PTC Punjabi- Live Gurbani | World's No.1 Punjabi Entertainment Channel | %e0%a8%9c%e0%a9%80%e0%a8%b5%e0%a8%a8-%e0%a8%b8%e0%a8%bc%e0%a9%88%e0%a8%b2%e0%a9%80-lifestyle
<link><![CDATA[ https://www.ptcpunjabi.co.in/here-are-7-essential-things-for-men-to-have-a-happy-life ]]></link><pubDate><![CDATA[Sat, 19 Mar 2022 14:51:16 +0530 ]]></pubDate><description><![CDATA[ ਅੱਜ ਕੱਲ੍ਹ ਇਨਸਾਨ ਦੇ ਕੋਲ ਸੁੱਖਾਂ ਦੇ ਸਾਰੇ ਸਾਧਨ ਮੌਜੂਦ ਹਨ ।ਪਰ ਫਿਰ ਵੀ ਕਈ ਵਾਰ ਲੋਕ ਅੰਸਤੁਸ਼ਟ ਹੀ ਰਹਿੰਦੇ ਹਨ । ਖ਼ਾਸ ਕਰਕੇ ਜੇ ਮਰਦਾਂ ਦੀ ਗੱਲ ਕਰੀਏ ਤਾਂ ਪਰਿਵਾਰ ਦੇ ਲਈ ਹਰ ਤਰ੍ਹਾਂ ਦੀ ਸੁੱਖ ਸਹੂਲਤ ਜੁਟਾਉਣ ਦੇ ਲਈ ਮਰਦ (Men lifestyle) ]]></description><content:encoded><![CDATA[ ਅੱਜ ਕੱਲ੍ਹ ਇਨਸਾਨ ਦੇ ਕੋਲ ਸੁੱਖਾਂ ਦੇ ਸਾਰੇ ਸਾਧਨ ਮੌਜੂਦ ਹਨ ।ਪਰ ਫਿਰ ਵੀ ਕਈ ਵਾਰ ਲੋਕ ਅੰਸਤੁਸ਼ਟ ਹੀ ਰਹਿੰਦੇ ਹਨ । ਖ਼ਾਸ ਕਰਕੇ ਜੇ ਮਰਦਾਂ ਦੀ ਗੱਲ ਕਰੀਏ ਤਾਂ ਪਰਿਵਾਰ ਦੇ ਲਈ ਹਰ ਤਰ੍ਹਾਂ ਦੀ ਸੁੱਖ ਸਹੂਲਤ ਜੁਟਾਉਣ ਦੇ ਲਈ ਮਰਦ (Men lifestyle) ਬਹੁਤ ਜ਼ਿਆਦਾ ਮਿਹਨਤ ਕਰਦੇ ਹਨ । ਪਰ ਜ਼ਿੰਦਗੀ ‘ਚ ਜੇ ਤੁਸੀਂ ਇਨ੍ਹਾਂ ਸੱਤ ਗੁਣਾਂ ਨੂੰ ਅਪਣਾ ਲਓਗੇ ਤਾਂ ਤੁਹਾਡੀ ਜ਼ਿੰਦਗੀ ਵੀ ਖੁਸ਼ਹਾਲ ਬਣ ਸਕਦੀ ਹੈ ।
 ਮੁਸਕਰਾਹਟ 
ਮੁਸਕਰਾਹਟ ਮਨੁੱਖ ਦਾ ਅਜਿਹਾ ਗਹਿਣਾ ਹੁੰਦੀ ਹੈ ।ਜਿਸ ਨੂੰ ਅਪਣਾ ਕੇ ਤੁਸੀਂ ਆਪਣੇ ਦਿਨ ਦੀ ਵਧੀਆ ਸ਼ੁਰੂਆਤ ਕਰ ਸਕਦੇ ਹੋ । ਔਖੀ ਅਤੇ ਚੁਣੌਤੀਪੂਰਨ ਸਥਿਤੀ ‘ਚ ਵੀ ਜੋ ਇਨਸਾਨ ਮੁਸਕਰਾਉਣਾ ਸਿੱਖ ਜਾਂਦਾ ਹੈ । ਉਸ ਦੇ ਲਈ ਕੋਈ ਵੀ ਕੰਮ ਮੁਸ਼ਕਿਲ ਨਹੀਂ ਹੁੰਦਾ । ਤੁਹਾਡੇ ਚਿਹਰੇ ਦੀ ਸੋਹਣੀ ਜਿਹੀ ਮੁਸਕਾਨ ਹਰ ਕਿਸੇ ਨੂੰ ਆਪਣੇ ਵੱਲ ਆਕ੍ਰਿਸ਼ਤ ਕਰ ਸਕਦੀ ਹੈ ।
ਹੋਰ ਪੜ੍ਹੋ : ਕੌਣ ਹੈ ਲਾਫਿੰਗ ਬੁੱਧਾ, ਘਰ ‘ਚ ਰੱਖਣਾ ਕਿਊਂ ਮਨਦੇ ਨੇ ਚੰਗਾ
ਸ਼ਿਸ਼ਟਾਚਾਰ 
ਮੁਆਫ਼ੀ, ਨਿਮਰਤਾ ਅਤੇ ਧੰਨਵਾਦ ਇਹ ਅਜਿਹੇ ਗੁਣ ਹਨ ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਵੀ ਸੁਖੀ ਜੀਵਨ ਬਿਤਾ ਸਕਦੇ ਹੋ । ਜੇ ਤੁਹਾਡੇ ਤੋਂ ਕੋਈ ਗਲਤੀ ਹੋ ਜਾਂਦੀ ਹੈ ਤਾਂ ਅੱਗੋਂ ਬਹਿਸ ਕਰਨ ਦੀ ਬਜਾਏ ਜੇ ਤੁਸੀਂ ਆਪਣੀ ਗਲਤੀ ਲਈ ਮੁਆਫ਼ੀ ਮੰਗ ਲੈਂਦੇ ਹੋ ਤਾਂ ਗੱਲ ਉੱਥੇ ਹੀ ਮੁੱਕ ਜਾਂਦੀ ਹੈ। ਇਸ ਦੇ ਨਾਲ ਹੀ ਇਨਸਾਨ ਨੂੰ ਆਪਣੇ ਜੀਵਨ ‘ਚ ਨਿਮਰਤਾ ਧਾਰਨ ਵੀ ਕਰਨੀ ਚਾਹੀਦੀ ਹੈ ।ਇਸ ਦੇ ਨਾਲ ਹੀ ਕਿਸੇ ਤੋਂ ਕੋਈ ਚੀਜ਼ ਲਓ ਜਾਂ ਫਿਰ ਤੁਹਾਡੀ ਕੋਈ ਔਖੇ ਵੇਲੇ ਮਦਦ ਕਰਦਾ ਹੈ ਤਾਂ ਉਸ ਦਾ ਧੰਨਵਾਦ ਕਰਨਾ ਕਦੇ ਨਾਂ ਭੁੱਲੋ। ਕੁੜੀਆਂ ਨੂੰ ਵੀ ਸ਼ਿਸ਼ਟਾਚਾਰ ਵਾਲੇ ਮੁੰਡੇ ਆਕ੍ਰਸ਼ਿਤ ਕਰਦੇ ਹਨ ।
ਇੱਕ ਸਾਥੀ
ਪਿਆਰ ਇੱਕ ਅਜਿਹਾ ਅਹਿਸਾਸ ਹੈ ਜੋ ਕਿਸੇ ਦੀ ਵੀ ਜ਼ਿੰਦਗੀ ਨੂੰ ਪੂਰਾ ਕਰ ਦਿੰਦਾ ਹੈ। ਮਰਦ ਹੋਵੇ ਜਾਂ ਔਰਤ ਹਰ ਕੋਈ ਪਿਆਰ ਨੂੰ ਲੋਚਦਾ ਹੈ ।ਇਸ ਲਈ ਇੱਕ ਚੰਗਾ ਸਾਥੀ ਮਿਲ ਜਾਵੇ ਅਤੇ ਉਹ ਵੀ ਪਿਆਰ ਕਰਨ ਵਾਲਾ ਤਾਂ ਸੋਨੇ ਤੇ ਸੁਹਾਗਾ ਹੋ ਜਾਂਦਾ ਹੈ ।
ਵਧੀਆ ਪਰਫਿਊਮ
ਵਧੀਆ ਖ਼ੁਸ਼ਬੂ ਹਰ ਕਿਸੇ ਨੂੰ ਆਪਣੇ ਵੱਲ ਖਿੱਚਦੀ ਹੈ ।ਤੁਸੀਂ ਆਪਣੇ ਜੀਵਨ ‘ਚ ਸਾਫ਼ ਸਫ਼ਾਈ ਨੂੰ ਅਪਣਾਓ ਅਤੇ ਸੁਚੱਜੇ ਢੰਗ ਨਾਲ ਰਹੋ ਤਾਂ ਹਰ ਕੋਈ ਤੁਹਾਡੀ ਤਾਰੀਫ ਕਰੇਗਾ । ਇਸ ਦੇ ਨਾਲ ਹੀ ਰੁਟੀਨ ‘ਚ ਨਹਾਉਣਾ ਅਤੇ ਚੰਗੇ ਪਰਫਿਊਮ ਦਾ ਇਸਤੇਮਾਲ ਕਰਨ ਦੇ ਨਾਲ ਤੁਹਾਡਾ ਪਾਰਟਨਰ ਵੀ ਤੁਹਾਡੇ ਵੱਲ ਆਕ੍ਰਸ਼ਿਤ ਹੋਵੇਗਾ ।
ਸਿੱਖਿਆ
ਅੱਜ ਕੱਲ੍ਹ ਦੇ ਜ਼ਮਾਨੇ ‘ਚ ਹਰ ਕਿਸੇ ਦੇ ਲਈ ਸਿੱਖਿਅਤ ਹੋਣਾ ਬਹੁਤ ਜ਼ਰੂਰੀ ਹੈ । ਕਿਉਂਕਿ ਅਨਪੜ੍ਹ ਵਿਅਕਤੀ ਦੇ ਲਈ ਕਾਲਾ ਅੱਖਰ ਭੈਂਸ ਬਰਾਬਰ ਹੁੰਦਾ ਹੈ । ਕਿਉਂਕਿ ਪੜ੍ਹ ਲਿਖ ਕੇ ਤੁਸੀਂ ਨਾ ਸਿਰਫ਼ ਇੱਕ ਵਧੀਆ ਜ਼ਿੰਦਗੀ ਜਿਉਂ ਸਕਦੇ ਹੋ, ਬਲਕਿ ਕੋਈ ਚੰਗੀ ਨੌਕਰੀ ਹਾਸਲ ਕਰਕੇ ਆਪਣੇ ਪੈਰਾਂ ‘ਤੇ ਵੀ ਖੜੇ ਹੋ ਸਕਦੇ ਹੋ ।
ਸਟਾਈਲਿਸ਼ ਜੁੱਤੀਆਂ
ਤੁਹਾਡੀ ਡ੍ਰੈਸਿੰਗ ਸੈਂਸ ਦੇ ਨਾਲ-ਨਾਲ ਜੁੱਤੀਆਂ ਵੀ ਤੁਹਾਡੇ ਕਿਰਦਾਰ ਨੂੰ ਬਿਆਨ ਕਰਨ ‘ਚ ਬਹੁਤ ਵੱਡਾ ਰੋਲ ਨਿਭਾਉਂਦੀਆਂ ਹਨ । ਇਸ ਲਈ ਤੁਸੀਂ ਵਧੀਆ ਡ੍ਰੈਸ ਦੇ ਨਾਲ ਨਾਲ ਇੱਕ ਸਟਾਈਲਿਸ਼ ਜੁੱਤੀਆਂ ਵੀ ਪਹਿਨੋ । ਕਿਉਂਕਿ ਔਰਤਾਂ ਤੁਹਾਡੀ ਡ੍ਰੈਸਿੰਗ ਸੈਂਸ ਦੇ ਨਾਲ – ਨਾਲ ਜੁੱਤੀਆਂ ‘ਤੇ ਵੀ ਧਿਆਨ ਦਿੰਦੀਆਂ ਹਨ ।
 ਆਤਮ ਵਿਸ਼ਵਾਸ਼
ਆਤਮ ਵਿਸ਼ਵਾਸ਼ ਅਜਿਹਾ ਗੁਣ ਹੈ, ਜਿਸ ਨੂੰ ਅਪਣਾਏ ਬਗੈਰ ਤੁਸੀਂ ਜ਼ਿੰਦਗੀ ‘ਚ ਕਦੇ ਵੀ ਕਾਮਯਾਬ ਨਹੀਂ ਹੋ ਸਕਦੇ ।ਕਿਸੇ ਵੀ ਕੰਮ ਨੂੰ ਕਰਨ ਦੇ ਲਈ ਤੁਹਾਡੇ ਅੰਦਰ ਆਤਮ-ਵਿਸ਼ਵਾਸ਼ ਹੋਣਾ ਬਹੁਤ ਜ਼ਰੂਰੀ ਹੈ । ਹਰ ਸਥਿਤੀ ‘ਚ ਭਾਵੇਂ ਕਿੰਨੀ ਵੀ ਨਿਰਾਸ਼ਾ ਭਰੇ ਹਾਲਾਤ ਕਿਉਂ ਨਾ ਹੋਣ ਆਪਣਾ ਆਤਮ-ਵਿਸ਼ਵਾਸ਼ ਬਣਾ ਕੇ ਰੱਖੋ।
<link><![CDATA[ https://www.ptcpunjabi.co.in/good-sleep-is-essential-for-good-health ]]></link><pubDate><![CDATA[Thu, 18 Mar 2021 16:53:40 +0530 ]]></pubDate><description><![CDATA[ ਜਿਵੇਂ ਕਿਸੇ ਮਸ਼ੀਨ ਨੂੰ ਤੇਲ ਅਤੇ ਮੁਰੰਮਤ ਦੀ ਲੋੜ ਪੈਂਦੀ ਹੈ । ਉਸੇ ਤਰ੍ਹਾਂ ਸਾਡੇ ਸਰੀਰ ਨੂੰ ਖੁਰਾਕ ਦੇ ਨਾਲ ਨਾਲ ਪੂਰੀ ਨੀਂਦ ਦੀ ਵੀ ਜ਼ਰੂਰਤ ਹੁੰਦੀ ਹੈ ਜੇ ਅਸੀਂ ਅਜਿਹਾ ਨਹੀਂ ਕਰਦੇ ਤਾਂ ਸਾਡਾ ਸਰੀਰ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਸਕਦਾ ਹੈ । ਜਦ ]]></description><content:encoded><![CDATA[ ਜਿਵੇਂ ਕਿਸੇ ਮਸ਼ੀਨ ਨੂੰ ਤੇਲ ਅਤੇ ਮੁਰੰਮਤ ਦੀ ਲੋੜ ਪੈਂਦੀ ਹੈ । ਉਸੇ ਤਰ੍ਹਾਂ ਸਾਡੇ ਸਰੀਰ ਨੂੰ ਖੁਰਾਕ ਦੇ ਨਾਲ ਨਾਲ ਪੂਰੀ ਨੀਂਦ ਦੀ ਵੀ ਜ਼ਰੂਰਤ ਹੁੰਦੀ ਹੈ ਜੇ ਅਸੀਂ ਅਜਿਹਾ ਨਹੀਂ ਕਰਦੇ ਤਾਂ ਸਾਡਾ ਸਰੀਰ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਸਕਦਾ ਹੈ । ਜਦੋਂਕਿ ਰਾਤ ਨੂੰ ਸਮੇਂ ਸਿਰ ਸੌਣ ਵਾਲੇ ਵਿਅਕਤੀ ਸਵੇਰੇ ਜਲਦੀ ਉੱਠਦੇ ਹਨ ਅਤੇ ਉਨ੍ਹਾਂ ਦੇ ਸਾਰੇ ਕੰਮ ਵੀ ਵਧੀਆ ਤਰੀਕੇ ਨਾਲ ਹੁੰਦੇ ਹਨ ।
ਹੋਰ ਪੜ੍ਹੋ : ਕੱਚੇ ਅੰਬ ਵਿੱਚ ਹੁੰਦੇ ਹਨ ਕਈ ਔਸ਼ਧੀ ਗੁਣ, ਕਈ ਬਿਮਾਰੀਆਂ ਨੂੰ ਰੱਖਦਾ ਹੈ ਦੂਰ
ਨੀਂਦ ਦੀ ਕਮੀ ਮਾਨਸਿਕ ਸਿਹਤ ਨੂੰ ਵੀ ਪ੍ਰਭਾਵਿਤ ਕਰਦੀ ਹੈ ਅਤੇ ਇਸ ਦੇ ਲੱਛਣਾਂ 'ਚ ਚਿੜਚਿੜਾਪਨ, ਖ਼ਰਾਬ ਫ਼ੈਸਲਾ, ਉਦਾਸੀ, ਯਾਦਦਾਸ਼ਤ ਦੀ ਕਮੀ ਸ਼ਾਮਲ ਹਨ।
ਇਸ ਤਰ੍ਹਾਂ ਅਜਿਹੇ 'ਚ ਸਾਨੂੰ ਆਪਣੀ ਨੀਂਦ ਦੇ ਸ਼ੈਡਿਊਲ ਨੂੰ ਦੁਬਾਰਾ ਤੈਅ ਕਰਨਾ ਜ਼ਰੂਰੀ ਹੁੰਦਾ ਹੈ। ਸਿਹਤਮੰਦ ਨੀਂਦ ਤੋਂ ਬਗੈਰ ਅਸੀਂ ਸਿਹਤ ਦੇ ਜ਼ਿਆਦਾ ਲਾਭ ਪ੍ਰਾਪਤ ਨਹੀਂ ਕਰ ਸਕਦੇ। ਰਿਸਰਚ ਤੋਂ ਪਤਾ ਲੱਗਿਆ ਹੈ ਕਿ ਨੀਂਦ ਸਿੱਖਣ ਅਤੇ ਸਮੱਸਿਆਵਾਂ ਨੂੰ ਹੱਲ ਕਰਨ ਦੀ ਯੋਗਤਾ 'ਚ ਸੁਧਾਰ ਲਿਆਉਂਦੀ ਹੈ।ਅਸੀਂ ਜਾਣਦੇ ਹਾਂ ਕਿ ਹਰ ਰੋਜ਼ ਘੱਟੋ-ਘੱਟ 8 ਘੰਟੇ ਸੌਣਾ ਚਾਹੀਦਾ ਹੈ, ਪਰ ਜ਼ਿਆਦਾਤਰ ਲੋਕ ਅਜਿਹਾ ਕਰਨ 'ਚ ਅਸਫਲ ਰਹਿੰਦੇ ਹਨ। ]]></content:encoded><enclosure url='https://media.ptcpunjabi.co.in/wp-content/uploads/2021/03/sleep-pp.jpg' length='55066' type='image/jpeg' /><media:description type='plain'><![CDATA[ ਵਧੀਆ ਸਿਹਤ ਲਈ ਜ਼ਰੂਰੀ ਹੈ ਪੂਰੀ ਨੀਂਦ, ਉਨੀਂਦਰੇ ਰਹਿਣ ਨਾਲ ਹੋ ਸਕਦੀਆਂ ਹਨ ਕਈ ਬਿਮਾਰੀਆਂ ]]></media:description></item><item><guid isPermaLink='true'><![CDATA[ https://www.ptcpunjabi.co.in/clinic-opened-for-plants-and-trees-in-amritsar ]]></guid>
<link><![CDATA[ https://www.ptcpunjabi.co.in/clinic-opened-for-plants-and-trees-in-amritsar ]]></link><pubDate><![CDATA[Tue, 23 Feb 2021 17:13:11 +0530 ]]></pubDate><description><![CDATA[ ਤੁਸੀਂ ਇਨਸਾਨਾਂ ਤੇ ਜਾਨਵਰਾਂ ਦੇ ਹਸਪਤਾਲ ਤਾਂ ਸੁਣੇ ਹੋਣਗੇ, ਪਰ ਦਰਖਤਾਂ ਤੇ ਪੌਦਿਆਂ ਲਈ ਹਸਪਤਾਲ ਬਾਰੇ ਕਦੇ ਨਹੀਂ ਸੁਣਿਆ ਹੋਵੇਗਾ । ਪਰ ਅੰਮ੍ਰਿਤਸਰ ਦੇ ਰੋਹਿਤ ਮਹਿਰਾ ਨੇ ਇਹ ਸੇਵਾ ਸ਼ੁਰੂ ਕੀਤੀ ਹੈ । ਰੋਹਿਤ ਉਹਨਾਂ ਦਰਖਤਾਂ ਤੇ ਪੌਦਿਆਂ ਦਾ ਇਲਾਜ਼ ]]></description><content:encoded><![CDATA[ ਤੁਸੀਂ ਇਨਸਾਨਾਂ ਤੇ ਜਾਨਵਰਾਂ ਦੇ ਹਸਪਤਾਲ ਤਾਂ ਸੁਣੇ ਹੋਣਗੇ, ਪਰ ਦਰਖਤਾਂ ਤੇ ਪੌਦਿਆਂ ਲਈ ਹਸਪਤਾਲ ਬਾਰੇ ਕਦੇ ਨਹੀਂ ਸੁਣਿਆ ਹੋਵੇਗਾ । ਪਰ ਅੰਮ੍ਰਿਤਸਰ ਦੇ ਰੋਹਿਤ ਮਹਿਰਾ ਨੇ ਇਹ ਸੇਵਾ ਸ਼ੁਰੂ ਕੀਤੀ ਹੈ । ਰੋਹਿਤ ਉਹਨਾਂ ਦਰਖਤਾਂ ਤੇ ਪੌਦਿਆਂ ਦਾ ਇਲਾਜ਼ ਕਰਦੇ ਹਨ ਜਿਹੜੇ ਸੁੱਕ ਜਾਂਦੇ ਹਨ ਜਾਂ ਮੁਰਝਾਉਣ ਲੱਗਦੇ ਹਨ ।
[caption id="attachment_281775" align="aligncenter" width="700"] Image from ANI's tweet[/caption]
ਹੋਰ ਪੜ੍ਹੋ :
ਕਿਸਾਨਾਂ ਨੂੰ ਲੈ ਕੇ ਧਰਮਿੰਦਰ ਨੇ ਕਹੀ ਵੱਡੀ ਗੱਲ, ਕਿਹਾ ‘ਮੈਨੂੰ ਆਪਣਿਆਂ ਨੇ ਦਿੱਤਾ ਸਦਮਾ’
[caption id="attachment_281776" align="aligncenter" width="700"] Image from ANI's tweet[/caption]
ਰੋਹਿਤ ਨੇ ਨਿਊਜ਼ ਏਜੰਸੀ ਏਐੱਨਆਈ ਨਾਲ ਗੱਲ ਕਰਦੇ ਹੋਏ ਦੱਸਿਆ ਕਿ ਦਰਖਤ ਤੇ ਪੌਦਿਆਂ ਵਿੱਚ ਜਾਨ ਹੁੰਦੀ ਹੈ, ਜਿਸ ਨੂੰ ਵਿਗਿਆਨੀ ਜਗਦੀਸ਼ ਚੰਦਰ ਬਾਸੂ ਨੇ ਸਾਬਿਤ ਵੀ ਕੀਤਾ ਹੈ । ਰੋਹਿਤ ਦੀ ਇਸ ਸ਼ੁਰੂਆਤ ਨੂੰ ਦੁਨੀਆ ਦਾ ਪਹਿਲਾ ਟ੍ਰੀ ਹਸਪਤਾਲ ਦੱਸਿਆ ਜਾ ਰਿਹਾ ਹੈ ।
[caption id="attachment_281777" align="aligncenter" width="700"] Image from ANI's tweet[/caption]
ਜਿੱਥੇ ਦਰਖਤਾਂ ਦਾ ਇਲਾਜ਼ ਕੀਤਾ ਜਾਂਦਾ ਹੈ । ਇਸ ਤੋਂ ਇਲਾਵਾ ਇੱਕ ਟ੍ਰੀ ਐਂਬੂਲੈਂਸ ਸੇਵਾ ਦੀ ਸ਼ੁਰੂਆਤ ਵੀ ਕੀਤੀ ਗਈ ਹੈ । ਜਿਸ ਦੀ ਟੀਮ ਪੌਦਿਆਂ ਦਾ ਇਲਾਜ਼ ਕਰਦੀ ਹੈ । ਰੋਹਿਤ ਦੀ ਇਸ ਸ਼ੁਰੂਆਤ ਦੇ ਹਰ ਪਾਸੇ ਚਰਚੇ ਹਨ ।
https://twitter.com/ANI/status/1363634236968767488 ]]></content:encoded><enclosure url='https://media.ptcpunjabi.co.in/wp-content/uploads/2021/02/Rohit-Mehra.jpg' length='129128' type='image/jpeg' /><media:description type='plain'><![CDATA[ ਅੰਮ੍ਰਿਤਸਰ ਵਿੱਚ ਪੌਦਿਆਂ ਤੇ ਦਰਖਤਾਂ ਲਈ ਖੋਲਿਆ ਗਿਆ ਹਸਪਤਾਲ ]]></media:description></item><item><guid isPermaLink='true'><![CDATA[ https://www.ptcpunjabi.co.in/a-phone-call-or-a-mobile-message-can-empty-your-bank-account ]]></guid>
<link><![CDATA[ https://www.ptcpunjabi.co.in/a-phone-call-or-a-mobile-message-can-empty-your-bank-account ]]></link><pubDate><![CDATA[Mon, 25 Jan 2021 18:14:32 +0530 ]]></pubDate><description><![CDATA[ ਹਰ ਰੋਜ ਕੋਈ ਨਾ ਕੋਈ ਠੱਗੀ ਦਾ ਮਾਮਲਾ ਟੀਵੀ ਚੈਨਲਾਂ ਦੀਆਂ ਸੁਰਖੀਆਂ ਬਣਦਾ ਹੈ । ਕਦੇ ਮੁਫਤ ਲੈਪਟਾਪ ਦੇ ਨਾਂਅ ਤੇ ਤੁਹਾਡੇ ਕੋਲੋਂ ਕਿਸੇ ਲਿੰਕ ਤੇ ਕਲਿੱਕ ਕਰਵਾ ਕੇ ਤੁਹਾਨੂੰ ਠੱਗੀ ਦਾ ਸ਼ਿਕਾਰ ਬਣਾਇਆ ਜਾਂਦਾ ਹੈ, ਤੇ ਕਦੇ ਕੋਈ ਫਰਜੀ ਕਾਲ ਕਰਕੇ ਤੁਹ ]]></description><content:encoded><![CDATA[ ਹਰ ਰੋਜ ਕੋਈ ਨਾ ਕੋਈ ਠੱਗੀ ਦਾ ਮਾਮਲਾ ਟੀਵੀ ਚੈਨਲਾਂ ਦੀਆਂ ਸੁਰਖੀਆਂ ਬਣਦਾ ਹੈ । ਕਦੇ ਮੁਫਤ ਲੈਪਟਾਪ ਦੇ ਨਾਂਅ ਤੇ ਤੁਹਾਡੇ ਕੋਲੋਂ ਕਿਸੇ ਲਿੰਕ ਤੇ ਕਲਿੱਕ ਕਰਵਾ ਕੇ ਤੁਹਾਨੂੰ ਠੱਗੀ ਦਾ ਸ਼ਿਕਾਰ ਬਣਾਇਆ ਜਾਂਦਾ ਹੈ, ਤੇ ਕਦੇ ਕੋਈ ਫਰਜੀ ਕਾਲ ਕਰਕੇ ਤੁਹਾਡੇ ਏ ਟੀ ਐਮ ਦਾ OTP ਨੰਬਰ ਜਾਨਣ ਜੀ ਕੋਸ਼ਿਸ਼ ਕਰਦਾ ਹੈ । ਕਦੇ ਯੂ ਪੀ ਆਈ ਰਾਹੀਂ ਪੈਸੇ ਭੇਜਣ ਦਾ ਦਾਵਾ ਕਰਕੇ ਤੁਹਾਡੇ ਹੀ ਬੈਂਕ ਖ਼ਾਤੇ ਖਾਲੀ ਕਰ ਦਿੱਤੇ ਜਾਂਦੇ ਹਨ ।
ਹੋਰ ਪੜ੍ਹੋ :
ਪੀਟੀਸੀ ਪੰਜਾਬੀ ‘ਤੇ ਭਾਈ ਮਲਕੀਤ ਸਿੰਘ ਅਤੇ ਭਾਈ ਮਨਜਿੰਦਰ ਸਿੰਘ ਜੀ ਦੀ ਆਵਾਜ਼ ‘ਚ ਸ਼ਬਦ ਹੋਵੇਗਾ ਰਿਲੀਜ਼
ਗੌਹਰ ਖ਼ਾਨ ਨੇ ਵਿਆਹ ਦੇ ਇੱਕ ਮਹੀਨਾ ਪੂਰਾ ਹੋਣ ‘ਤੇ ਪਤੀ ਜੈਦ ਦਰਬਾਰ ਲਈ ਪਾਈ ਪਿਆਰੀ ਜਿਹੀ ਪੋਸਟ, ਪ੍ਰਸ਼ੰਸਕ ਦੇ ਰਹੇ ਨੇ ਵਧਾਈਆਂ
ਇੱਥੋ ਤੱਕ ਕਿ ਇੰਦਰਾ ਆਵਾਸ ਯੋਜਨਾ ਦਾ ਨਾਂਅ ਲੈ ਕੇ ਤੁਹਾਡੇ ਨਾਲ ਠੱਗੀ ਦਾ ਪਲਾਨ ਬਨਾਇਆ ਜਾਂਦਾ ਹੈ । ਇਹਨਾਂ ਲੋਕਾਂ ਮਕਸਦ ਸਿਰਫ ਏਨਾਂ ਹੀ ਹੁੰਦਾ ਹੈ ਕਿ ਕਿਸੇ ਤਰ੍ਹਾਂ ਤੁਹਾਡਾ ਫੋਨ ਹੈਕ ਕਰ ਲਿਆ ਜਾਵੇ ਜਾਂ ਫਿਰ ਤੁਹਾਡੇ ਫੋਨ ਵਿੱਚੋਂ ਅਜਿਹੀ ਜਾਣਕਾਰੀ ਹਾਸਲ ਕਰ ਲਈ ਜਾਵੇ ਜਿਸ ਨਾਲ ਤੁਹਾਨੂੰ ਮੋਟੀ ਠੱਗੀ ਲਗਾਈ ਜਾ ਸਕੇ । ਪੁਲਿਸ ਵੀ ਇਸ ਤਰ੍ਹਾਂ ਦੇ ਮਾਮਲਿਆਂ ਨੂੰ ਲੈ ਕੇ ਪੂਰੀ ਤਰ੍ਹਾਂ ਮੁਸਤੈਦ ਹੈ ।
ਪੁਲਿਸ ਦੇ ਸੀਨੀਅਰ ਅਧਿਕਾਰੀ ਲੋਕਾਂ ਨੂੰ ਸੋਸ਼ਲ ਮੀਡੀਆ ਰਾਹੀਂ ਜਾਗਰੂਕ ਕਰ ਰਹੇ ਹਨ ਤਾਂ ਜੋ ਇਸ ਤਰ੍ਹਾਂ ਦੇ ਠੱਗਾਂ ਨੂੰ ਠੱਲ ਪਾਈ ਜਾ ਸਕੇ । ਇਸੇ ਤਰ੍ਹਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਗੁਰਜੋਤ ਸਿੰਘ ਕਲੇਰ ਸੁਪਰੀਟੇਡੈਂਟ ਆਫ਼ ਪੁਲਿਸ ਪੰਜਾਬ ਲੋਕਾਂ ਨੂੰ ਇਸ ਤਰ੍ਹਾਂ ਦੇ ਠੱਗਾਂ ਤੋਂ ਬਚਣ ਲਈ ਕਹਿ ਰਹੇ ਹਨ ।
ਇਸ ਵੀਡੀਓ ਵਿੱਚ ਉਹ ਕਹਿ ਰਹੇ ਹਨ ਕਿ ਜੇਕਰ ਤੁਹਾਨੂੰ ਇਸ ਤਰ੍ਹਾਂ ਦੀ ਫਰਜੀ ਕਾਲ ਆਉਂਦੀ ਹੈ ਤਾਂ ਤੁਰੰਤ ਆਪਣੇ ਬੈਂਕ ਨਾਲ ਸੰਪਰਕ ਕਰੋ ਤੇ ਨੇੜੇ ਦੇ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ਼ ਕਰਵਾਓ । ]]></content:encoded><enclosure url='https://media.ptcpunjabi.co.in/wp-content/uploads/2021/01/Gurjot-S.-Kaler.jpg' length='39292' type='image/jpeg' /><media:description type='plain'><![CDATA[ ਇੱਕ ਫੋਨ ਕਾਲ ਜਾਂ ਇੱਕ ਮੋਬਾਈਲ ਮੈਸੇਜ ਤੁਹਾਡੇ ਬੈਂਕ ਖਾਤੇ ਖਾਲੀ ਕਰ ਸਕਦਾ ਹੈ, ਸੀਨੀਅਰ ਪੁਲਿਸ ਅਧਿਕਾਰੀ ਨੇ ਦਿੱਤੀ ਜਾਣਕਾਰੀ ]]></media:description></item><item><guid isPermaLink='true'><![CDATA[ https://www.ptcpunjabi.co.in/nine-year-old-boy-earns-crores-of-rupees-by-doing-this-work ]]></guid>
<link><![CDATA[ https://www.ptcpunjabi.co.in/nine-year-old-boy-earns-crores-of-rupees-by-doing-this-work ]]></link><pubDate><![CDATA[Thu, 24 Dec 2020 18:32:11 +0530 ]]></pubDate><description><![CDATA[ ਸੋਸ਼ਲ ਮੀਡੀਆ ਤੋਂ ਬਹੁਤ ਸਾਰੇ ਲੋਕ ਪੈਸਾ ਕਮਾਉਂਦੇ ਹਨ । ਪਰ ਇੱਕ ਨੌਜਵਾਨ ਨੇ ਇਸ ਮਾਮਲੇ ਵਿੱਚ ਸਭ ਨੂੰ ਪਿੱਛੇ ਛੱਡ ਦਿੱਤਾ ਹੈ । ਯੂ-ਟਿਊਬ ਨੇ ਰਿਆਨ ਕਾਜ਼ੀ ਨਾਂਅ ਦੇ ਇੱਕ ਨੌਂ ਸਾਲ ਦੇ ਬੱਚੇ ਨੂੰ 2020 ਵਿਚ ਸਭ ਤੋਂ ਵੱਧ ਅਦਾਇਗੀ ਕੀਤੀ ਹੈ। ਅਮਰੀਕ ]]></description><content:encoded><![CDATA[ ਸੋਸ਼ਲ ਮੀਡੀਆ ਤੋਂ ਬਹੁਤ ਸਾਰੇ ਲੋਕ ਪੈਸਾ ਕਮਾਉਂਦੇ ਹਨ । ਪਰ ਇੱਕ ਨੌਜਵਾਨ ਨੇ ਇਸ ਮਾਮਲੇ ਵਿੱਚ ਸਭ ਨੂੰ ਪਿੱਛੇ ਛੱਡ ਦਿੱਤਾ ਹੈ । ਯੂ-ਟਿਊਬ ਨੇ ਰਿਆਨ ਕਾਜ਼ੀ ਨਾਂਅ ਦੇ ਇੱਕ ਨੌਂ ਸਾਲ ਦੇ ਬੱਚੇ ਨੂੰ 2020 ਵਿਚ ਸਭ ਤੋਂ ਵੱਧ ਅਦਾਇਗੀ ਕੀਤੀ ਹੈ। ਅਮਰੀਕਾ ਦੇ ਟੈਕਸਾਸ ਵਿਚ ਰਹਿਣ ਵਾਲੇ ਇਸ ਬੱਚੇ ਨੇ ਯੂ-ਟਿਊਬ ਚੈਨਲ ਤੋਂ 29.5 ਮਿਲੀਅਨ ਡਾਲਰ ਦੀ ਕਮਾਈ ਕਰਕੇ ਸਭ ਨੂੰ ਹੈਰਾਨ ਕੀਤਾ ਹੈ।
ਹੋਰ ਪੜ੍ਹੋ :
ਆਲੀਆ ਨਾਲ ਵਿਆਹ ‘ਤੇ ਰਣਬੀਰ ਕਪੂਰ ਨੇ ਤੋੜੀ ਚੁੱਪ, ਵੇਖੋ ਵੀਡੀਓ
95 ਸਾਲ ਦੀ ਬੇਬੇ ਨੇ ਬਣਾਇਆ ਹੋਇਆ ਹੈ ਵਿਸ਼ਵ ਰਿਕਾਰਡ, ਜਿਮਨਾਸਟਿਕ ਦੇ ਕਰਤਬ ਦੇਖ ਕੇ ਹੋ ਜਾਂਦਾ ਹੈ ਹਰ ਕੋਈ ਹੈਰਾਨ, ਵੀਡੀਓ ਵਾਇਰਲ
ਰਿਆਨ ਕਾਜ਼ੀ ਆਪਣਾ ਯੂਟਿਊਬ ਚੈਨਲ "ਰਿਆਨਜ਼ ਵਰਲਡ" ਨਾਂ ਨਾਲ ਚਲਾਉਂਦਾ ਹੈ। ਇਸ ਵਿਚ ਉਹ ਖਿਡੌਣਿਆਂ ਦੀ ਅਨਬੌਕਸਿੰਗ ਵੀਡੀਓ ਬਣਾਉਂਦਾ ਹੈ ਅਤੇ ਆਪਣੇ ਫੋਲੋਅਰਸ ਨੂੰ ਇਸ ਬਾਰੇ ਦੱਸਦਾ ਹੈ। ਰਿਆਨ ਨੂੰ ਇੰਟਰਨੈੱਟ 'ਤੇ ਚਾਈਲਡ ਇੰਫਲੁਏਂਸਰ ਵਜੋਂ ਪਛਾਣ ਮਿਲੀ ਹੈ।
ਕਾਜੀ ਨੇ ਮਾਰਚ 2015 ਵਿੱਚ ਪਹਿਲੀ ਵਾਰ ਇੱਕ ਯੂਟਿਊਬ ਵੀਡੀਓ ਬਣਾਇਆ ਸੀ। ਦੂਜੇ ਬੱਚਿਆਂ ਨੇ ਰਿਆਨ ਨੂੰ ਆਪਣੀ ਉਮਰ ਦੇ ਪਲੇਟਫਾਰਮਾਂ 'ਤੇ ਅਨਬੌਕਸਿੰਗ ਅਤੇ ਸਮੀਖਿਆ ਕਰਦੇ ਦੇਖਿਆ।
ਇਸ ਤੋਂ ਬਾਅਦ ਵੱਡੀ ਗਿਣਤੀ ਵਿਚ ਲੋਕਾਂ ਨੇ ਯੂਟਿਊਬ 'ਤੇ ਉਸ ਨੂੰ ਫੋਲੋ ਕਰਨਾ ਸ਼ੁਰੂ ਕੀਤਾ ਅਤੇ ਉਸ ਨੂੰ ਨਵੀਂ ਪਛਾਣ ਮਿਲੀ।ਰਿਆਨ ਕਾਜੀ ਇਸ ਸਮੇਂ 9 ਯੂਟਿਊਬ ਚੈਨਲ ਚਲਾਉਂਦਾ ਹੈ। ਯੂਟਿਊਬ 'ਤੇ ਉਸ ਦੇ ਚੈਨਲ ਨੂੰ 41.7 ਮਿਲੀਅਨ ਤੋਂ ਵੱਧ ਲੋਕਾਂ ਸਬਸਕ੍ਰਾਈਬ ਕੀਤਾ ਹੋਇਆ ਹੈ। ]]></content:encoded><enclosure url='https://media.ptcpunjabi.co.in/wp-content/uploads/2020/12/Ryan-Kaji.jpg' length='83703' type='image/jpeg' /><media:description type='plain'><![CDATA[ ਨੌਂ ਸਾਲ ਦਾ ਇਹ ਮੁੰਡਾ ਇਹ ਕੰਮ ਕਰਕੇ ਕਮਾਉਂਦਾ ਹੈ ਕਰੋੜਾਂ ਰੁਪਏ ]]></media:description></item></channel></rss>