Advertisment

ਨੇਹਾ ਕੱਕੜ ਕਰਕੇ ਟਰੋਲ ਹੋਏ ਰੋਹਨਪ੍ਰੀਤ ਸਿੰਘ, ਲੋਕ ਕਰ ਰਹੇ ਹਨ ਇਸ ਤਰ੍ਹਾਂ ਦੇ ਕਮੈਂਟ

author-image
By Rupinder Kaler
New Update
ਨੇਹਾ ਕੱਕੜ ਕਰਕੇ ਟਰੋਲ ਹੋਏ ਰੋਹਨਪ੍ਰੀਤ ਸਿੰਘ, ਲੋਕ ਕਰ ਰਹੇ ਹਨ ਇਸ ਤਰ੍ਹਾਂ ਦੇ ਕਮੈਂਟ
Advertisment
ਹਾਲ ਹੀ ਵਿੱਚ ਨੇਹਾ ਕੱਕੜ ਤੇ
Advertisment
ਰੋਹਨਪ੍ਰੀਤ ਸਿੰਘ ਹਨੀਮੂਨ ਤੋਂ ਬਾਅਦ ਮੁੰਬਈ ਵਾਪਸ ਪਰਤੇ ਹਨ। ਰੋਹਨਪ੍ਰੀਤ ਸਿੰਘ ਨੂੰ ਵੀਰਵਾਰ ਨੂੰ ਮੁੰਬਈ ਵਿਚ ਇਕ ਸੈਲੂਨ ਦੇ ਬਾਹਰ ਸਪਾਟ ਹੋਏ। ਸੋਸ਼ਲ ਮੀਡੀਆ 'ਤੇ ਸੈਲੂਨ ਦੇ ਬਾਹਰ ਸਪਾਟ ਹੋਣ ਦੀ ਵੀਡੀਓ ਵੀ ਵਾਇਰਲ ਹੋ ਰਹੀ ਹੈ। ਰੋਹਨਪ੍ਰੀਤ ਸਿੰਘ ਨੂੰ ਕੁਝ ਲੋਕਾਂ ਨੇ ਟਰੋਲ ਕੀਤਾ। ਟਰੋਲਜ਼ ਆਖ ਰਹੇ ਹਨ ਕਿ ਉਨ੍ਹਾਂ ਦੀ ਪਛਾਣ ਹਮੇਸ਼ਾਂ ਨੇਹਾ ਕੱਕੜ ਦੇ ਪਤੀ ਵਜੋਂ ਕੀਤੀ ਜਾਏਗੀ। publive-image ਹੋਰ ਪੜ੍ਹੋ :
Advertisment
neha kakkar and rohan ਖਾਸ ਗੱਲ ਇਹ ਹੈ ਕਿ ਦੋਹਾਂ ਵਿਚਾਲੇ ਉਮਰ ਵਿਚ 7 ਸਾਲ ਦਾ ਫਰਕ ਹੈ। ਇਕ ਹੋਰ ਯੂਜਰ ਨੇ ਟਿੱਪਣੀ ਵਿਚ ਲਿਖਿਆ, 'ਹੁਣ ਸਾਰੇ ਪੈਪਰਾਜ਼ੀ ਬੋਲਣਗੇ, ਉਹ ਨੇਹਾ ਦਾ ਪਤੀ, ਹੁਣ ਐਂਵੇ ਦਿਆਂ ਨੂੰ ਵੀ ਵੇਖਣ ਪਵੇਗਾ।' ਤੁਹਾਨੂੰ ਦੱਸ ਦਿੰਦੇ ਹਾਂ ਕਿ ਨੇਹਾ ਕੱਕੜ ਅਤੇ ਰੋਹਨਪ੍ਰੀਤ ਸਿੰਘ ਆਪਣੇ ਵਿਆਹ ਤੋਂ ਪਹਿਲਾਂ 'ਨੇਹੁ ਦਾ ਵਿਆਹ' ਗਾਣਾ ਰਿਲੀਜ਼ ਕੀਤਾ ਸੀ । publive-image ਦੋਵਾਂ ਨੇ ਗਾਣੇ ਦੀ ਰਿਲੀਜ਼ ਤੋਂ ਪਹਿਲਾਂ ਆਪਣੇ ਰਿਸ਼ਤੇ ਦਾ ਸਟੇਟਸ ਜਨਤਕ ਕੀਤਾ ਸੀ। ਇਸ ਤੋਂ ਬਾਅਦ ਦੋਵੇਂ ਹੀ ਸੁਰਖੀਆਂ ਵਿੱਚ ਆ ਗਏ। ਇਸ ਤੋਂ ਬਾਅਦ ਦੋਵਾਂ ਦੇ ਵਿਆਹ ਹੋਣ ਦੀਆਂ ਖ਼ਬਰਾਂ ਆਈਆਂ। ਦੋਵਾਂ ਦਾ ਵਿਆਹ 24 ਅਕਤੂਬਰ ਨੂੰ ਦਿੱਲੀ ਵਿੱਚ ਹੋਇਆ ਸੀ। ਦੋਵਾਂ ਦੇ ਵਿਆਹ ਸਮਾਰੋਹਾਂ ਦੀਆਂ ਫੋਟੋਆਂ ਅਤੇ ਵੀਡੀਓ ਸੋਸ਼ਲ ਮੀਡੀਆ 'ਤੇ ਵੇਖੀਆਂ ਗਈਆਂ।
 
View this post on Instagram
 

A post shared by Viral Bhayani (@viralbhayani)

Advertisment

Stay updated with the latest news headlines.

Follow us:
Advertisment
Advertisment
Latest Stories
Advertisment