ਕਈ ਵਾਰ ਕੀਤਾ ਮਜ਼ਾਕ ਜ਼ਿੰਦਗੀ ’ਤੇ ਪੈ ਜਾਂਦਾ ਹੈ ਭਾਰੀ, ਰੇਸ਼ਮ ਸਿੰਘ ਅਨਮੋਲ ਵੱਲੋਂ ਸ਼ੇਅਰ ਕੀਤੀ ਵੀਡਓ ਕਰਦੀ ਹੈ ਸਾਬਤ By Rupinder Kaler 02 Dec 2019 | Updated On 02 Dec 2019 13:22 IST in Punjabi Buzz Celebrities Special New Update Advertisment ਗਾਇਕ ਰੇਸ਼ਮ ਸਿੰਘ ਅਨਮੋਲ ਜਿੱਥੇ ਆਪਣੇ ਗਾਣਿਆਂ ਕਰਕੇ ਜਾਣੇ ਜਾਂਦੇ ਹਨ ਉੱਥੇ ਉਹ ਸੋਸ਼ਲ ਮੀਡੀਆ ਤੇ ਵੀ ਕਾਫੀ ਐਕਟਿਵ ਰਹਿੰਦੇ ਹਨ । ਉਹ ਹਰ ਦਿਨ ਆਪਣੇ ਪ੍ਰਸ਼ੰਸਕਾਂ ਲਈ ਕੋਈ ਨਾ ਕੋਈ ਵੀਡੀਓ ਸ਼ੇਅਰ ਕਰਦੇ ਹਨ । ਉਹਨਾਂ ਦੀਆਂ ਇਹ ਵੀਡੀਓ ਉਹਨਾਂ ਦੇ ਫੈਨਜ਼ ਨੂੰ ਪਸੰਦ ਵੀ ਆਉਂਦੀਆਂ ਹਨ । ਹਾਲ ਹੀ ਵਿੱਚ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ । https://www.instagram.com/p/B5QIS3IHAU4/ ਜਿਹੜੀ ਕਿ ਇਸ ਗੱਲ ਨੂੰ ਦਰਸਾਉਂਦੀ ਹੈ ਕਿ ‘ਕਈ ਵਾਰ ਮਜ਼ਾਕ ਕੀਤਾ ਮਹਿੰਗਾ ਪੈ ਜਾਂਦਾ ਹੈ’ । ਦਰਅਸਲ ਇਸ ਵੀਡੀਓ ਵਿੱਚ ਦੋ ਬੰਦੇ ਜ਼ੈਬਰਾਂ ਦੇ ਗੈੱਟਅਪ ਵਿੱਚ ਜੰਗਲ ਵਿੱਚ ਘੁੰਮਦੇ ਹੁੰਦੇ ਹਨ । ਪਰ ਹਾਸੋ ਹੀਣੀ ਗੱਲ ਉਦੋਂ ਹੁੰਦੀ ਹੈ ਜਦੋਂ ਜ਼ੈਬਰਾ ਦੇ ਭੇਸ ਵਿੱਚ ਦੋਹਾਂ ਬੰਦਿਆਂ ਨੂੰ ਸ਼ੇਰ ਘੇਰ ਲੈਂਦੇ ਹਨ । https://www.instagram.com/p/B5cebYOHhBX/ ਕਿਸੇ ਜ਼ੈਬਰਾ ਨੂੰ ਜਦੋਂ ਕੋਈ ਸ਼ੇਰ ਘੇਰਦਾ ਹੈ । ਉਸ ਦਾ ਹਾਲ ਕੀ ਹੁੰਦਾ ਹੈ ਇਹ ਤਾਂ ਸਭ ਜਾਣਦੇ ਹੀ ਹਨ । ਇਹ ਵੀਡੀਓ ਸਾਨੂੰ ਇਹ ਵੀ ਦੱਸਦਾ ਹੈ ਕਿ ਕਈ ਵਾਰ ਮਜ਼ਾਕ ਕੀਤਾ ਮਹਿੰਗਾ ਪੈ ਜਾਂਦਾ । ਕਿਸੇ ਨੂੰ ਮਜ਼ਾਕ ਕਿੰਨਾ ਮਹਿੰਗਾ ਪੈਂਦਾ ਹੈ, ਇਹ ਤਾਂ ਅਸੀਂ ਨਹੀਂ ਜਾਣਦੇ ਪਰ ਰੇਸ਼ਮ ਸਿੰਘ ਅਨਮੋਲ ਦੀ ਇਸ ਵੀਡੀਓ ਨੂੰ ਪਸੰਦ ਖੂਬ ਕੀਤਾ ਜਾ ਰਿਹਾ ਹੈ । https://www.instagram.com/p/B5j0XyenRsJ/?utm_source=ig_web_copy_link #resham-singh-anmol Subscribe to our Newsletter! Be the first to get exclusive offers and the latest news Subscribe Now Advertisment Stay updated with the latest news headlines. Follow us: Related Articles Advertisment Advertisment Latest Stories Advertisment Read the Next Article