28ਵੇਂ ਜਨਮਦਿਨ ਦਿਨ ਤੇ ਪਰਮੀਸ਼ ਵਰਮਾ ਨੇ ਜਾਰੀ ਕੀਤਾ ਪਹਿਲਾ ਸੈਡ ਗੀਤ

Written by  Rajan Sharma   |  July 03rd 2018 06:09 AM  |  Updated: July 03rd 2018 06:12 AM

28ਵੇਂ ਜਨਮਦਿਨ ਦਿਨ ਤੇ ਪਰਮੀਸ਼ ਵਰਮਾ ਨੇ ਜਾਰੀ ਕੀਤਾ ਪਹਿਲਾ ਸੈਡ ਗੀਤ

ਲਉ ਜੀ ਪੇਸ਼ ਹੈ ਤੁਹਾਡੇ ਸਾਹਮਣੇ ਤੁਹਾਡੇ ਚਾਹੀਤੇ ਗਾਇਕ ਅਤੇ ਅਦਾਕਾਰ ਪਰਮੀਸ਼ ਵਰਮਾ ਦਾ ਨਵਾਂ ਗੀਤ "ਰੋਂਦੀ" punjabi song| ਉਹ ਗੀਤ ਜਿਸ ਦਾ ਫੈਨਸ ਦੁਆਰਾ ਬੜੀ ਬੇਸਬਰੀ ਨਾਲ ਇੰਤਜਾਰ ਕੀਤਾ ਜਾ ਰਿਹਾ ਸੀ ਅੱਜ ਰਿਲੀਜ਼ ਹੋ ਗਿਆ ਹੈ| ਦੱਸ ਦੇਈਏ ਕਿ ਅੱਜ ਪਰਮੀਸ਼ ਦਾ 28 ਵਾਂ ਜਨਮਦਿਨ ਹੈ ਅਤੇ ਇਹ ਗੀਤ ਫੈਨਸ ਲਈ ਉਹਨਾ ਦੁਆਰਾ ਇਕ ਸੌਗਾਤ ਹੈ| ਪਰਮੀਸ਼ parmish verma ਨੂੰ ਉਹਨਾਂ ਦੇ ਜਨਮਦਿਨ ਦੀ ਬਹੁਤ ਬਹੁਤ ਮੁਬਾਰਕਬਾਦ ਉਹ ਹਮੇਸ਼ਾ ਇਸ ਤਰਾਂ ਹੀ ਫੈਨਸ ਲਈ ਨਵੇਂ ਨਵੇਂ ਗੀਤ ਲਿਆਉਂਦੇ ਰਹਿਣ ਅਤੇ ਉਹਨਾ ਦਾ ਮਨੋਰੰਜਨ ਕਰਦੇ ਰਹਿਣ| ਸੋਚਣ ਵਾਲੀ ਗੱਲ ਇਹ ਹੈ ਕਿ ਪਰਮੀਸ਼ ਨੇ ਆਪਣੇ ਜਨਮਦਿਨ ਤੇ ਸੈਡ ਗੀਤ ਹੀ ਕਿਉਂ ਕੱਢਿਆ|

ਗੀਤ ਦੀ ਗੱਲ ਕਰੀਏ ਤਾਂ ਜਿੱਥੇ ਪਰਮੀਸ਼ ਵਰਮਾparmish verma ਦੁਆਰਾ ਇਸਨੂੰ ਗਾਇਆ ਹੈ ਓਥੇ ਹੀ ਇਸ ਵਿੱਚ ਅਦਾਕਾਰੀ ਵੀ ਉਹਨਾ ਦੁਆਰਾ ਹੀ ਕੀਤੀ ਗਈ ਹੈ| ਗੀਤ ਦੇ ਬੇਹੱਦ ਖੂਬਸੂਰਤ ਬੋਲ ਸਨੀ ਡੱਬ ਦੁਆਰਾ ਲਿਖੇ ਗਏ ਹਨ ਅਤੇ ਇਸਦਾ ਮਿਊਜ਼ਿਕ ਐਮ ਵੀ ਦੁਆਰਾ ਦਿੱਤਾ ਗਿਆ ਹੈ| ਨਾਲ ਹੀ ਨਾਲ ਖ਼ੁਦ ਪਰਮੀਸ਼ ਦੁਆਰਾ ਹੀ ਇਸਨੂੰ ਡਾਇਰੈਕਟ ਕੀਤਾ ਗਿਆ ਹੈ| ਪੂਰਾ ਦਾ ਪੂਰਾ ਗੀਤ punjabi song ਬੇਹੱਦ ਖੂਬਸੂਰਤ ਲੋਕੇਸ਼ਨਾਂ ਤੇ ਸ਼ੂਟ ਹੋਇਆ ਹੈ| ਲੋਕਧੁਨ ਦੇ ਲੇਬਲ ਹੇਠ ਬਣਿਆ ਇਹ ਗੀਤ ਸੋਸ਼ਲ ਮੀਡਿਆ ਤੇ ਪੂਰੀਆਂ ਧਮਾਲਾਂ ਪਾ ਰਿਹਾ ਹੈ|

https://www.youtube.com/watch?v=Akcoi3mPErA

ਗੀਤ ਦਾ ਪੋਸਟਰ ਤਾਂ ਪਹਿਲਾ ਹੀ ਉਹਨਾਂ ਦੁਆਰਾ ਫੈਨਸ ਲਈ ਪੋਸਟ ਕਰ ਦਿੱਤਾ ਗਿਆ ਸੀ ਅਤੇ ਹੁਣ ਵਾਅਦੇ ਅਨੁਸਾਰ ਗੀਤ ਵੀ ਪੇਸ਼ ਹੈ|

https://www.instagram.com/p/BkkevC9gx0p/?taken-by=parmishverma

ਪਰਮੀਸ਼ parmish verma ਨੇ ਗੀਤ ਨਾਲ ਸੰਬੰਧਿਤ ਇਕ ਪੋਸਟ ਵੀ ਆਪਣੇ ਇੰਸਟਾਗ੍ਰਾਮ ਪੇਜ ਤੇ ਸਾਂਝਾ ਕੀਤੀ ਹੈ ਜਿਸ ਵਿੱਚ ਉਹਨਾਂ ਨੇ ਗੀਤ ਨੂੰ ਵੱਧ ਤੋਂ ਵੱਧ ਪਿਆਰੇ ਦੇਣ ਲਈ ਫੈਨਸ ਨੂੰ ਕਿਹਾ ਹੈ ਫੈਨਸ ਦੀ ਦੁਆਵਾਂ ਦੀ ਉਮੀਦ ਕਰ ਰਹੇ ਹਨ| ਉਮੀਦ ਹੈ ਹਮੇਸ਼ਾ ਦੀ ਤਰਾਂ ਇਸ ਵਾਰ ਵੀ ਸਾਰੀਆਂ ਦੁਆਰਾ ਗੀਤ punjabi song ਨੂੰ ਉਹਨਾ ਹੀ ਪਿਆਰੇ ਮਿਲੇਗਾ ਅਤੇ ਉਣੀਆਂ ਹੀ ਉਮੀਦਾਂ ਤੇ ਉਤਰੇਗਾ ਜਿੰਨੇ ਕਿ ਬਾਕੀ ਗੀਤ ਰਹੇ|

https://www.instagram.com/p/BkwZey5AubY/?taken-by=parmishverma


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network