Advertisment

ਇਸ ਵਜ੍ਹਾ ਕਰਕੇ ਇਹਨਾਂ ਸਰਦਾਰਾਂ ਦੀ ਕੈਨੇਡਾ ’ਚ ਖੂਬ ਹੋ ਰਹੀ ਹੈ ਸ਼ਲਾਘਾ

author-image
By Rupinder Kaler
New Update
ਇਸ ਵਜ੍ਹਾ ਕਰਕੇ ਇਹਨਾਂ ਸਰਦਾਰਾਂ ਦੀ ਕੈਨੇਡਾ ’ਚ ਖੂਬ ਹੋ ਰਹੀ ਹੈ ਸ਼ਲਾਘਾ
Advertisment
ਸਰਦਾਰ ਆਪਣੀ ਬਹਾਦਰੀ ਲਈ ਜਾਣੇ ਜਾਂਦੇ ਹਨ । ਬੀਤੇਂ ਦਿਨ ਕੈਨੇਡਾ ਦੇ ਸੂਬੇ ਸਸਕੈਚਵਨ ਦੇ ਸ਼ਹਿਰ ਰਿਜਾਇਨਾ ‘ਚ ਸਰਦਾਰਾਂ ਦੀ ਇਸੇ ਤਰ੍ਹਾਂ ਦੀ ਬਹਾਦਰੀ ਦੇਖਣ ਨੂੰ ਮਿਲੀ ਹੈ, ਜਿਸ ਕਰਕੇ ਪੁਲਿਸ ਤੇ ਸਥਾਨਕ ਮੀਡੀਆ ਦੋ ਸਿੱਖਾਂ ਦੀ ਭਰਪੂਰ ਸ਼ਲਾਘਾ ਕਰ ਰਿਹਾ ਹੈ ।
Advertisment
sunny ਇਹਨਾਂ ਸਰਦਾਰਾਂ ਨੇ ਬਲਦੀ ਹੋਈ ਕਾਰ ਵਿੱਚੋਂ ਇੱਕ ਬਜ਼ੁਰਗ ਨੂੰ ਬਾਹਰ ਕੱਢ ਕੇ ਉਸ ਨੂੰ ਬਚਾ ਲਿਆ ਹੈ ਅਗਰ ਇਹ ਸਰਦਾਰ ਇੰਝ ਨਾ ਕਰਦੇ ਤਾਂ ਬਜ਼ੁਰਗ ਨੇ ਅੱਗ ਵਿੱਚ ਝੁਲਸ ਜਾਣਾ ਸੀ। ਇਹਨਾਂਦੋਹਾਂ ਸਰਦਾਰਾਂ ਦੇ ਨਾਂਅ ਸਨੀ ਬਾਜਵਾ ਅਤੇ ਬਿੱਲ ਸਿੰਘ ਹਨ। ਇਹ ਹਾਦਸਾ ਉਦੋਂ ਵਾਪਰਿਆਂ ਜਦੋਂ ਬੀਤੇਂ ਦਿਨ ਦੋਵੇਂ ਸ਼ਹਿਰ ਦੇ ਪੂਰਬੀ ਸਿਰੇ ‘ਤੇ ਆਪਣੇ ਘਰ ਜਾ ਰਹੇ ਸਨ ਜਦੋਂ ਉਨ੍ਹਾਂ ਨੇ ਰੋਡ ਤੇ ਅਜਿਹਾ ਕੁਝ ਦੇਖਿਆ ਜਿਸ’ ਤੇ ਸ਼ਾਇਦ ਹੀ ਉਹ ਵਿਸ਼ਵਾਸ ਨਾ ਕਰ ਸਕਣ।
Advertisment
car ਹੋਰ ਪੜ੍ਹੋ : car ਇੱਕ ਕਾਰ ਜੋ ਤੇਜ਼ ਰਫਤਾਰ ਨਾਲ ਜਾ ਰਹੀ ਸੀ ਜਦੋਂ ਉਸ ਦੇ ਪਹੀਏ ਨਾਲ ਕੁਝ ਹਿੱਟ ਕੀਤਾ ਅਤੇ ਕੁਝ ਸਕਿੰਟਾਂ ਲਈ ਕਾਰ ਹਵਾ ਵਿਚ ਵੀ ਉੱਡੀ ਤੇ ਹਾਦਸੇ ਦਾ ਸ਼ਿਕਾਰ ਹੋ ਕੇ ਅੱਗ ਦੀ ਲਪੇਟ ਵਿੱਚ ਆ ਗਈ, ਦੋਵਾਂ ਨੇ ਪੁਲਿਸ ਕਾਲ ਕਰ ਦਿੱਤੀ ਪਰ ਪੁਲਿਸ ਨੇ ਜਦੋਂ ਤੱਕ ਆਉਣਾ ਸੀ ਉਦੋਂ ਤੱਕ ਅੱਗ ਨਾਲ ਬਜ਼ੁਰਗ ਨੇ ਝੁਲਸ ਕੇ ਮਰ ਜਾਣਾ ਸੀ ਸੋ ਇਨ੍ਹਾਂ ਸਿੱਖਾਂ ਨੇ ਆਪ ਹੀ ਮੱਦਦ ਕਰਨ ਦਾ ਫੈਸਲਾ ਲਿਆ ਤੇ ਬਜ਼ੁਰਗ ਨੂੰ ਬਚਾ ਲਿਆ।
Advertisment

Stay updated with the latest news headlines.

Follow us:
Advertisment
Advertisment
Latest Stories
Advertisment