ਰਾਂਝਾ ਜੱਟ ਜੋਗੀ ਦੇ ਨਾਲ ਮਹਿਸੋਪੁਰੀਆ ਕਰ ਰਹੇ ਨੇ ਫਿਰ ਸ਼ੁਰੂਆਤ By PTC Buzz 01 Nov 2017 | Updated On 01 Nov 2017 13:34 IST in Punjabi Buzz New Update Advertisment ਰਾਂਝਾ ਜੱਟ ਜੋਗੀ ਦੇ ਨਾਲ ਇਕ ਵਾਰ ਫਿਰ ਤੋਂ ਮਸ਼ਹੂਰ ਗਾਇਕ ਤੇ ਗੀਤਕਾਰ ਮਹਿਸੋਪੁਰੀਆ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿਚ ਬਹੁਤ ਚਿਰਾਂ ਦੇ ਬਾਅਦ ਵਾਪਸੀ ਕਿੱਤੀ ਹੈ | ਮਹਿਸੋਪੁਰੀਆ ਨੇ ਇਸ ਗੀਤ ਨੂੰ ਖੁਦ ਲਿਖਿਆ ਹੈ ਤੇ ਤੁਸੀਂ ਯਕੀਨ ਮੰਨੋ ਪੱਛਮੀ ਸਭਿਆਚਾਰ ਦੇ ਵਿਚ ਰਹਿਣ ਦੇ ਬਾਵਜੂਦ ਉਨ੍ਹਾਂ ਦੇ ਗੀਤ ਦੇ ਬੋਲਾਂ ਦੇ ਵਿਚ ਕਿੱਸੇ ਵੀ ਤਰਾਂ ਦਾ ਪੱਛਮੀ ਪ੍ਰਭਾਵ ਨੀ ਦਿੱਖ ਰਿਹਾ, ਸਗੋਂ ਗੀਤ ਵਿਚ ਪੂਰਾ ਪੰਜਾਬੀ ਅੰਦਾਜ਼ ਵੇਖਣ ਨੂੰ ਮਿਲ ਰਿਹਾ ਹੈ ! #latest-entertainment-news #latest-from-pollywood #latest-punjabi-song #punjabi-stars #latest-punjabi-updates Subscribe to our Newsletter! Be the first to get exclusive offers and the latest news Subscribe Now Advertisment Stay updated with the latest news headlines. Follow us: Related Articles Advertisment Advertisment Latest Stories Advertisment Read the Next Article