Advertisment

ਕੀ ਤੁਸੀਂ ਪਹਿਚਾਣਿਆ ਇਸ ਪੁਰਾਣੀ ਤਸਵੀਰ ‘ਚ ਛੁਪਿਆ ਹੋਇਆ ਪੰਜਾਬੀ ਗਾਇਕ, ਜੋ ਮਸ਼ਹੂਰ ਨੇ ਆਪਣੀ ਟੇਢੀ ਪੱਗ ਕਰਕੇ

author-image
By Lajwinder kaur
New Update
ਕੀ ਤੁਸੀਂ ਪਹਿਚਾਣਿਆ ਇਸ ਪੁਰਾਣੀ ਤਸਵੀਰ ‘ਚ ਛੁਪਿਆ ਹੋਇਆ ਪੰਜਾਬੀ ਗਾਇਕ, ਜੋ ਮਸ਼ਹੂਰ ਨੇ ਆਪਣੀ ਟੇਢੀ ਪੱਗ ਕਰਕੇ
Advertisment
ਇਸ ਤਸਵੀਰ ‘ਚ ਨਜ਼ਰ ਆ ਰਿਹਾ ਨੌਜਵਾਨ ਗੱਭਰੂ ਕੋਈ ਹੋਰ ਨਹੀਂ ਸਗੋਂ ਪੱਗਾਂ ਵਾਲੇ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਰਵਿੰਦਰ ਗਰੇਵਾਲ ਨੇ। ਜੀ ਹਾਂ ਰਵਿੰਦਰ ਗਰੇਵਾਲ ਨੇ ਆਪਣੀ ਪੁਰਾਣੀ ਯਾਦਾਂ ਨੂੰ ਤਾਜ਼ਾ ਕਰਦੇ ਹੋਏ ਆਪਣੀ ਪੁਰਾਣੀ ਤਸਵੀਰ ਇੰਸਟਾਗ੍ਰਾਮ ਉੱਤੇ ਸ਼ੇਅਰ ਕੀਤਾ ਹੈ ਤੇ ਨਾਲ ਕੈਪਸ਼ਨ ‘ਚ ਲਿਖਿਆ ਹੈ, ‘ਦੇਖਿਓ ਤਾਂ ਕਿੱਥੇ ਆ ਗੁੱਜਰਵਾਲ ਦਾ ਗਰੇਵਾਲ....’
 
View this post on Instagram
 

ਦੇਖਿਓ ਤਾਂ ਕਿਥੇ ਆ ਗੁੱਜਰਵਾਲ ਦਾ ਗਰੇਵਾਲ.... ? #JagdevSinghJassowal ??

A post shared by Ravinder Grewal (@ravindergrewalofficial) on

ਰਵਿੰਦਰ ਗਰੇਵਾਲ ਪੰਜਾਬੀ ਗੀਤਾਂ ਦੇ ਨਾਲ ਪੰਜਾਬੀ ਫ਼ਿਲਮਾਂ ‘ਚ ਵੀ ਕਾਫੀ ਸਰਗਰਮ ਨੇ। ਇਸ ਤੋਂ ਇਲਾਵਾ ਉਨ੍ਹਾਂ ਦੇ ਪੱਗ ਬੰਨਣ ਦੇ ਸਟਾਈਲ ਨੂੰ ਵੀ ਕਾਫੀ ਸਰਾਹਿਆ ਜਾਂਦਾ ਹੈ। publive-image ਜੇ ਗੱਲ ਕਰੀਏ ਰਵਿੰਦਰ ਗਰੇਵਾਲ ਦੇ ਕੰਮ ਦੀ ਤਾਂ ਉਹ ਪੰਜਾਬੀ ਫ਼ਿਲਮ ‘ਗਿੱਦੜ ਸਿੰਗੀ’ ‘ਚ ਨਜ਼ਰ ਆਉਣਗੇ। ਇਸ ਤੋਂ ਇਲਾਵਾ ਉਹ ਬਹੁਤ ਜਲਦ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦੇ 550ਵੇਂ ਪ੍ਰਕਾਸ਼ ਉਤਸਵ ‘ਤੇ ਧਾਰਮਿਕ ਗੀਤ ਵੀ ਲੈ ਕੇ ਆ ਰਹੇ ਹਨ।
Advertisment

Stay updated with the latest news headlines.

Follow us:
Advertisment
Advertisment
Latest Stories
Advertisment