Advertisment

ਰਣਜੀਤ ਬਾਵਾ ਆਪਣੇ ਫੈਨ ਦਾ ਇਹ ਹੁਨਰ ਦੇਖਕੇ ਹੋਏ ਹੈਰਾਨ, ਗਾਇਕ ਨੇ ਸਾਂਝਾ ਕੀਤਾ ਇਹ ਸ਼ਾਨਦਾਰ ਵੀਡੀਓ

author-image
By Lajwinder kaur
New Update
ਰਣਜੀਤ ਬਾਵਾ ਆਪਣੇ ਫੈਨ ਦਾ ਇਹ ਹੁਨਰ ਦੇਖਕੇ ਹੋਏ ਹੈਰਾਨ, ਗਾਇਕ ਨੇ ਸਾਂਝਾ ਕੀਤਾ ਇਹ ਸ਼ਾਨਦਾਰ ਵੀਡੀਓ
Advertisment
ਪੰਜਾਬੀ ਗਾਇਕ ਰਣਜੀਤ ਬਾਵਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਨੇ । ਉਨ੍ਹਾਂ  ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਬਹੁਤ ਹੀ ਕਮਾਲ ਦੀ ਵੀਡੀਓ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਹੈ ।
View this post on Instagram
 

Wow ???? Ki eh real hai ? ??? bakamaal ??thank you ❤️ #ranjitbawa #love #fans

A post shared by Ranjit Bawa( BAJWA) (@ranjitbawa) on

Advertisment
ਇਸ ਵੀਡੀਓ ‘ਚ ਉਨ੍ਹਾਂ ਦੇ ਫੈਨ ਵੱਲੋਂ ਪਿੱਪਲ ਦੇ ਪੱਤੇ ਉੱਤੇ ਕਲਾਕਾਰੀ ਕਰਕੇ ਰਣਜੀਤ ਬਾਵਾ ਦਾ ਚਿਹਰ ਬਣਾਇਆ ਹੈ । ਵੀਡੀਓ ‘ਚ ਰਣਜੀਤ ਬਾਵਾ ਦਾ ਗੀਤ ਛੋਟੇ ਛੋਟੇ ਘਰ ਵੀ ਸੁਣਨ ਨੂੰ ਮਿਲ ਰਿਹਾ ਹੈ । ਰਣਜੀਤ ਬਾਵਾ ਵੀ ਆਪਣੇ ਫੈਨ ਦਾ ਇਹ ਹੁਨਰ ਵਾਲਾ ਵੀਡੀਓ ਸ਼ੇਅਰ ਕਰਨ ਤੋਂ ਆਪਣੇ ਆਪ ਨੂੰ ਰੋਕ ਨਹੀਂ ਪਾਏ । ਫੈਨ ਦਾ ਧੰਨਵਾਦ ਕਰਦੇ ਹੋਏ ਇਸ ਵੀਡੀਓ ਨੂੰ ਇੰਸਟਾਗ੍ਰਾਮ ਅਕਾਉਂਟ ਉੱਤੇ ਸਾਂਝਾ ਕੀਤਾ ਹੈ । ਇਸ ਵੀਡੀਓ ਨੂੰ ਦੋ ਲੱਖ ਤੋਂ ਵੱਧ ਵਿਊਜ਼ ਆ ਚੁੱਕੇ ਨੇ ।publive-image ਜੇ ਗੱਲ ਕਰੀਏ ਰਣਜੀਤ ਬਾਵਾ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਨੂੰ ਕਈ ਹਿੱਟ ਗੀਤ ਦੇ ਚੁੱਕੇ ਨੇ । ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮਾਂ ‘ਚ ਕਾਫੀ ਸਰਗਰਮ ਨੇ । publive-image
Advertisment

Stay updated with the latest news headlines.

Follow us:
Advertisment
Advertisment
Latest Stories
Advertisment