀਰੀਅਲ ਨਾਲ ਜੁੜੀਆਂ ਕੁਝ ਗੱਲਾਂ ਸਾਂਝੀਆਂ ਕੀਤੀਆਂ ਹਨ । https://www.instagram.com/p/B81dvzep1yN/ ਉਨ੍ਹਾਂ ਦੱਸਿਆ ਕਿ ਕਿ ਉਸ ਜ਼ਮਾਨੇ ਦੀ ਮਸ਼ਹੂਰ ਅਦਾਕਾਰਾ ਹੇਮਾ ਮਾਲਿਨੀ ਨੇ ਇਸ ਸ਼ੋਅ ਦੇ ਮੇਕਰਸ ਨੂੰ ਕਾਲ ਕਰ ਲੁੱਕ ਨੂੰ ਲੈ ਕੇ ਆਪਣੀ ਰਾਇ ਦਿੱਤੀ ਸੀ ਕਿ ਸੀਤਾ ਨੂੰ ਕਿਸੇ ਵੀ ਹਾਲ 'ਚ ਲਿਪਸਟਿਕ ਨਹੀˆ ਲਗਾਉਣੀ ਚਾਹੀਦੀ।ਦੀਪਿਕਾ ਨੇ ਕਿਹਾ ਹੈ 'ਸੀਤਾ ਦਾ ਰੋਲ ਕਰਨ ਦੇ ਫ਼ਾਇਦੇ ਵੀ ਸੀ ਤੇ ਨੁਕਸਾਨ ਵੀ। https://www.instagram.com/p/B7tfRAmpR5l/ ਲੋਕ ਮੈਨੂੰ ਘਰ-ਘਰ 'ਚ ਪਹਿਚਾਨਣ ਲੱਗੇ ਪਰ ਸੀਤਾ ਦੀ ਇਮੇਜ਼ ਨੇ ਮੇਰੇ ਖਿਲਾਫ਼  ਕੰਮ ਕੀਤਾ। ਮੈਨੂੰ ਇਕੋ ਵਰਗੇ ਰੋਲ ਆਫ਼ਰ ਕੀਤੇ ਜਾ ਰਹੇ ਸੀ। ਇਸੇ ਕਰਕੇ ਮੈਨੂੰ ਫ਼ਿਲਮਾਂ 'ਚ ਕੰਮ ਨਹੀਂ ਮਿਲ ਸਕਿਆ ਅਤੇ ਗਲੈਮਰਸ ਦਾ ਤੜਕਾ ਮੇਰੇ ਕਿਰਦਾਰ 'ਚ ਨਹੀਂ ਲੱਗ ਸਕਿਆ । ਹਾਲਾਂਕਿ ਇਸ ਸੀਰੀਅਲ ਨੇ ਬਹੁਤ ਹੀ ਕਾਮਯਾਬੀ ਦਿਵਾਈ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment