Advertisment

ਰੇਸ਼ਮ ਅਨਮੋਲ ਨੇ Tik Tok ਬੰਦ ਹੋਣ ਤੇ ਕਿਵੇਂ ਜਤਾਇਆ ਆਪਣਾ ਦੁੱਖ, ਦੇਖੋ ਵੀਡੀਓ

author-image
By Lajwinder kaur
New Update
ਰੇਸ਼ਮ ਅਨਮੋਲ ਨੇ Tik Tok ਬੰਦ ਹੋਣ ਤੇ ਕਿਵੇਂ ਜਤਾਇਆ ਆਪਣਾ ਦੁੱਖ, ਦੇਖੋ ਵੀਡੀਓ
Advertisment
ਪੰਜਾਬੀ ਗਾਇਕ ਰੇਸ਼ਮ ਅਨਮੋਲ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਉਹ ਅਕਸਰ ਕਈ ਸਮਾਜਿਕ ਮੁੱਦਿਆਂ ਉੱਤੇ ਆਪਣੀ ਰਾਏ ਦਿੰਦੇ ਰਹਿੰਦੇ ਹਨ। ਜਿਸ ਦੇ ਚੱਲਦੇ ਇਸ ਵਾਰ ਉਨ੍ਹਾਂ ਨੇ ਟਿਕ ਟੋਕ ਬੈਨ ਉੱਤੇ ਆਪਣੀ ਪ੍ਰਤੀਕ੍ਰਿਆ ਦਿੰਦੇ ਹੋਏ ਵੀਡੀਓ ਸ਼ੇਅਰ ਕੀਤੀ ਹੈ।
Advertisment
ਹੋਰ ਵੇਖੋ:‘ਗੁੱਡੀਆਂ ਪਟੋਲੇ’ ਦੀ ਸਫ਼ਲਤਾ ਤੋਂ ਬਾਅਦ ਗੁਰਨਾਮ ਭੁੱਲਰ ਤੇ ਸੋਨਮ ਬਾਜਵਾ ਦੀ ਨਵੀਂ ਫ਼ਿਲਮ ਦਾ ਐਲਾਨ, ਜਾਣੋ ਕਿਸ ਮੂਵੀ ‘ਚ ਆਉਣਗੇ ਇਕੱਠੇ ਨਜ਼ਰ ਰੇਸ਼ਮ ਅਨਮੋਲ ਨੇ ਵੀਡੀਓ ਸ਼ੇਅਰ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ਹੈ, ‘22 han bolne de please ..Klolan e ne bas. Pta ni kine nu din ai Tik Tok #GreebMaar’
View this post on Instagram
 

Golden Daang on 22nd April @iambohemia Share & tag me ?✌️?

A post shared by Resham Anmol (ਰੇਸ਼ਮ ਅਨਮੋਲ) (@reshamsinghanmol) on

ਦੱਸ ਦਈਏ ਰੇਸ਼ਮ ਅਨਮੋਲ ਬਹੁਤ ਜਲਦ ਬੋਹੇਮੀਆ ਦੇ ਨਾਲ ਆਪਣੀ ਨਵੀਂ ਪੇਸ਼ਕਸ਼ ਗੋਲਡਨ ਡਾਂਗ ਲੈ ਕੇ ਆ ਰਹੇ ਹਨ। ਗੋਲਡਨ ਡਾਂਗ ਗੀਤ ਦਾ ਮਿਊਜ਼ਿਕ ਫੇਮਸ ਮਿਊਜ਼ਿਕ ਡਾਇਰੈਕਟਰ ਮਿਕਸ ਸਿੰਘ ਨੇ ਦੀਤਾ ਹੈ। ਇਹ ਗੀਤ ਟੀ.ਵੀ ਉੱਤੇ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕਦੇ ਉੱਤੇ ਵਰਲਡ ਵਾਈਡ 22 ਅਪ੍ਰੈਲ ਨੂੰ ਰਿਲੀਜ਼ ਕੀਤਾ ਜਾਵੇਗਾ। ਯੂਟਿਊਬ ਉੱਤੇ ਜੱਸ ਰਿਕਾਰਡਸ ਦੇ ਲੇਬਲ ਹੇਠ ਰਿਲੀਜ਼ ਕੀਤਾ ਜਾਵੇਗਾ।  
Advertisment

Stay updated with the latest news headlines.

Follow us:
Advertisment
Advertisment
Latest Stories
Advertisment