Advertisment

ਇਸ ਬੁੱਢੀ ਔਰਤ ਦੇ ਕਰਤਬ ਦੇਖ ਕੇ ਰਿਤੇਸ਼ ਦੇਸ਼ਮੁਖ ਰਹਿ ਗਏ ਦੰਗ, ਵੀਡੀਓ ਸ਼ੇਅਰ ਕਰਕੇ ਕਹਿ ਦਿੱਤੀ ਵੱਡੀ ਗੱਲ

author-image
By Rupinder Kaler
New Update
ਇਸ ਬੁੱਢੀ ਔਰਤ ਦੇ ਕਰਤਬ ਦੇਖ ਕੇ ਰਿਤੇਸ਼ ਦੇਸ਼ਮੁਖ ਰਹਿ ਗਏ ਦੰਗ, ਵੀਡੀਓ ਸ਼ੇਅਰ ਕਰਕੇ ਕਹਿ ਦਿੱਤੀ ਵੱਡੀ ਗੱਲ
Advertisment
ਰਿਤੇਸ਼ ਦੇਸ਼ਮੁਖ ਸੋਸ਼ਲ ਮੀਡੀਆ ਤੇ ਅਕਸਰ ਵੀਡੀਓ ਤੇ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ ਤੇ ਆਪਣੇ ਪ੍ਰਸ਼ੰਸਕਾਂ ਨਾਲ ਜੁੜੇ ਰਹਿੰਦੇ ਹਨ । ਰਿਤੇਸ਼ ਦੇਸ਼ਮੁਖ ਆਪਣੀਆਂ ਫ਼ਿਲਮਾਂ ਦੇ ਨਾਲ ਨਾਲ ਆਪਣੇ ਅੰਦਾਜ਼ ਲਈ ਵੀ ਖੂਬ ਜਾਣੇ ਜਾਂਦੇ ਹਨ । ਹਾਲ ਹੀ ਵਿੱਚ ਰਿਤੇਸ਼ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਬੁੱਢੀ ਔਰਤ ਦੀ ਵੀਡੀਓ ਸਾਂਝੀ ਕੀਤੀ ਹੈ, ਜਿਹੜੀ ਕਿ ਸਕੜ ਤੇ ਡੰਡਿਆਂ ਨਾਲ ਕਰਤੱਬ ਦਿਖਾਉਂਦੀ ਹੋਈ ਨਜ਼ਰ ਆ ਰਹੀ ਹੈ । https://www.instagram.com/p/CBYIqmWgEDF/ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਰਿਤੇਸ਼ ਨੇ ਇਸ ਔਰਤ ਦੀ ਡੀਟੇਲ ਵੀ ਮੰਗੀ ਹੈ । ਇਹ ਵੀਡੀਓ ਮੀਡੀਆ ਵਿੱਚ ਵੀ ਕਾਫੀ ਸੁਰਖੀਆਂ ਵਟੋਰ ਰਿਹਾ ਹੈ । ਇਸ ਦੇ ਨਾਲ ਹੀ ਲੋਕ ਇਸ ਤੇ ਜਮ ਕੇ ਕਮੈਂਟ ਵੀ ਕਰ ਰਹੇ ਹਨ । https://www.instagram.com/p/CC55sFIjatw/ ਇਹ ਔਰਤ ਡੰਡਿਆਂ ਨਾਲ ਕਰਤਬ ਦਿਖਾਉਂਦੀ ਹੈ ਤੇ ਆਪਣਾ ਪੇਟ ਪਾਲਣ ਲਈ ਲੋਕਾਂ ਤੋਂ ਪੈਸੇ ਮੰਗਦੀ ਹੈ । ਕੋਰੋਨਾ ਵਾਇਰਸ ਦੀ ਵਜ੍ਹਾ ਕਰਕੇ ਔਰਤ ਨੇ ਮਾਸਕ ਲਗਾਇਆ ਹੋਇਆ ਹੈ । ਜਿਸ ਕਰਕੇ ਔਰਤ ਦਾ ਚਿਹਰਾ ਦਿਖਾਈ ਨਹੀਂ ਦੇ ਰਿਹਾ । https://www.instagram.com/p/CC_SnGnD52u/?utm_source=ig_web_copy_link
Advertisment

Stay updated with the latest news headlines.

Follow us:
Advertisment
Advertisment
Latest Stories
Advertisment