Advertisment

ਖਰਾਬ ਮੈਕਅੱਪ ਕਰਕੇ ਰਾਨੂੰ ਮੰਡਲ ਨੂੰ ਟ੍ਰੋਲ ਕਰਨ ਵਾਲੇ ਲੋਕਾਂ ਨੂੰ ਉਸ ਦੇ ਪ੍ਰਸ਼ੰਸਕਾਂ ਨੇ ਦਿੱਤਾ ਇਸ ਤਰ੍ਹਾਂ ਠੋਕਵਾਂ ਜਵਾਬ

author-image
By Rupinder Kaler
New Update
ਖਰਾਬ ਮੈਕਅੱਪ ਕਰਕੇ ਰਾਨੂੰ ਮੰਡਲ ਨੂੰ ਟ੍ਰੋਲ ਕਰਨ ਵਾਲੇ ਲੋਕਾਂ ਨੂੰ ਉਸ ਦੇ ਪ੍ਰਸ਼ੰਸਕਾਂ ਨੇ ਦਿੱਤਾ ਇਸ ਤਰ੍ਹਾਂ ਠੋਕਵਾਂ ਜਵਾਬ
Advertisment
ਆਪਣੀ ਗਾਇਕੀ ਨਾਲ ਹਰ ਇੱਕ ਨੂੰ ਕੀਲ ਕੇ ਰੱਖ ਦੇਣ ਵਾਲੀ ਰਾਨੂੰ ਮੰਡਲ ਏਨੀਂ ਦਿਨੀਂ ਸੋਸ਼ਲ ਮੀਡੀਆ 'ਤੇ ਖ਼ੂਬ ਟ੍ਰੋਲ ਹੋ ਰਹੀ ਹੈ । ਹਾਲ ਹੀ ਵਿੱਚ ਉਸ ਨੇ ਰੈਂਪ ਤੇ ਕੈਟ ਵਾਕ ਕੀਤੀ ਹੈ ਤੇ ਇਸ ਦਾ ਵੀਡੀਓ ਵੀ ਵਾਇਰਲ ਹੋ ਰਿਹਾ ਹੈ । ਪਰ ਇਸ ਦੌਰਾਨ ਰਾਨੂੰ ਮੰਡਲ ਆਪਣੇ ਓਵਰ ਮੇਕਅਪ ਕਰਕੇ ਮਜ਼ਾਕ ਦਾ ਪਾਤਰ ਬਣੀ ਹੈ ।ਰਾਨੂੰ ਮੰਡਲ ਦਾ ਮਜ਼ਾਕ ਉਡਾਉਣ ਵਾਲੇ ਮੀਮਜ਼ ਖ਼ੂਬ ਵਾਇਰਲ ਹੋ ਰਹੇ ਹਨ। https://twitter.com/Arvindsirlko/status/1195841038209998848
Advertisment
https://twitter.com/Mr_LoLwa/status/1195745425392721920 https://twitter.com/swaghmare12/status/1195764459924410368 ਇਸ ਸਭ ਦੇ ਚਲਦੇ ਰਾਨੂੰ ਮੰਡਲ ਦੇ ਕੁਝ ਪ੍ਰਸ਼ੰਸਕ ਉਸ ਦੇ ਬਚਾਅ 'ਚ ਅੱਗੇ ਆਏ ਹਨ । ਇਕ ਯੂਜ਼ਰ ਨੇ ਟਵੀਟ ਕੀਤਾ, ਉਨ੍ਹਾਂ ਨੂੰ ਟ੍ਰੋਲ ਨਾ ਕਰੋ। ਉਹ ਇਹ ਡਿਜ਼ਰਵ ਨਹੀਂ ਕਰਦੀ। ਇਕ ਯੂਜ਼ਰ ਨਾਜ਼ੀਆ ਨੇ ਟਵੀਟ ਕੀਤਾ, ਲੋਕ ਰਾਨੂੰ ਮੰਡਲ ਦੇ ਮੇਕਅਪ ਨੂੰ ਲੈ ਕੇ ਟਵੀਟ ਕਰ ਰਹੇ ਹਨ। ਸਚਮੁਚ ਬੇਰੁਜ਼ਗਾਰੀ ਕਿੰਨੀ ਵਧ ਗਈ ਹੈ। https://twitter.com/jasuja/status/1195745816066936832 https://twitter.com/AdeebaloveB/status/1195923824430080000 ਉੱਥੇ ਹੀ ਯੂਜ਼ਰ ਮੋਨਿਕਾ ਨੇ ਲਿਖਿਆ, ਹਰ ਕੋਈ ਰਾਨੂੰ ਮੰਡਲ ਦਾ ਮਜ਼ਾਕ ਉਡਾ ਰਿਹਾ ਹੈ। ਯਾਦ ਰੱਖੋ ਕਿ ਕੋਈ ਆਪਣਾ ਲੁਕ ਨਹੀਂ ਬਦਲ ਸਕਦਾ ਪਰ ਤੁਸੀਂ ਲਾਜੀਕਲੀ ਬੋਲ ਸਕਦੇ ਹੋ। ਇਕ ਹੋਰ ਟਵਿੱਟਰ ਯੂਜ਼ਰ ਜਸਮੀਤ ਨੇ ਲਿਖਿਆ, ਮੈਂ ਮੰਨਦੀ ਹਾਂ ਕਿ ਮੇਕਅਪ ਖ਼ਰਾਬ ਸੀ ਪਰ ਇਹ ਮੇਕਅਪ ਕਰਨ ਵਾਲੇ ਦੀ ਗ਼ਲਤੀ ਸੀ। https://twitter.com/Distilledwoman/status/1195777380909928449 ਤੁਹਾਨੂੰ ਦੱਸ ਦਿੰਦੇ ਹਾਂ ਕਿ ਰੇਲਵੇ ਸਟੇਸ਼ਨ 'ਤੇ ਰਹਿਣ ਵਾਲੀ ਰਾਨੂੰ ਮੰਡਲ ਕੁਝ ਮਹੀਨੇ ਪਹਿਲਾਂ ਆਪਣੇ ਗਾਣੇ ਕਾਰਨ ਸੁਰਖੀਆਂ 'ਚ ਆਈ ਸੀ। ਉਸ ਨੂੰ ਹਿਮੇਸ਼ ਰੇਸ਼ਮੀਆ ਨਾਲ ਪਲੇਅਬੈਕ ਸਿੰਗਿੰਗ ਦਾ ਵੀ ਮੌਕਾ ਮਿਲਿਆ।
Advertisment

Stay updated with the latest news headlines.

Follow us:
Advertisment
Advertisment
Latest Stories
Advertisment