Advertisment

ਇਸ ਅਦਾਕਾਰਾ ਦੇ ਵਿਆਹ ਦੀਆਂ ਤਸਵੀਰਾਂ ਆਈਆਂ ਸਾਹਮਣੇ, ਸੋਸ਼ਲ ਮੀਡੀਆ ‘ਤੇ ਵਾਇਰਲ

author-image
By Shaminder
New Update
ਇਸ ਅਦਾਕਾਰਾ ਦੇ ਵਿਆਹ ਦੀਆਂ ਤਸਵੀਰਾਂ ਆਈਆਂ ਸਾਹਮਣੇ, ਸੋਸ਼ਲ ਮੀਡੀਆ ‘ਤੇ ਵਾਇਰਲ
Advertisment
ਅਦਾਕਾਰ ਰਾਣਾ ਦੱਗੁਬਾਤੀ ਅਤੇ ਮਹਿਕਾ ਬਜਾਜ ਦੇ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਚੁੱਕੀਆਂ ਹਨ। ਦੋਵਾਂ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ । ਜਿਸ ‘ਚ ਹਲਦੀ ਦੀ ਰਸਮ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਹਨ । ਜਿਸ ‘ਚ ਇਹ ਜੋੜੀ ਕਾਫੀ ਖੁਸ਼ ਵਿਖਾਈ ਦੇ ਰਹੀ ਹੈ । https://www.instagram.com/p/CDl_UGpng_2/ ਮਹਿਕਾ ਨੇ ਇਸ ਰਸਮ ਦੌਰਾਨ ਪਿੰਕ ਕਲਰ ਦਾ ਲਹਿੰਗਾ ਪਾਇਆ ਸੀ ਅਤੇ ਪਰਲ ਸੈੱਟ ‘ਚ ਉਹ ਬੇਹੱਦ ਖੂਬਸੂਰਤ ਵਿਖਾਈ ਦੇ ਰਹੀ ਸੀ । https://www.instagram.com/p/CDl0dTHnuKS/ ਉੱਥੇ ਹੀ ਅਦਾਕਾਰ ਰਾਣਾ ਦੁੱਗਾਬਾਤੀ ਨੇ ਸਫੇਦ ਰੰਗ ਦੀ ਸ਼ਰਟ ਅਤੇ ਪੈਂਟ ‘ਚ ਨਜ਼ਰ ਆਏ । https://www.instagram.com/p/CDl7aoBnsKt/ ਮਹਿੰਦੀ ਦੇ ਸਮੇਂ ਦੋਨਾਂ ਨੇ ਖੂਬ ਮਸਤੀ ਕੀਤੀ ਅਤੇ ਇਸ ਮੌਕੇ ਫ਼ਿਲਮ ਇੰਡਸਟਰੀ ਦੇ ਕਈ ਲੋਕ ਮੌਜੂਦ ਰਹੇ ।ਮਹਿਕਾ ਦੇ ਇਸ ਪ੍ਰੋਗਰਾਮ ‘ਚ ਕੁਝ ਖ਼ਾਸ ਦੋਸਤ, ਪਰਿਵਾਰ ਦੇ ਮੈਂਬਰ ਹੀ ਸ਼ਾਮਿਲ ਸਨ । ਉਨ੍ਹਾਂ ਦੀ ਮਹਿੰਦੀ ਸੈਰੇਮਨੀ ਦੀਆਂ ਤਸਵੀਰਾਂ ‘ਰੀਲਸ ਐਂਡ ਫਰੇਮਸ’ ਨੇ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਹੈ । ਜੋ ਇਸ ਵੈਡਿੰਗ ਦੇ ਅਧਿਕਾਰਕ ਫੋਟੋਗ੍ਰਾਫਰਸ ਹਨ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment