ਜੈਕਲੀਨ ਦੇ ਫਿਟਨੇਸ ਟੈਸਟ 'ਚ ਫੇਲ ਹੋਏ RCB ਦੇ ਖਿਡਾਰੀ, ਦੇਖੋ ਵੀਡੀਓ

Written by  Gourav Kochhar   |  May 12th 2018 10:52 AM  |  Updated: May 12th 2018 10:52 AM

ਜੈਕਲੀਨ ਦੇ ਫਿਟਨੇਸ ਟੈਸਟ 'ਚ ਫੇਲ ਹੋਏ RCB ਦੇ ਖਿਡਾਰੀ, ਦੇਖੋ ਵੀਡੀਓ

ਆਈ.ਪੀ.ਐੱਲ.-11 IPL11 'ਚ ਰਾਈਲ ਚੈਲੇਂਜ਼ਰਸ ਬੈਂਗਲੁਰੂ ਨੇ ਆਪਣੇ ਪ੍ਰਦਰਸ਼ਨ ਨਾਲ ਬੈਂਗਲੁਰੂ ਟੀਮ ਦੇ ਫੈਨਸ ਨੂੰ ਨਿਰਾਸ਼ ਹੀ ਕੀਤਾ ਹੈ। ਪਰ ਇਸ ਤੋਂ ਇਲਾਵਾ ਉਹ ਖੂਬਸੂਰਤ ਬਾਲੀਵੁੱਡ ਅਭਿਨੇਤਰੀ ਜੈਕਲੀਨ ਫਰਨਾਡਿਸ ਦੇ ਅੱਗੇ ਵੀ ਨਮਤਸਕ ਹੁੰਦੇ ਹੋਏ ਦਿਖਾਈ ਦਿੱਤੇ। ਬੈਂਗਲੁਰੂ ਟੀਮ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਇਕ ਵੀਡੀਓ ਅਪਲੋਡ ਕੀਤਾ ਜਿਸ 'ਚ ਜੈਕਲੀਨ ਖਿਡਾਰੀਆਂ ਦਾ ਫਿਟਨੇਸ ਟੈਸਟ ਨਜ਼ਰ ਆ ਰਹੀ ਹੈ। ਜੈਕਲੀਨ Jacqueline Fernandez ਓਮੇਸ਼ ਯਾਦਵ, ਬ੍ਰੈਂਡਮ ਮੈਕੁਲਮ ਅਤੇ ਪਾਰਥਿਕ ਪਟੇਲ ਦੀ ਫਿਟਨੇਸ ਟੈਸਟ ਕਰ ਰਹੀ ਹੈ।

ਜੈਕਲੀਨ ਇਨ੍ਹਾਂ ਖਿਡਾਰੀਆਂ ਤੋਂ ਗੋਡੀਆਂ ਦੀ ਕਸਰਤ ਕਰਨ ਨੂੰ ਕਹਿੰਦੀ ਹੈ ਜਿਸ 'ਚ ਇਹ ਖਿਡਾਰੀ ਫੇਲ ਹੋ ਜਾਂਦੇ ਹਨ। ਵੀਡੀਓ ਨੂੰ ਮਜੇਦਾਰ ਤਰੀਕੇ ਨਾਲ ਬਣਾਇਆ ਗਿਆ ਹੈ ਜੋ ਕਾਫੀ ਫਨੀ ਹੈ।

Jacqueline


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network