ਰੋਹਨਪ੍ਰੀਤ ਦੇ ਜਨਮਦਿਨ ਦੀਆਂ ਤਸਵੀਰਾਂ ਆਈਆਂ ਸਾਹਮਣੇ, ਦੋਵੇਂ ਪਰਿਵਾਰਾਂ ਤੇ ਫੈਨਜ਼ ਵੱਲੋਂ ਮਿਲੇ ਪਿਆਰ ਲਈ ਕੀਤਾ ਧੰਨਵਾਦ

written by Lajwinder kaur | December 03, 2020

ਪੰਜਾਬੀ ਗਾਇਕ ਰੋਹਨਪ੍ਰੀਤ ਜੋ ਕਿ ਇੱਕ ਦਸੰਬਰ ਨੂੰ 26 ਸਾਲਾਂ ਦੇ ਹੋ ਗਏ ਨੇ । ਅੱਜ ਰੋਹਨਪ੍ਰੀਤ ਨੇ ਆਪਣੇ ਜਨਮਦਿਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਸ਼ੇਅਰ ਕੀਤੀਆਂ ਨੇ ।  roahnpreet birthday pic ਹੋਰ ਪੜ੍ਹੋ : ਸ਼ਹਿਨਾਜ਼ ਗਿੱਲ ਨੇ ਕਰਵਾਇਆ ਬੋਲਡ ਫੋਟੋਸ਼ੂਟ, ਤਸਵੀਰਾਂ ਛਾਈਆਂ ਇੰਟਰਨੈੱਟ ‘ਤੇ
ਇਨ੍ਹਾਂ ਤਸਵੀਰਾਂ ਚ ਰੋਹਨਪ੍ਰੀਤ ਨੇਹਾ ਕੱਕੜ ਤੋਂ ਇਲਾਵਾ ਆਪਣੇ ਸੁਹਰੇ ਪਰਿਵਾਰ ਤੇ ਮਾਪਿਆਂ ਦੇ ਨਾਲ ਦਿਖਾਈ ਦੇ ਰਹੇ ਨੇ । ਉਨ੍ਹਾਂ ਨੇ ਇਨ੍ਹਾਂ ਤਸਵੀਰਾਂ ਨੂੰ ਪੋਸਟ ਕਰਦੇ ਹੋਏ ਲੰਬੀ ਚੌੜੀ ਕੈਪਸ਼ਨ ਪਾਉਂਦੇ ਹੋਏ ਕੱਕੜ ਪਰਿਵਾਰ, ਆਪਣੀ ਸਿੰਘ ਫੈਮਲੀ ਤੇ ਪ੍ਰਸ਼ੰਸਕਾਂ ਦਾ ਇੰਨਾ ਪਿਆਰ ਤੇ ਬਰਥਡੇਅ ਨੂੰ ਖਾਸ ਬਨਾਉਣ ਨੇਹਾ ਕੱਕੜ ਦਾ ਧੰਨਵਾਦ ਕੀਤਾ ਹੈ । inside pic of neha kakkar ਇਨ੍ਹਾਂ ਤਸਵੀਰਾਂ ਚ ਰੋਹਨ ਆਪਣੇ ਜਨਮਦਿਨ ਦੀ ਕੇਕਸ ਦੇ ਨਾਲ ਬਹੁਤ ਹੀ ਖੁਸ਼ ਨਜ਼ਰ ਆ ਰਿਹਾ ਹੈ । ਦੱਸ ਦਈਏ ਨੇਹਾ ਕੱਕੜ ਤੇ ਰੋਹਨਪ੍ਰੀਤ ਨੇ ਅਕਤੂਬਰ ਮਹੀਨੇ ‘ਚ ਸਿੱਖ ਰੀਤੀ ਰਿਵਾਜਾਂ ਦੇ ਨਾਲ ਵਿਆਹ ਕਰਵਾਇਆ ਸੀ । birthday pic of rohanpreet with neha kakkar and family

0 Comments
0

You may also like