ਤਸਵੀਰ ‘ਚ ਨਜ਼ਰ ਆ ਰਹੀ ਇਹ ਬੱਚੀ ਅੱਜ ਹੈ ਮਾਇਆ ਨਗਰੀ ਦੀ ਮਸ਼ਹੂਰ ਐਕਟਰੈੱਸ, ਕੀ ਤੁਸੀਂ ਪਹਿਚਾਣਿਆ?

written by Lajwinder kaur | January 06, 2021

ਸੋਸ਼ਲ ਮੀਡੀਆ ਅਜਿਹ ਪਲੇਟਫਾਰਮ ਜਿੱਥੇ ਹਰ ਰੋਜ਼ ਕੁਝ ਨਾ ਕੁਝ ਨਵਾਂ ਸ਼ੇਅਰ ਹੁੰਦਾ ਰਹਿੰਦਾ ਹੈ । ਕਲਾਕਾਰ ਦੀਆਂ ਬਚਪਨ ਦੀਆਂ ਤਸਵੀਰਾਂ ਸੋਸ਼ਲ ਮੀਡੀਓ ਉੱਤੇ ਖੂਬ ਸ਼ੇਅਰ ਹੁੰਦੀਆਂ ਨੇ । ਅਜਿਹੀ ਹੀ ਇੱਕ ਤਸਵੀਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ।

deepika padukone and ranveer singh wedding pic'  ਹੋਰ ਪੜ੍ਹੋ : ਗਗਨ ਕੋਕਰੀ ਨੇ ਆਪਣੇ ਪਿਤਾ ਨੂੰ ਪੋਸਟ ਪਾ ਕੇ ਦਿੱਤੀ ਜਨਮਦਿਨ ਦੀ ਵਧਾਈ, ਗਾਇਕ ਖੁਦ ਦਿੱਲੀ ਕਿਸਾਨ ਅੰਦੋਲਨ ‘ਚ ਨਿਭਾ ਰਹੇ ਨੇ ਆਪਣੀਆਂ ਸੇਵਾਵਾਂ

ਜੀ ਹਾਂ ਇਹ ਤਸਵੀਰ ਮਾਇਆ ਨਗਰੀ ਦੀ ਖ਼ੂਬਸੂਰਤ ਐਕਟਰੈੱਸ ਦੀਪਿਕਾ ਪਾਦੁਕੋਣ ਦੀ ਹੈ । ਬੀਤੇ ਦਿਨੀਂ ਉਨ੍ਹਾਂ ਨੇ ਆਪਣਾ 35ਵਾਂ ਜਨਮਦਿਨ ਸੈਲੀਬ੍ਰੇਟ ਕੀਤਾ ਹੈ । ਜਿਸ ਦੇ ਚੱਲਦੇ ਉਨ੍ਹਾਂ ਦੇ ਪਤੀ ਰਣਵੀਰ ਸਿੰਘ ਨੇ ਖ਼ਾਸ ਢੰਗ ਦੇ ਨਾਲ ਸੈਲੀਬ੍ਰੇਟ ਕੀਤਾ ।

inside post of ranveer singh

ਰਣਵੀਰ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਹੈਂਡਲਰਸ ਉੱਤੇ ਦੀਪਿਕਾ ਪਾਦੁਕੋਣ ਦੇ ਬਚਪਨ ਦੀ ਇੱਕ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ- ਮੇਰੀ ਜਾਨ, ਮੇਰੀ ਲਾਈਫ, ਮੇਰੀ ਗੁਡੀਆ..ਹੈਪੀ ਬਰਥਡੇਅ!!! @deepikapadukone ਨਾਲ ਹੀ ਉਨ੍ਹਾਂ ਨੇ ਹਾਰਟ ਵਾਲਾ ਇਮੋਜ਼ੀ ਵੀ ਪੋਸਟ ਕੀਤਾ ਹੈ । ਇਸ ਪੋਸਟ ਉੱਤੇ ਇੱਕ ਮਿਲੀਅਨ ਤੋਂ ਵੱਧ ਲਾਈਕਸ ਆ ਚੁੱਕੇ ਨੇ।

deepika padukone photo 1

 

 

View this post on Instagram

 

A post shared by Ranveer Singh (@ranveersingh)

0 Comments
0

You may also like