ਇਸ ਵਜ੍ਹਾ ਕਰਕੇ ਰੈਪਰ ਬਾਦਸ਼ਾਹ ਦੇ ਚਿਹਰੇ ਦਾ ਹੋਇਆ ਬੁਰਾ ਹਾਲ, ਤਸਵੀਰ ਕੀਤੀ ਸਾਂਝੀ

written by Rupinder Kaler | October 24, 2020

ਰੈਪਰ ਬਾਦਸ਼ਾਹ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੇ ਹਨ । ਇਸ ਸਭ ਦੇ ਚਲਦੇ ਬਾਦਸ਼ਾਹ ਦੀ ਇੱਕ ਤਸਵੀਰ ਕਾਫੀ ਵਾਇਰਲ ਹੋ ਰਹੀ ਹੈ । ਇਸ ਫੋਟੋ ਨੇ ਉਨ੍ਹਾਂ ਦੇ ਫੈਨਜ਼ ਨੂੰ ਕਾਫੀ ਪਰੇਸ਼ਾਨ ਕਰ ਦਿੱਤਾ ਹੈ। ਤਸਵੀਰ 'ਚ ਬਾਦਸ਼ਾਹ ਦੇ ਚਿਹਰੇ ਦੀ ਹਾਲਤ ਕਾਫ਼ੀ ਬੁਰੀ ਨਜ਼ਰ ਆ ਰਹੀ ਹੈ। Rapper Badshah bollywood acting debut with sonakshi ਹੋਰ ਪੜ੍ਹੋ :
ਜੱਸੀ ਗਿੱਲ ਲਈ ਇਹ ਕੁੜੀ ਹੈ ਬੇਵਫਾ, ਤਸਵੀਰਾਂ ਕੀਤੀਆਂ ਸਾਂਝੀਆਂ ਇਸ ਨਵ ਵਿਆਹੇ ਜੋੜੇ ਨੇ ਆਪਣੇ ਵਿਆਹ ’ਤੇ ਰਿਸ਼ਤੇਦਾਰਾਂ ਦੀ ਥਾਂ ’ਤੇ ਅਵਾਰਾ ਕੁੱਤਿਆਂ ਨੂੰ ਦਿੱਤੀ ਸੀ ਦਾਵਤ ਮਾਲਦੀਵ ’ਚ ਪਤੀ ਤੇ ਬੇਟੀ ਨਾਲ ਛੁੱਟੀਆਂ ਦਾ ਆਨੰਦ ਮਾਣ ਰਹੀ ਹੈ ਨੇਹਾ ਧੂਪੀਆ Punjabi song Jaketan Lightan Waliyan Sung by Badshah and Amrit Maan Do dooni panj ਦਰਅਸਲ ਬਾਦਸ਼ਾਹ 'ਸਨਬਰਨ' ਦਾ ਸ਼ਿਕਾਰ ਹੋ ਗਏ। ਇਸ ਦਾ ਅਸਰ ਉਨ੍ਹਾਂ ਦੇ ਚਿਹਰੇ 'ਤੇ ਸਭ ਤੋਂ ਜ਼ਿਆਦਾ ਹੋਇਆ ਹੈ। ਬਾਦਸ਼ਾਹ ਦੇ ਚਿਹਰੇ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਜੰਮ ਕੇ ਵਾਇਰਲ ਹੋ ਰਹੀ ਹੈ। ਜਿਸ ਨੂੰ ਦੇਖ ਕੇ ਫੈਨਜ਼ ਕਾਫ਼ੀ ਹੈਰਾਨ ਹਨ। ਬਾਦਸ਼ਾਹ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਤਸਵੀਰ ਸ਼ੇਅਰ ਕੀਤੀ, ਜਿਸ 'ਚ ਉਨ੍ਹਾਂ ਦਾ ਪੂਰਾ ਚਿਹਰਾ ਧੁੱਪ ਨਾਲ ਸੜਿਆ ਹੋਇਆ ਦਿਖਾਈ ਦੇ ਕਿਹਾ ਹੈ। badshah she move it like ਸਨਬਰਨ ਦੀ ਵਜ੍ਹਾ ਨਾਲ ਉਨ੍ਹਾਂ ਦਾ ਚਿਹਰਾ ਲਾਲ ਤੇ ਸਕਿੱਨ ਛਿਲੀ ਹੋਈ ਨਜ਼ਰ ਆ ਰਹੀ ਹੈ। ਇਸ ਫੋਟੋ ਨੂੰ ਸ਼ੇਅਰ ਕਰਦੇ ਹੋਏ ਬਾਦਸ਼ਾਹ ਨੇ ਕਾਪਸ਼ਨ 'ਚ ਲਿਖਿਆ, ਸਨਬਰਨ...! ਇਸ ਤਸਵੀਰ 'ਤੇ ਉਨ੍ਹਾਂ ਦੇ ਫੈਨਜ਼ ਰਿਐਕਸ਼ਨ ਦੇ ਰਹੇ ਹਨ। ਸਿੰਗਰ ਅਰਮਾਨ ਮਲਿਕ ਨੇ ਲਿਖਿਆ, ਬੁਰੇ ਜਲੇ।

 
View this post on Instagram
 

Sunburnt

A post shared by BADSHAH (@badboyshah) on

0 Comments
0

You may also like