‘SAD SONG OF THE YEAR’ ਦੀ ਕੈਟਾਗਿਰੀ ‘ਚ ਜੇਤੂ ਰਿਹਾ ਰਣਜੀਤ ਬਾਵਾ ਦਾ ‘Adhi Raat’ ਸੌਂਗ

Written by  Lajwinder kaur   |  November 02nd 2020 02:50 PM  |  Updated: November 02nd 2020 02:50 PM

‘SAD SONG OF THE YEAR’ ਦੀ ਕੈਟਾਗਿਰੀ ‘ਚ ਜੇਤੂ ਰਿਹਾ ਰਣਜੀਤ ਬਾਵਾ ਦਾ ‘Adhi Raat’ ਸੌਂਗ

ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡਜ਼ 2020 ਨੇ ਇੱਕ ਵਾਰ ਫਿਰ ਤੋਂ ਇਤਿਹਾਸ ਰਚ ਦਿੱਤਾ ਹੈ । ਜੀ ਹਾਂ ਲਗਪਗ 30 ਤੋਂ ਵੱਧ ਕੈਟਾਗਿਰੀਆਂ ‘ਚ ਮਿਊਜ਼ਿਕ ਜਗਤ ਦੇ ਨਾਲ ਜੁੜੇ ਕਲਾਕਾਰਾਂ ਨੂੰ ਸਨਮਾਨਿਤ ਕੀਤਾ ਗਿਆ ਹੈ ।

pma online 2020 inside ਦਿਲ ਦੇ ਦਰਦਾਂ ਨੂੰ ਛੂਹਣ ਵਾਲਾ ਗੀਤ ਰਿਹਾ ਰਣਜੀਤ ਬਾਵਾ ਦਾ ‘ਅੱਧੀ ਰਾਤ’ ਸੌਂਗ । ਇਸ ਗੀਤ ਨੂੰ ‘SAD SONG OF THE YEAR’ ਅਵਾਰਡ ਹਾਸਿਲ ਹੋਇਆ ਹੈ ।

ranjit bawa sad song adhi raat

ਰਣਜੀਤ ਬਾਵਾ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦੇ ਚੁੱਕੇ ਨੇ । ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮਾਂ ‘ਚ ਕਾਫੀ ਸਰਗਰਮ ਨੇ ।

ranjit bawa song

ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡਜ਼ ਦਾ ਲੁਤਫ ਤੁਸੀਂ ਇੱਕ ਵਾਰ ਫਿਰ ਤੋਂ ਲੈ ਸਕਦੇ ਹੋ ਕਿਉਂਕਿ ਇਸ ਦਾ ਮੁੜ ਪ੍ਰਸਾਰਨ ਅੱਜ ਰਾਤ ਸੱਤ ਵਜੇ ਪੀਟੀਸੀ ਪੰਜਾਬੀ ਦੇ ਫੇਸਬੁੱਕ ਉੱਤੇ ਹੋਵੇਗਾ । ਸੋ ਦੇਖਣਾ ਨਾ ਭੁੱਲਣਾ ਅੱਜ ਰਾਤ ਪੰਜਾਬੀ ਮਿਊਜ਼ਿਕ ਅਵਾਰਡਜ਼ 2020 ਆਨਲਾਈਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network