ਵਿਰਾਟ-ਅਨੁਸ਼ਕਾ ਦੇ ਗੁਆਂਢੀ ਬਣ ਸਕਦੇ ਹਨ ਇਹ ਦੋਵੇਂ ਸਿਤਾਰੇ

Written by  Gourav Kochhar   |  April 26th 2018 08:44 AM  |  Updated: April 26th 2018 09:33 AM

ਵਿਰਾਟ-ਅਨੁਸ਼ਕਾ ਦੇ ਗੁਆਂਢੀ ਬਣ ਸਕਦੇ ਹਨ ਇਹ ਦੋਵੇਂ ਸਿਤਾਰੇ

ਵਿਰਾਟ ਕੋਹਲੀ Virat ਅਤੇ ਅਨੁਸ਼ਕਾ ਸ਼ਰਮਾ ਲੋਕਾਂ ਦੁਆਰਾ ਬਹੁਤ ਹੀ ਪਸੰਦ ਕੀਤੇ ਜਾਣ ਵਾਲੇ ਸੈਲੇਬਰੇਟੀ ਕੱਪਲ ਹਨ, ਉਨ੍ਹੇਂ ਹੀ ਪਿਆਰੇ ਰਣਵੀਰ ਸਿੰਘ Ranvir Singh ਅਤੇ ਦੀਪਿਕਾ ਪਾਦੂਕੋਣ ਵੀ ਹਨ। ਹੁਣ ਦੋਵਾਂ ਕਪੱਲ ਵਿਚਕਾਰ ਖਬਰ ਹੈ ਕਿ ਉਹ ਇਕ-ਦੂਜੇ ਦੇ ਗੁਆਂਢੀ ਬਣ ਸਕਦੇ ਹਨ।

Virushka

ਦਰਅਸਲ, ਇਨ੍ਹਾਂ ਚਰਚਾਵਾਂ ਦਾ ਆਧਾਰ ਹੈ ਰਣਵੀਰ ਅਤੇ ਦੀਪਿਕਾ ਦੀ ਇਕ ਵਿਜਿਟ ਹੈ। ਹਾਲ ਹੀ 'ਚ ਦੋਵਾਂ ਨੇ ਮੁੰਬਈ ਦੇ ਵਰਲੀ ਹਾਈ ਰਾਈਜ ਦਾ ਦੋਰਾ ਕੀਤਾ। ਦੋਵੇਂ ਉੱਥੇ ਆਪਣੇ ਲਈ ਆਲੀਸ਼ਾਨ ਅਪਾਰਟਮੈਂਟ ਦੇਖਣ ਪੁੱਜੇ ਸਨ, ਜੋ ਕਿ ਵਿਕਾਊ ਸੀ। ਵਿਰਾਟ Virat ਅਤੇ ਅਨੁਸ਼ਕਾ ਵੀ ਇੱਥੇ ਰਹਿੰਦੇ ਹਨ। ਅਜਿਹੀ ਹਾਲਤ 'ਚ ਇਹ ਅੰਦਾਜ਼ਾ ਹੈ ਕਿ ਦੋਵੇਂ ਇਕ-ਦੂੱਜੇ ਦੇ ਗੁਆਂਢੀ ਹੋ ਸਕਦੇ ਹਨ।

Virushka

ਦੱਸ ਦੇਈਏ ਕਿ ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਦੇ ਵਿਆਹ ਦੀ ਚਰਚਾ ਤੇਜ਼ ਹੋ ਗਈ ਹੈ। ਅਨੁਸ਼ਕਾ ਦਾ ਵਿਆਹ ਪਿੱਛਲੇ ਸਾਲ ਦੇ ਖਾਸ ਇਵੈਂਟ 'ਚੋਂ ਇਕ ਸੀ। ਆਪਣੇ ਵਿਆਹ ਲਈ ਅਨੁਸ਼ਕਾ ਸ਼ਰਮਾ Anushka Sharma ਨੇ ਫ਼ੈਸ਼ਨ ਡਿਜ਼ਾਈਨਰ ਸਬਿਅਸਾਚੀ ਮੁਖਰਜ਼ੀ ਕੋਲੋ ਆਪਣੀ ਡਰੈੱਸ ਡਿਜ਼ਾਈਨ ਕਰਵਾਈ ਸੀ।

Virushka

ਹਾਲ ਹੀ 'ਚ ਖਬਰ ਆਈ ਸੀ ਕਿ ਦੀਪਿਕਾ ਨੇ ਆਪਣੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ ਅਤੇ ਉਹ ਸਬਿਅਸਾਚੀ ਮੁਖਰਜ਼ੀ ਕੋਲੋ ਹੀ ਆਪਣੀ ਵੈਡਿੰਗ ਡਰੈੱਸ ਡਿਜ਼ਾਈਨ ਕਰਵਾ ਰਹੀ ਹੈ। ਦੀਪਿਕਾ ਦੇ ਵਿਆਹ 'ਤੇ ਉਨ੍ਹਾਂ ਦਾ ਲੰਹਿਗਾ ਸਭ ਤੋਂ ਖਾਸ ਹੈ। ਜੇਕਰ ਸਭ ਕੁਝ ਠੀਕ ਰਿਹਾ ਤਾਂ ਜਲਦੀ ਹੀ ਵਿਰਾਟ-ਅਨੁਸ਼ਕਾ Virat - Anushka ਅਤੇ ਦੀਪਿਕਾ ਅਤੇ ਰਣਵੀਰ ਗੁੰਆਢੀ ਬਣ ਸਕਦੇ ਹਨ।

Virushka


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network