Advertisment

ਰੋਸ਼ਨ ਪ੍ਰਿੰਸ ਤੇ ਰੁਬੀਨਾ ਬਾਜਵਾ ਨਜ਼ਰ ਆਉਣਗੇ 'ਲਾਵਾਂ ਫੇਰੇ' ਵਿਚ

author-image
By PTC Buzz
New Update
ਰੋਸ਼ਨ ਪ੍ਰਿੰਸ ਤੇ ਰੁਬੀਨਾ ਬਾਜਵਾ ਨਜ਼ਰ ਆਉਣਗੇ 'ਲਾਵਾਂ ਫੇਰੇ' ਵਿਚ
Advertisment
Roshan Prince ਅਤੇ Rubina Bajwa ਦੀ ਮੁੱਖ ਭੂਮਿਕਾ ਵਿਚ ਆਉਣ ਵਾਲੀ ਫਿਲਮ 'Laavaan Phere' ਅਗਲੇ ਸਾਲ 9 February ਨੂੰ release ਹੋਵੇਗੀ| publive-image ਫਿਲਮ ਦੀ ਸ਼ੂਟਿੰਗ ਜੋ ਕੇ ਮਾਰਚ ਵਿਚ ਸ਼ੁਰੂ ਹੌਈ ਸੀ ਆਖ਼ਿਰੀ ਦੌਰ ਚ ਪਹੁੰਚ ਗਈ ਹੈ| ਪ੍ਰਸਿੱਧ ਨਿਰਦੇਸ਼ਕ Sameep Kang ਇਸ ਫਿਲਮ ਦਾ ਨਿਰਦੇਸ਼ਕ ਕਰ ਰਹੇ ਹਨ ਅਤੇ ਫਿਲਮ ਦੀ ਕਹਾਣੀ Paali Singh ਨੇ ਲਿਖੀ ਹੈ| ਪ੍ਰਸਿੱਧ ਕਾਮੇਡੀਅਨ Karmjit Anmol ਇਸ ਫਿਲਮ ਨੂੰ Produce ਕਰ ਰਹੇ ਹਨ ਅਤੇ ਬਤੌਰ ਨਿਰਮਾਤਾ ਇਹ ਉਹਨਾਂ ਦੀ ਪਹਿਲੀ ਫਿਲਮ ਹੋਵੇਗੀ|
Advertisment

Stay updated with the latest news headlines.

Follow us:
Advertisment
Advertisment
Latest Stories
Advertisment