Advertisment

ਕਿਸੇ ਕੰਮ ਵਿੱਚ ਕਾਮਯਾਬੀ ਹਾਸਲ ਕਰਨ ਲਈ ਇਹ ਟੋਟਕੇ ਵਰਤਦੇ ਹਨ, ਰਣਬੀਰ ਕਪੂਰ ਤੇ ਆਲੀਆ ਭੱਟ

author-image
By Rupinder Kaler
New Update
ਕਿਸੇ ਕੰਮ ਵਿੱਚ ਕਾਮਯਾਬੀ ਹਾਸਲ ਕਰਨ ਲਈ ਇਹ ਟੋਟਕੇ ਵਰਤਦੇ ਹਨ, ਰਣਬੀਰ ਕਪੂਰ ਤੇ ਆਲੀਆ ਭੱਟ
Advertisment
ਰਣਬੀਰ ਕਪੂਰ ਤੇ ਆਲੀਆ ਭੱਟ ਦਾ ਪਿਛਲਾ ਸਾਲ ਕਾਫੀ ਚੰਗਾ ਰਿਹਾ ਹੈ । ਦੋਹਾਂ ਦੀਆਂ ਫ਼ਿਲਮਾਂ ਬਾਕਸ ਆਫ਼ਿਸ ਤੇ ਕਾਮਯਾਬ ਰਹੀਆਂ ਹਨ । ਇਸ ਸਭ ਦੇ ਚਲਦੇ ਦੋਹਾਂ ਨੇ ਇੱਕ ਵੀਡੀਓ ਸ਼ੇਅਰ ਕਰਦੇ ਹੋਏ ਆਪਣੇ ਆਪਣੇ ਲੱਕੀ ਚਾਰਮ ਦਾ ਵੀ ਖੁਲਾਸਾ ਕੀਤਾ ਹੈ । ਰਣਬੀਰ ਕਪੂਰ ਨੇ ਕਿਹਾ ਹੈ ਕਿ ‘ਜਦੋਂ ਉਹ ਸਕੂਲ ਜਾਂਦਾ ਸੀ ਤਾਂ ਜੇਕਰ ਮੈਨੂੰ ਲਾਲ ਰੰਗ ਦਾ ਟਰੱਕ ਦਿਖ ਜਾਂਦਾ ਤਾਂ ਮੈਂ ਆਪਣੀਆਂ ਉਂਗਲੀਆਂ ਦਾ ਕਰਾਸ ਬਣਾ ਲੈਂਦਾ ਸੀ ਤੇ ਇਹ ਕਰਾਸ ਉਦੋਂ ਤੱਕ ਨਹੀਂ ਸੀ ਖੋਲਦਾ ਜਦੋਂ ਤੱਕ ਰਣਬੀਰ ਨੂੰ ਚਾਰ ਕਾਲੇ ਰੰਗ ਦੀਆਂ ਕਾਰਾਂ ਦਿਖਾਈ ਨਹੀਂ ਸਨ ਦੇ ਜਾਂਦੀਆਂ । https://www.instagram.com/p/B1_k3LRpxQM/ ਇਸ ਤੋਂ ਬਾਅਦ ਜੋ ਵੀ ਮੁਰਾਦ ਮੰਗੀ ਜਾਂਦੀ ਉਹ ਪੂਰੀ ਹੋ ਜਾਂਦੀ’ । ਰਣਬੀਰ ਕਪੂਰ ਦਾ ਇਹ ਟੋਟਕਾ ਸਕੂਲ ਤੱਕ ਕਾਫੀ ਕੰਮ ਆਉਂਦਾ ਰਿਹਾ । ਰਣਬੀਰ ਕਪੂਰ ਕਹਿੰਦੇ ਹਨ ਕਿ 8 ਨੰਬਰ ਉਹਨਾਂ ਲਈ ਬਹੁਤ ਲੱਕੀ ਹੈ ਕਿਉਂਕਿ 8 ਜੁਲਾਈ ਨੂੰ ਉਸ ਦੀ ਮਾਂ ਦਾ ਜਨਮ ਦਿਨ ਹੁੰਦਾ ਹੈ । ਰਣਬੀਰ ਕਹਿੰਦੇ ਹਨ ਉਹ ਅਕਸਰ ਕਾਰਾਂ ਦੇ ਨੰਬਰ ਦੇਖਦੇ ਹਨ । https://twitter.com/sonamakapoor/status/1173528674152280065 ਜੇਕਰ ਇਹਨਾਂ ਕਾਰਾਂ ਦੇ ਨੰਬਰ ਦਾ ਜੋੜ 8 ਹੁੰਦਾ ਹੈ, ਤਾਂ ਉਹ ਮੰਨਦੇ ਹਨ ਉਹਨਾਂ ਦਾ ਕੰਮ ਬਹੁਤ ਜ਼ਬਰਦਸਤ ਹੋਵੇਗਾ । ਰਣਬੀਰ ਕਪੂਰ ਵਾਂਗ ਆਲੀਆ ਭੱਟ ਨੇ ਵੀ ਵੀਡੀਓ ਸ਼ੇਅਰ ਕਰਕੇ ਆਪਣੇ ਲੱਕੀ ਚਾਰਮ ਬਾਰੇ ਦੱਸਿਆ ਹੈ । ਉਹਨਾਂ ਦੀ ਇਸ ਵੀਡੀਓ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ । https://www.instagram.com/p/B2eAL-glfiQ/
Advertisment

Stay updated with the latest news headlines.

Follow us:
Advertisment
Advertisment
Latest Stories
Advertisment