ਭੁੰਨੇ ਹੋਏ ਛੋਲੇ ਸਿਹਤ ਲਈ ਹੁੰਦੇ ਹਨ ਲਾਭਦਾਇਕ, ਅਨੀਮੀਆ ਦੀ ਕਮੀ ਹੁੰਦੀ ਹੈ ਦੂਰ

written by Shaminder | May 28, 2021

ਭੁੰਨੇ ਹੋਏ ਛੋਲੇ ਸਿਹਤ ਲਈ ਬਹੁਤ ਹੀ ਲਾਭਕਾਰੀ ਹੁੰਦੇ ਹਨ । ਇਹ ਸਿਹਤ ਨੂੰ ਬਹੁਤ ਸਾਰੇ ਫਾਇਦੇ ਪਹੁੰਚਾਉਂਦੇ ਹਨ । ਭੁੱਜੇ ਹੋਏ ਛੋਲਿਆਂ ‘ਚ ਕੈਲੋਰੀ ਬਹੁਤ ਹੀ ਘੱਟ ਹੁੰਦੀ ਹੈ ।ਇਸ ਨੂੰ ਤੁਸੀਂ ਸਨੈਕਸ ਦੇ ਤੌਰ ‘ਤੇ ਵੀ ਇਸਤੇਮਾਲ ਕਰ ਸਕਦੇ ਹੋ । ਇਸ ‘ਚ ਵੱਡੀ ਮਾਤਰਾ ‘ਚ ਫਾਈਬਰ ਪਾਇਆ ਜਾਂਦਾ ਹੈ ।

roasted-chana Image From Internet

ਹੋਰ ਪੜ੍ਹੋ : ਕਿਰਨ ਖੇਰ ਦੀ ਮੁੰਬਈ ਦੇ ਹਸਪਤਾਲ ਹੋਈ ਬੋਨ ਸਰਜਰੀ, ਕਈ ਮਹੀਨਿਆਂ ਤੋਂ ਚੱਲ ਰਿਹਾ ਹੈ ਕੈਂਸਰ ਦਾ ਇਲਾਜ਼ 

Chickpeas Image From Internet

ਇਸ ਦੇ ਨਾਲ ਹੀ ਪ੍ਰੋਟੀਨ, ਵਿਟਾਮਿਨ, ਅਤੇ ਪ੍ਰੋਟੀਨ ਭਰਪੂਰ ਮਾਤਰਾ ‘ਚ ਹੁੰਦੇ ਹਨ ।  ਜੇ ਤੁਹਾਡੇ ‘ਚ ਖੂਨ ਦੀ ਕਮੀ ਹੈ ਤਾਂ ਤੁਸੀਂ ਭਰਪੂਰ ਮਾਤਰਾ ‘ਚ ਇਸ ਦਾ ਸੇਵਨ ਕਰੋ ਕਿਉਂਕਿ ਇਹ ਅਨੀਮੀਆ ਦੀ ਕਮੀ ਨੂੰ ਦੂਰ ਕੀਤਾ ਜਾ ਸਕਦਾ ਹੈ ।

chickpeas

ਇਸ ਤੋਂ ਇਲਾਵਾ ਇਹ ਇਮਿਊਨਿਟੀ ਵੀ ਵਧਾਉਂਦੇ ਹਨ । ਇਨ੍ਹਾਂ ਦਾ ਸਵੇਰ ਦੇ ਸਮੇਂ ਸੇਵਨ ਕਰਨਾ ਬਹੁਤ ਹੀ ਲਾਭਦਾਇਕ ਮੰਨਿਆ ਜਾਂਦਾ ਹੈ।ਹੱਡੀਆਂ ਨੂੰ ਮਜ਼ਬੂਤ ਕਰਨ ‘ਚ ਛੋਲਿਆਂ ਦਾ ਸੇਵਨ ਸਹੀ ਰਹਿੰਦਾ ਹੈ ।ਕਿਉਂਕਿ ਇਸ ‘ਚ ਦੁੱਧ ਅਤੇ ਦਹੀ ਅਤੇ ਦੁੱਧ ਵਾਂਗ ਕੈਲਸ਼ੀਅਮ ਪਾਇਆ ਜਾਂਦਾ ਹੈ, ਇਸ ਨਾਲ ਹੱਡੀਆਂ ਨੂੰ ਕਮਜ਼ੋਰ ਹੋਣ ਤੋਂ ਬਚਾਇਆ ਜਾ ਸਕਦਾ ਹੈ ।

 

0 Comments
0

You may also like