ਰਵਨੀਤ ਸਿੰਘ ਦਾ ਨਵਾਂ ਗੀਤ ‘ਰਾਂਝਿਆ’ ਬਣਿਆ ਲੋਕਾਂ ਦੀ ਪਹਿਲੀ ਪਸੰਦ

Written by  Rupinder Kaler   |  October 07th 2019 03:33 PM  |  Updated: October 07th 2019 03:36 PM

ਰਵਨੀਤ ਸਿੰਘ ਦਾ ਨਵਾਂ ਗੀਤ ‘ਰਾਂਝਿਆ’ ਬਣਿਆ ਲੋਕਾਂ ਦੀ ਪਹਿਲੀ ਪਸੰਦ

ਰਵਨੀਤ ਸਿੰਘ ਦਾ ਨਵਾਂ ਗੀਤ ‘ਰਾਂਝਿਆ’ ਰਿਲੀਜ਼ ਹੋ ਗਿਆ ਹੈ । ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕਦੇ ਤੇ ਇਸ ਗਾਣੇ ਦਾ ਵਰਲਡ ਵਾਈਡ ਪ੍ਰੀਮੀਅਰ ਕੀਤਾ ਗਿਆ ਹੈ । ਇਸ ਗਾਣੇ ਨੂੰ ਹਰ ਕੋਈ  ਪਸੰਦ   ਕਰ ਰਿਹਾ ਹੈ ।  ਗਾਣੇ ਦੀ ਗੱਲ  ਕੀਤੀ ਜਾਵੇ  ਤਾਂ ਇਸ ਦੇ ਬੋਲ ਖੁਦ ਰਵਨੀਤ ਸਿੰਘ ਨੇ ਲਿਖੇ ਹਨ ਜਦੋਂ ਕਿ ਮਿਊਜ਼ਿਕ ਜੱਸ Keys ਨੇ ਦਿੱਤਾ ਹੈ ।

https://www.instagram.com/p/B3MlBuplvvj/

ਗੀਤ ਦੀ ਵੀਡੀਓ Ashray Khurana & Honey Rao ਨੇ ਬਣਾਈ ਹੈ । ਰਵਨੀਤ ਸਿੰਘ ਦਾ ਇਹ ਗਾਣਾ ਰੋਮਾਂਟਿਕ ਸੌਂਗ ਹੈ । ਗਾਣਾ ਹਰ ਇੱਕ ਦੀ ਪਹਿਲੀ ਪਸੰਦ ਬਣਦਾ ਜਾ ਰਿਹਾ ਹੈ ਯੂ-ਟਿਊਬ ਤੇ ਰਿਲੀਜ਼ ਹੁੰਦੇ ਹੀ ਇਸ ਦੇ ਵੀਵਰਜ਼ ਦੀ ਗਿਣਤੀ 19 ਲੱਖ ਦੇ ਕਰੀਬ ਪਹੁੰਚ ਗਈ ਹੈ ।

ਦੱਸ ਦਈਏ ਕਿ ਪੀਟੀਸੀ ਪੰਜਾਬੀ ਵੱਲੋਂ ਆਏ ਦਿਨ ਨਵੇਂ-ਨਵੇਂ ਗੀਤ ਰਿਲੀਜ਼ ਕੀਤੇ ਜਾ ਰਹੇ ਨੇ ਅਤੇ ਇਨ੍ਹਾਂ ਗੀਤਾਂ ਨੂੰ ਵੀ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network