Advertisment

ਰੇਸ਼ਮ ਸਿੰਘ ਅਨਮੋਲ ਤੇ ਜੈਲੀ ਨੇ ਤੂੰਬੀ 'ਤੇ ਕਰਵਾਈ ਧੰਨ-ਧੰਨ ,ਦੇਖੋ ਵੀਡਿਓ

author-image
By Rupinder Kaler
New Update
ਰੇਸ਼ਮ ਸਿੰਘ ਅਨਮੋਲ ਤੇ ਜੈਲੀ ਨੇ ਤੂੰਬੀ 'ਤੇ ਕਰਵਾਈ ਧੰਨ-ਧੰਨ ,ਦੇਖੋ ਵੀਡਿਓ
Advertisment
ਇੱਕ ਸਮਾਂ ਸੀ ਜਦੋਂ ਪੰਜਾਬ ਦਾ ਲੋਕ ਸਾਜ਼ ਤੂੰਬੀ ਕਈ ਗਾਇਕਾਂ ਦੀ ਪਹਿਚਾਣ ਸੀ । ਇਹਨਾਂ ਗਾਇਕਾਂ ਵਿੱਚ ਸਭ ਤੋਂ ਪਹਿਲਾਂ ਨਾਂ ਪੰਜਾਬੀ ਗਾਇਕੀ ਦੇ ਬਾਬਾ ਬੋਹੜ ਲਾਲ ਚੰਦ ਯਮਲਾ ਜੱਟ ਦਾ ਆਉਂਦਾ ਹੈ । ਕੁਲਦੀਪ ਮਾਣਕ ਦੂਜਾ ਗਾਇਕ ਸੀ ਜਿਸ ਨੇ ਤੂੰਬੀ ਦਾ ਸਾਥ ਉਦੋਂ ਤੱਕ ਨਹੀਂ ਛੱਡਿਆ ਜਦੋਂ ਤੱਕ ਉਹ ਸਪੁਰਦੇ ਖਾਕ ਨਹੀਂ ਹੋ ਗਿਆ । ਹੋਰ ਵੇਖੋ : ਗਾਇਕੀ ਦੇ ਨਾਲ-ਨਾਲ ਨਿੰਜਾ ਜਿਮ ਵਿੱਚ ਵੀ ਕਰਵਾਉਂਦਾ ਹੈ ਅੱਤ, ਦੇਖੋ ਵੀਡਿਓ
Advertisment
kuldeep-manak kuldeep-manak ਪਰ ਅੱਜ ਵੀ ਕੁਝ ਗਾਇਕ ਅਤੇ ਸ਼ਾਜੀ ਹਨ ਜਿਹੜੇ ਇਸ ਲੋਕ ਸਾਜ਼ ਨੂੰ ਸਾਂਭੀ ਬੈਠੇ ਹਨ । ਅਜਿਹਾ ਹੀ ਇੱਕ ਗਾਇਕ ਹੈ ਜੈਲੀ ਮਨਜੀਤ ਪੁਰੀ , ਜਿਹਨਾਂ ਦਾ ਹਰ ਗਾਣਾ ਤੂੰਬੀ ਨਾਲ ਹੁੰਦਾ ਹੈ । ਜੈਲੀ ਮਨਜੀਤਪੁਰੀ ਅਤੇ ਗਾਇਕ ਰੇਸ਼ਮ ਸਿੰਘ ਅਨਮੋਲ ਨੇ ਇੱਕ ਗਾਣਾ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤਾ ਹੈ । ਇਸ ਗਾਣੇ ਵਿੱਚ ਸਿਰਫ ਤੂੰਬੀ ਦੀ ਹੀ ਵਰਤੋਂ ਕੀਤੀ ਗਈ ਹੈ । ਹੋਰ ਵੇਖੋ : ਉਹ ਸ਼ਖਸੀਅਤ ਜਿਸ ਨੂੰ ਗੈਰੀ ਸੰਧੂ ਸਭ ਤੋਂ ਜ਼ਿਆਦਾ ਕਰਦੇ ਹਨ ਪਿਆਰ ,ਵੇਖੋ ਤਸਵੀਰ resham singh anmolI  jelly manjitpuri resham singh anmolI jelly manjitpuri ਜੈਲੀ ਮਨਜੀਤਪੁਰੀ ਇਸ ਗਾਣੇ ਵਿੱਚ ਤੂੰਬੀ ਵਜਾ ਰਹੇ ਹਨ ਜਦੋਂ ਕਿ ਰੇਸ਼ਮ ਸਿੰਘ ਅਨਮੋਲ ਗੀਤ ਗਾ ਰਹੇ ਹਨ । ਗਾਣੇ ਦੇ ਬੋਲਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਬੋਲ ਹਨ 'ਸੰਗਦੀ ਦੀ ਸਗਾਉਂਦੀ ਮੈਂ ਇੱਕ ਗੱਲ ਕਹਿਣ ਲੱਗੀ, ਉਸ ਦੇ ਖਿਆਲਾਂ ਵਿੱਚ ਮੈਂ ਨਿੱਤ ਰਹਿਣ ਲੱਗੀ'  ਜਿਸ ਖੂਬਸੁਰਤੀ ਨਾ ਰੇਸ਼ਮ ਸਿੰਘ ਅਨਮੋਲ ਇਸ ਗਾਣੇ ਨੂੰ ਗਾ ਰਹੇ ਹਨ ਉਸੇ ਤਰ੍ਹਾਂ ਜੈਲੀ ਤੂੰਬੀ ਵਜਾ ਰਹੇ ਹਨ । ਤੂੰਬੀ ਦੀ ਤੁਣ-ਤੁਣ ਹਰ ਇੱਕ ਦਾ ਦਿਲ ਟੁੰਬ ਰਹੀ ਹੈ । ਰੇਸ਼ਮ ਸਿੰਘ ਅਨਮੋਲ ਵੱਲੋਂ ਸ਼ੇਅਰ ਕੀਤੀ ਇਸ ਵੀਡਿਓ ਨੂੰ ਲੋਕਾਂ ਦੇ ਲਗਾਤਾਰ ਲਾਈਕ ਮਿਲ ਰਹੇ ਹਨ । ਇਸ ਸਭ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਪੰਜਾਬ ਦੇ ਲੋਕ ਸਾਜ਼ ਅੱਜ ਵੀ ਆਪਣੀ ਉਹ ਪਹਿਚਾਣ ਰੱਖਦੇ ਹਨ ਜਿਹੜੀ ਪਹਿਚਾਣ ਦਹਾਕਿਆਂ ਪਹਿਲਾਂ ਸੀ । ਹੋਰ ਵੇਖੋ : ਗਾਇਕ ਹਰਫ ਚੀਮਾ ਨੇ ਕਾਲਜ ਦੇ ਦਿਨਾਂ ਦੀਆਂ ਗੱਲਾਂ ਕੀਤੀਆਂ ਸ਼ੇਅਰ, ਦੇਖੋ ਵੀਡਿਓ https://www.instagram.com/p/BqtdRZkltbq/
Advertisment

Stay updated with the latest news headlines.

Follow us:
Advertisment
Advertisment
Latest Stories
Advertisment