Advertisment

‘ਕਯਾ ਖੂਬ ਤਰੱਕੀ ਕਰ ਰਹਾ ਹੈ ਅਬ ਦੇਸ਼ ਦੇਖਿਏ, ਖੇਤੋਂ ਮੇਂ ਬਿਲਡਰ ਔਰ ਸੜਕੋਂ ਪਰ ਕਿਸਾਨ ਖੜਾ ਹੈ'- ਰੇਸ਼ਮ ਸਿੰਘ ਅਨਮੋਲ

author-image
By Lajwinder kaur
New Update
‘ਕਯਾ ਖੂਬ ਤਰੱਕੀ ਕਰ ਰਹਾ ਹੈ ਅਬ ਦੇਸ਼ ਦੇਖਿਏ, ਖੇਤੋਂ ਮੇਂ ਬਿਲਡਰ ਔਰ ਸੜਕੋਂ ਪਰ ਕਿਸਾਨ ਖੜਾ ਹੈ'- ਰੇਸ਼ਮ ਸਿੰਘ ਅਨਮੋਲ
Advertisment
ਦੇਸ਼ ਦਾ ਅੰਨਦਾਤਾ ਅੱਜ ਸੜਕਾਂ ਉੱਤੇ ਰੁਲਣ ਦੇ ਲਈ ਮਜ਼ਬੂਰ ਹੈ । ਮਾਰੂ ਖੇਤੀ ਬਿੱਲਾਂ ਨੂੰ ਰੱਦ ਕਰਵਾਉਣ ਦੇ ਲਈ ਕਿਸਾਨ ਦਿੱਲੀ ਦੀਆਂ ਸਰਹੱਦਾਂ ਉੱਤੇ ਡਟਿਆ ਹੋਇਆ ਹੈ । ਅੱਜ ਇਹ ਅੰਦੋਲਨ 19ਵੇਂ ਦਿਨ ‘ਚ ਪ੍ਰਵੇਸ਼ ਕਰ ਗਿਆ ਹੈ ।
Advertisment
itihaas song out now ਹੋਰ ਪੜ੍ਹੋ : ਗੁਰੂ ਨਗਰੀ ਪਹੁੰਚੀ ਐਕਟਰੈੱਸ ਜਪਜੀ ਖਹਿਰਾ, ਸ੍ਰੀ ਹਰਿਮੰਦਰ ਸਾਹਿਬ ‘ਚ ਟੇਕਿਆ ਮੱਥਾ, ਕਿਸਾਨਾਂ ਦੀ ਕਾਮਯਾਬੀ ਲਈ ਕੀਤੀ ਅਰਦਾਸ ਪੰਜਾਬੀ ਕਲਾਕਾਰ ਵੀ ਪਹਿਲੇ ਦਿਨ ਤੋਂ ਹੀ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਲੈ ਕੇ ਨਾਲ ਖੜੇ ਹੋਏ ਨੇ । ਪੰਜਾਬੀ ਗਾਇਕ
Advertisment
ਰੇਸ਼ਮ ਸਿੰਘ ਅਨਮੋਲ ਨੇ ਅਜਿਹੀ ਇੱਕ ਤਸਵੀਰ ਦਰਸ਼ਕਾਂ ਦੇ ਨਾਲ ਸ਼ੇਅਰ ਕੀਤੀ ਹੈ ਜੋ ਦਿਲ ਨੂੰ ਛੂਹ ਰਹੀ ਹੈ ਤੇ ਅੱਖਾਂ ਨੂੰ ਨਮ ਕਰ ਰਹੀ ਹੈ । inside pic of resham singh anmol ਇਸ ਤਸਵੀਰ ਚ ਕਿਸਾਨ ਨੇ ਹੱਥ ਚ ਰੋਟੀ ਫੜੀ ਹੋਈ ਤੇ ਕੁਝ ਸੋਚ ਰਿਹਾ ਹੈ । ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ ਹੈ- ਕਹਾ ਛੁਪਾ ਕੇ ਰੱਖ ਦੂੰ ਮੈਂ ਆਪਣੇ ਹਿੱਸੇ ਦੀ ਸ਼ਰਾਫ਼ਤ, ਜਿਧਰ ਭੀ ਦੇਖਤਾ ਹੂੰ ਉਧਰ ਬੇਇਮਾਨ ਖੜਾ ਹੈ, ਕਯਾ ਖੂਬ ਤਰੱਕੀ ਕਰ ਰਹਾ ਹੈ ਅਬ ਦੇਸ਼ ਦੇਖਿਏ, ਖੇਤੋਂ ਮੇਂ ਬਿਲਡਰ ਔਰ ਸੜਕੋਂ ਪਰ ਕਿਸਾਨ ਖੜਾ ਹੈ!!’ । ਦਰਸ਼ਕਾਂ ਵੀ ਕਮੈਂਟ ਕਰਕੇ ਕਿਸਾਨਾਂ ਦੇ ਹੱਕਾਂ ਦੀ ਗੱਲ ਕਰ ਰਹੇ ਨੇ ਤੇ ਆਪਣੀ ਦੁਆਵਾਂ ਦੇ ਰਹੇ ਨੇ ਕਿਸਾਨਾਂ ਦੀ ਜਿੱਤ ਹੋਵੇ। resham singh anmol pic    
#resham-singh-anmol #farmers #farmersprotest #farmers-situation
Advertisment

Stay updated with the latest news headlines.

Follow us:
Advertisment
Advertisment
Latest Stories
Advertisment