ਲੋਕਾਂ ਦਰਮਿਆਨ ਸੜਕ ‘ਤੇ ਘੁੰਮਦਾ ਰਿਹਾ ਇਹ ਅਦਾਕਾਰ, ਕੋਈ ਵੀ ਨਹੀਂ ਸਕਿਆ ਪਛਾਣ

Written by  Shaminder   |  July 20th 2020 05:41 PM  |  Updated: July 20th 2020 05:41 PM

ਲੋਕਾਂ ਦਰਮਿਆਨ ਸੜਕ ‘ਤੇ ਘੁੰਮਦਾ ਰਿਹਾ ਇਹ ਅਦਾਕਾਰ, ਕੋਈ ਵੀ ਨਹੀਂ ਸਕਿਆ ਪਛਾਣ

ਲਾਕ ਡਾਊਨ ਕਰਕੇ ਜਿੱਥੇ ਆਮ ਇਨਸਾਨ ਦੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਚੁੱਕੀ ਹੈ, ਉੱਥੇ ਹੀ ਬਾਲੀਵੁੱਡ ਸੈਲੇਬਸ ਦੀ ਜ਼ਿੰਦਗੀ ‘ਚ ਵੀ ਬਦਲਾਅ ਆ ਚੁੱਕਿਆ ਹੈ । ਹੁਣ ਸੈਲੀਬ੍ਰੇਟੀਜ਼ ਲਾਕਡਾਊਨ ‘ਚ ਮਿਲੀਆਂ ਰਿਆਇਤਾਂ ਤੋਂ ਬਾਅਦ ਘਰਾਂ ਤੋਂ ਬਾਹਰ ਨਿਕਲ ਰਹੇ ਹਨ । ਅਦਾਕਾਰ ਰਣਬੀਰ ਕਪੂਰ ਵੀ ਸਾਈਕਲ ਤੇ ਘਰੋਂ ਬਾਹਰ ਨਿਕਲੇ ਤਾਂ ਉਨ੍ਹਾਂ ਨੇ ਆਪਣਾ ਮੂੰਹ ਪੂਰੀ ਤਰ੍ਹਾਂ ਢੱਕਿਆ ਹੋਇਆ ਸੀ ਪਰ ਕੋਈ ਵੀ ਉਨ੍ਹਾਂ ਨੂੰ ਪਛਾਣ ਨਾ ਸਕਿਆ ਉਨ੍ਹਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ।

https://www.instagram.com/p/CC1Ksb-HDp6/?utm_source=ig_web_copy_link

ਲਾਕਡਾਊਨ 'ਚ ਬਾਲੀਵੁੱਡ ਸੈਲੇਬਸ ਦੀ ਲਾਈਫ 'ਤੇ ਬਰੇਕ ਲੱਗਾ ਹੋਇਆ ਸੀ, ਜੋ ਹੁਣ ਹੌਲੀ-ਹੌਲੀ ਹੱਟ ਰਿਹਾ ਹੈ। ਸੈਲੇਬਸ ਸ਼ੂਟਿੰਗ ਦੇ ਸਿਲਸਿਲੇ 'ਚ ਜਾਂ ਵਰਕਆਊਟ ਸਬੰਧੀ ਘਰੋਂ ਬਾਹਰ ਆ ਰਹੇ ਹਨ।

https://www.instagram.com/p/CC1E8UsgOhE/

ਕੁਝ ਦਿਨਾਂ ਤੋਂ ਸੈਲੇਬਸ ਘਰੋਂ ਬਾਹਰ ਦਿਖ ਰਹੇ ਹਨ ਤੇ ਉਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਜਾ ਰਹੀਆਂ ਹਨ। ਇਸ ਵਿਚਕਾਰ, ਰਣਬੀਰ ਕਪੂਰ ਸਾਈਕਲ ਚਲਾਉਂਦੇ ਨਜ਼ਰ ਆਏ। ਹਾਲਾਂਕਿ ਅਦਾਕਾਰ ਨੇ ਮੂੰਹ ਨੂੰ ਪੂਰੀ ਤਰ੍ਹਾਂ ਕਵਰ ਕੱਪੜੇ ਨਾਲ ਪੈਕ ਕਰ ਰੱਖਿਆ ਸੀ, ਜਿਸ ਨਾਲ ਉਨ੍ਹਾਂ ਨੂੰ ਪਹਿਚਾਉਣਾ ਕਾਫੀ ਮੁਸ਼ਕਲ ਹੋ ਰਿਹਾ ਸੀ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network