Advertisment

ਰੋਹਿਤ ਸ਼ੈੱਟੀ ਨੇ ਖਰੀਦੀ ਲਗਜ਼ਰੀ ਕਾਰ, ਕੀਮਤ ਸੁਣਕੇ ਉੱਡ ਜਾਣਗੇ ਹੋਸ਼

author-image
By Rupinder Kaler
New Update
ਰੋਹਿਤ ਸ਼ੈੱਟੀ ਨੇ ਖਰੀਦੀ ਲਗਜ਼ਰੀ ਕਾਰ, ਕੀਮਤ ਸੁਣਕੇ ਉੱਡ ਜਾਣਗੇ ਹੋਸ਼
Advertisment
ਰੋਹਿਤ ਸ਼ੈੱਟੀ ਦਾ ਕਾਰਾਂ ਨਾਲ ਪਿਆਰ ਕਿਸੇ ਤੋਂ ਲੁਕਿਆ ਨਹੀਂ ਹੈ। ਉਨਹਨਾਂ ਦੇ ਗੈਰੇਜ਼ ਵਿੱਚ ਕਈ ਮਹਿੰਗੀਆਂ ਕਾਰਾਂ ਹਨ । ਪਰ ਹੁਣ ਉਹਨਾਂ ਦੇ ਕਲੈਕਸ਼ਨ ਵਿੱਚ ਇੱਕ ਹੋਰ ਮਹਿੰਗੀ ਕਾਰ ਸ਼ਾਮਿਲ ਹੋ ਗਈ ਹੈ, ਜਿਸ ਦੀ ਕੀਮਤ ਕਰੋੜਾਂ ਵਿੱਚ ਹੈ । ਰੋਹਿਤ ਸ਼ੈਟੀ ਨੇ Lamborghini Urus ਖਰੀਦੀ ਹੈ। ਇਸ ਲਗਜ਼ਰੀ ਐੱਸਯੂਵੀ ਦੀ ਐਕਸ ਸ਼ੋਅ ਰੂਮ ਕੀਮਤ ਹੀ ਇੰਨੀ ਹੈ ਕਿ ਛੋਟੇ ਸ਼ਹਿਰਾਂ 'ਚ ਤਾਂ ਬੰਗਲਾ ਬਣ ਜਾਵੇਗਾ। https://www.instagram.com/p/B2EeLbPhJ1m/ ਰੋਹਿਤ ਦੀ ਇਹ ਕਾਰ ਤਿੰਨ ਕਰੋੜ ਰੁਪਏ ਦੀ ਹੈ। ਟੈਕਸ ਦੇ ਕੇ ਜਦੋਂ ਇਹ ਸੜਕ 'ਤੇ ਦੌੜੇਗੀ ਉਦੋਂ ਤਕ ਇਸ ਦੀ ਕੀਮਤ ਕਰੀਬ 3:50 ਕਰੋੜ ਰੁਪਏ ਪਹੁੰਚ ਜਾਵੇਗੀ। ਰੋਹਿਤ ਸ਼ੈੱਟੀ ਨੇ ਆਪਣੀ ਇਸ ਖਰੀਦੀ ਹੋਈ ਕਾਰ ਦੀ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ, ਪਰ ਜਿਸ ਡੀਲਰ ਤੋਂ ਉਨ੍ਹਾਂ ਨੇ ਇਸ ਗੱਡੀ ਨੂੰ ਖਰੀਦਿਆ ਹੈ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਰੋਹਿਤ ਦਾ ਇਕ ਤਸਵੀਰ ਸਾਂਝੀ ਕੀਤੀ ਹੈ । https://www.instagram.com/p/B4ejL9rBJ5A/ ਇਸ ਪੋਸਟ 'ਚ ਲਿਖਿਆ ਗਿਆ ਹੈ'Extraordinary ਇਨਸਾਨ ਲਈ Extraordinary ਕਾਰ। Lamborghini mumbai ਨੇ ਭਾਰਤ ਦੇ ਸਭ ਤੋਂ ਸਫਲ ਫਿਲਮਕਾਰ ਨੂੰ ਡਿਲੀਵਰ ਕੀਤੀ ਹੈ ਯੂਆਰਯੂਐੱਸਆਈ ਇਹ ਕਾਰ ਉਨ੍ਹਾਂ ਦੇ ਅੰਦਾਜ਼ 'ਚ ਚਾਰ ਚੰਦ ਲਾਵੇਗੀ।' https://www.instagram.com/p/B0-cc01BI23/
Advertisment

Stay updated with the latest news headlines.

Follow us:
Advertisment
Advertisment
Latest Stories
Advertisment