ਰਣਵੀਰ ਸਿੰਘ ਦੀ ਇਸ ਡ੍ਰੈੱਸ ਉੱਤੇ ਫੈਨਜ਼ ਨੇ ਕਿਉਂ ਕੀਤੇ ਫਨੀ ਕਮੈਂਟ

Written by  Lajwinder kaur   |  February 11th 2019 04:06 PM  |  Updated: February 11th 2019 04:17 PM

ਰਣਵੀਰ ਸਿੰਘ ਦੀ ਇਸ ਡ੍ਰੈੱਸ ਉੱਤੇ ਫੈਨਜ਼ ਨੇ ਕਿਉਂ ਕੀਤੇ ਫਨੀ ਕਮੈਂਟ

ਬਾਲੀਵੁੱਡ ਐਕਟਰ ਰਣਵੀਰ ਸਿੰਘ ਜੋ ਕਿ ਆਪਣੀ ਡ੍ਰੈੱਸਿੰਗ ਸੇਂਸ ਦੇ ਕਾਰਨ ਹਮੇਸ਼ਾ ਚਰਚਾ ਵਿੱਚ ਬਣੇ ਰਹਿੰਦੇ ਹਨ। ਕੁਝ ਦਿਨ ਪਹਿਲਾਂ ਰਣਵੀਰ ਸਿੰਘ ਨੇ ਆਪਣੇ ਸੋਸ਼ਲ ਮੀਡੀਓ ਉੱਤੇ ਕੁਝ ਤਸਵੀਰਾਂ ਨੂੰ ਸ਼ੇਅਰ ਕੀਤਾ ਜਿਸ ਤੋਂ ਬਾਅਦ ਉਹਨਾਂ ਦੀ ਪੋਸਟ ਦੇ ਹੇਠ ਬਹੁਤ ਸਾਰੇ ਫਨੀ ਕਾਮੈਂਟ ਆਉਂਣੇ ਸ਼ੁਰੂ ਹੋ ਗਏ। ਆਓ ਤੁਹਾਨੂੰ ਵੀ ਪੜ੍ਹਾਉਂਦੇ ਹਾਂ ਕੁਝ ਫਨੀ ਕਮੈਂਟ...

Ranveer Singh weird new dress social media funny reactions

ਦੱਸ ਦਈਏ ਇਹਨਾਂ ਤਸਵੀਰਾਂ ‘ਚ ਰਣਵੀਰ ਸਿੰਘ ਨੇ ਅਜੀਬੋ-ਗਰੀਬ ਜੇਹੀ ਜੈੱਕਟ ਪਾਈ ਹੋਈ ਹੈ। ਇਸ ਡ੍ਰੈੱਸ ਉੱਤੇ ਲੋਕਾਂ ਦੇ ਮਜ਼ੇਦਾਰ ਰਿਐਕਸ਼ਨ ਦੇਖਣ ਨੂੰ ਮਿਲ ਰਹੇ ਹਨ। ਇਸ ਤੋਂ ਪਹਿਲਾਂ ਵੀ ਕਈ ਵਾਰੀ ਰਣਵੀਰ ਸਿੰਘ ਆਪਣੇ ਕਪੜਿਆਂ ਦੇ ਕਰਕੇ ਚਰਚਾ ‘ਚ ਰਹੇ ਚੁੱਕੇ ਹਨ।  Ranveer Singh weird new dress social media funny reactions

ਹੋਰ ਵੇਖੋ: ਕੁਲਵਿੰਦਰ ਬਿੱਲਾ ਨੇ ਲਾਈ ਜੂਸ ਦੀ ਰੇੜ੍ਹੀ, ਵੀਡੀਓ ਹੋਈ ਵਾਇਰਲ

ਰਣਵੀਰ ਸਿੰਘ ਬਹੁਤ ਜਲਦ ਜ਼ੋਯਾ ਅਖਤਰ ਦੀ ਫਿਲਮ ‘ਗਲੀ ਬੁਆਏ’ ‘ਚ ਆਲੀਆ ਭੱਟ ਨਾਲ ਨਜ਼ਰ ਆਉਣਗੇ। ਇਹ ਫਿਲਮ 14 ਫਰਵਰੀ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ। ਹਾਲ ਹੀ ‘ਚ ਰਣਵੀਰ ਸਿੰਘ ਰੋਹਿਤ ਸ਼ੈੱਟੀ ਦੀ ਫਿਲਮ ਸਿੰਬਾ ‘ਚ ਅਦਾਕਾਰਾ ਸਾਰਾ ਅਲੀ ਖਾਨ ਦੇ ਨਾਲ ਨਜ਼ਰ ਆਏ ਸਨ। ਉਹਨਾਂ ਦੀ ਇਹ ਮੂਵੀ ਸੁਪਰ ਹਿੱਟ ਰਹੀ ਸੀ।

Ranveer Singh weird new dress social media funny reactions

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network