Advertisment

ਰਾਨੂੰ ਮੰਡਲ ਦੇ ਹੁਣ ਹੋਣ ਲੱਗੇ ਮੀਮਸ ਵਾਇਰਲ, ਤੁਸੀਂ ਵੀ ਹੱਸ ਹੱਸ ਹੋ ਜਾਓਗੇ ਦੂਹਰੇ

author-image
By Rupinder Kaler
New Update
ਰਾਨੂੰ ਮੰਡਲ ਦੇ ਹੁਣ ਹੋਣ ਲੱਗੇ ਮੀਮਸ ਵਾਇਰਲ, ਤੁਸੀਂ ਵੀ ਹੱਸ ਹੱਸ ਹੋ ਜਾਓਗੇ ਦੂਹਰੇ
Advertisment
ਰਾਨੂੰ ਮੰਡਲ ਦਾ ਰੇਲਵੇ ਸਟੇਸ਼ਨ ਤੋਂ ਬਾਲੀਵੁੱਡ ਤੱਕ ਦਾ ਸਫ਼ਰ ਬਹੁਤ ਹੀ ਸ਼ਾਨਦਾਰ ਰਿਹਾ ਹੈ । ਰੇਲਵੇ ਸਟੇਸ਼ਨ ਤੇ ਪਿਆਰ ਕਾ ਨਗਮਾ ਗਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਰਾਨੂੰ ਮੰਡਲ ਦੀਆਂ ਹੋਰ ਕਈ ਵੀਡੀਓ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਬਹੁਤ ਪਸੰਦ ਆਈਆਂ ਹਨ । ਰਾਨੂੰ ਨੂੰ ਕਈ ਰਿਆਲਟੀ ਸ਼ੋਅਜ ਵਿੱਚ ਬੁਲਾਇਆ ਜਾ ਰਿਹਾ ਹੈ । https://twitter.com/tanuj_garg/status/1164740737528823813 ਇਸ ਤੋਂ ਇਲਾਵਾ ਉਸ ਨੇ ਹਿਮੇਸ਼ ਦੀ ਫ਼ਿਲਮ ਲਈ ਗਾਣਾ ਵੀ ਗਾਇਆ ਹੈ । ਰਾਨੂੰ ਦੀ ਰਿਕਾਰਡਿੰਗ ਵਾਲੀ ਵੀਡੀਓ ਨੂੰ ਕਾਫੀ ਪਸੰਦ ਕੀਤਾ ਗਿਆ ਹੈ । ਇਸ ਵੀਡੀਓ ਨੂੰ ਬਹੁਤ ਸਾਰੇ ਲੋਕਾਂ ਨੇ ਪਸੰਦ ਕੀਤਾ ਹੈ ਪਰ ਇਸ ਦੇ ਨਾਲ ਹੀ ਕੁਝ ਲੋਕਾਂ ਨੇ ਇਸ ਵੀਡੀਓ ਦੇ ਮੀਮਸ ਵੀ ਬਣਾਏ ਹਨ । https://twitter.com/1creative4/status/1166702190679007232 ਮੀਮਸ ਵਿੱਚ ਰਾਨੂੰ ਤੇ ਹਿਮੇਸ਼ ਦੀ ਨਕਲ ਕੀਤੀ ਗਈ ਹੈ ਤੇ ਕੁਝ ਮੀਮਸ ਵਿੱਚ ਸਿਰਫ ਰਾਨੂੰ ਦੀ ਹੀ ਨਕਲ ਕੀਤੀ ਜਾ ਰਹੀ ਹੈ । ਰਾਨੂੰ ਦੇ ਇਹ ਮੀਮਸ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੇ ਹਨ । https://twitter.com/SirPayareLal/status/1166746486442356737
Advertisment

Stay updated with the latest news headlines.

Follow us:
Advertisment
Advertisment
Latest Stories
Advertisment