PTC Punjabi- Live Gurbani | World's No.1 Punjabi Entertainment Channel | %e0%a8%aa%e0%a9%80%e0%a8%9f%e0%a9%80%e0%a8%b8%e0%a9%80-%e0%a8%ae%e0%a8%bf%e0%a8%8a%e0%a9%9b%e0%a8%bf%e0%a8%95-%e0%a8%90%e0%a8%b5%e0%a8%be%e0%a8%b0%e0%a8%a1%e0%a8%b8-pma-2020
<link><![CDATA[ https://www.ptcpunjabi.co.in/har-naam-suhavi-and-ek-bhori-darshan-deejai-win-pma-2020 ]]></link><pubDate><![CDATA[Mon, 02 Nov 2020 18:56:28 +0530 ]]></pubDate><description><![CDATA[ ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡਜ਼ 2020 ਆਨਲਾਈਨ ਨੇ ਨਵਾਂ ਇਤਿਹਾਸ ਰਚ ਦਿੱਤਾ ਹੈ । ਇਸ ਅਵਾਰਡ ਪ੍ਰੋਗਰਾਮ ‘ਚ ਧਾਰਮਿਕ ਗੀਤਾਂ ਨੂੰ ਸਨਮਾਨਿਤ ਕੀਤਾ ਗਿਆ ਹੈ । BEST RELIGIOUS SONG  (TRADITIONAL) ਦੀ ਕੈਟਾਗਿਰੀ ‘ਚ ਭਾਈ ਲਖਵਿੰਦਰ ਸਿੰਘ ਜੀ ( ]]></description><content:encoded><![CDATA[ ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡਜ਼ 2020 ਆਨਲਾਈਨ ਨੇ ਨਵਾਂ ਇਤਿਹਾਸ ਰਚ ਦਿੱਤਾ ਹੈ । ਇਸ ਅਵਾਰਡ ਪ੍ਰੋਗਰਾਮ ‘ਚ ਧਾਰਮਿਕ ਗੀਤਾਂ ਨੂੰ ਸਨਮਾਨਿਤ ਕੀਤਾ ਗਿਆ ਹੈ । BEST RELIGIOUS SONG  (TRADITIONAL) ਦੀ ਕੈਟਾਗਿਰੀ ‘ਚ ਭਾਈ ਲਖਵਿੰਦਰ ਸਿੰਘ ਜੀ (ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ) ਦੇ ਧਾਰਮਿਕ ਗੀਤ ‘Har Naam Suhavi’ ਤੇ ਭਾਈ ਅਮਰਜੀਤ ਸਿੰਘ( ਪਟਿਆਲੇ ਵਾਲੇ ) ‘Ek Bhori Darshan Deejai’ ਧਾਰਮਿਕ ਗੀਤਾਂ ਨੂੰ ਸਨਮਾਨਿਤ ਕੀਤਾ ਗਿਆ ਹੈ ।
ਜੇ ਤੁਸੀਂ ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡਜ਼ 2020 ਨੂੰ ਮੁੜ ਤੋਂ ਦੇਖਣਾ ਚਾਹੁੰਦੇ ਹੋ ਤਾਂ ਅੱਜ ਸ਼ਾਮ ਸੱਤ ਵੱਜੇ ਤੁਸੀਂ ਪੀਟੀਸੀ ਪੰਜਾਬੀ ਦੇ ਫੇਸਬੁੱਕ ਪੇਜ਼ ਉੱਤੇ ਦੇਖ ਸਕਦੇ ਹੋ ।
<link><![CDATA[ https://www.ptcpunjabi.co.in/dar-khul-gaya-babe-nanak-da-has-won-ptc-punjabi-music-awards ]]></link><pubDate><![CDATA[Mon, 02 Nov 2020 17:59:18 +0530 ]]></pubDate><description><![CDATA[ ਕਰਤਾਰਪੁਰ ਲਾਂਘੇ ਨੂੰ ਸਮਰਪਿਤ ‘ਦਰ ਖੁੱਲ੍ਹ ਗਿਆ ਬਾਬੇ ਨਾਨਕ ਦਾ’ ਗਾਣਾ ਨੂੰ ‘BEST RELIGIOUS MUSIC VIDEO’ (NON-TRADITIONAL) ਕੈਟਾਗਿਰੀ ‘ਚ ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡਜ਼ 2020 ਦੇ ਨਾਲ ਸਨਮਾਨਿਤ ਕੀਤਾ ਗਿਆ ਹੈ । ਗੁਰੂ ਨਾਨਕ ਦੇਵ ਜ ]]></description><content:encoded><![CDATA[ ਕਰਤਾਰਪੁਰ ਲਾਂਘੇ ਨੂੰ ਸਮਰਪਿਤ ‘ਦਰ ਖੁੱਲ੍ਹ ਗਿਆ ਬਾਬੇ ਨਾਨਕ ਦਾ’ ਗਾਣਾ ਨੂੰ ‘BEST RELIGIOUS MUSIC VIDEO’ (NON-TRADITIONAL) ਕੈਟਾਗਿਰੀ ‘ਚ ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡਜ਼ 2020 ਦੇ ਨਾਲ ਸਨਮਾਨਿਤ ਕੀਤਾ ਗਿਆ ਹੈ । ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਸ ਗੀਤ ਨੂੰ ਵੱਖ ਵੱਖ ਗਾਇਕਾਂ ਨੇ ਆਵਾਜ਼ ਦਿੱਤਾ ਹੈ। ਇਹਨਾਂ ਗਾਇਕਾਂ ‘ਚ ਸੁਨਿਧੀ ਚੌਹਾਨ, ਜਸਬੀਰ ਜੱਸੀ,ਜੋਤੀ ਨੂਰਾਂ, ਦਲੇਰ ਮਹਿੰਦੀ,ਜਾਵੇਦ ਅਲੀ ਅਤੇ ਦਵਿੰਦਰ ਸਿੰਘ ਨੇ ਆਪਣੀ ਸੁਰੀਲੀ ਅਵਾਜ਼ ਨਾਲ ਸ਼ਿੰਗਾਰਿਆ ਹੈ ।
ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡਜ਼ ਚ ਧਾਰਮਿਕ ਗੀਤਾਂ ਤੇ ਗਾਇਕਾਂ ਨੂੰ ਵੀ ਸਨਮਾਨਿਤ ਕੀਤਾ ਜਾਂਦਾ ਹੈ । ਇਸ ਵਾਰ ਲਗਪਗ 30 ਕੈਟਾਗਿਰੀਆਂ ‘ਚ ਅਵਾਰਡ ਨੂੰ ਵੰਡਿਆ ਗਿਆ ਹੈ ।
<link><![CDATA[ https://www.ptcpunjabi.co.in/neha-kakkar-maninder-butter-win-ptc-punjabi-music-awards-2020 ]]></link><pubDate><![CDATA[Mon, 02 Nov 2020 16:36:06 +0530 ]]></pubDate><description><![CDATA[ ਨੇਹਾ ਕੱਕੜ ਜਿਨ੍ਹਾਂ ਦੀ ਜ਼ਿੰਦਗੀ ‘ਚ ਇੱਕ ਤੋਂ ਬਾਅਦ ਇੱਕ ਖੁਸ਼ੀ ਆ ਰਹੀ ਹੈ । ਜੀ ਹਾਂ ਵਿਆਹ ਤੋਂ ਬਾਅਦ ਉਨ੍ਹਾਂ ਨੇ ਜਿੱਤਿਆ ਹੈ ‘BEST DUET VOCALISTS’ ਅਵਾਰਡ।
ਜੀ ਹਾਂ ਪਿਛਲੇ ਸਾਲ ਆਇਆ ਨੇਹਾ ਕੱਕੜ ਤੇ ਮਨਿੰਦਰ ਬੁੱਟਰ ਦਾ ‘Sorry’ ਗੀਤ  ਦਰਸ਼ਕਾਂ ਨੂੰ ਖੂਬ ਪਸੰਦ ਆਇਆ ਸੀ । ਜਿਸਦੇ ਚੱਲਦੇ ਇਸ ਗੀਤ ਨੇ ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡਜ਼ 2020 ਜਿੱਤਿਆ ਹੈ ।
ਬੀਤੇ ਦਿਨੀਂ ਹੋਏ ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡਜ਼ 2020 ਨੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ ਹੈ । ਜਿਸ ਚ ਆਨਲਾਈਨ ਪੰਜਾਬੀ ਮਿਊਜ਼ਿਕ ਜਗਤ ਦੇ ਜੁੜੀਆਂ ਹਸਤੀਆਂ ਨੂੰ ਵਧੀਆ ਕੰਮ ਦੇ ਸਨਮਾਨਿਤ ਕੀਤਾ ਹੈ ।
<link><![CDATA[ https://www.ptcpunjabi.co.in/ptc-punjabi-music-awards-2020-best-new-age-sensation ]]></link><pubDate><![CDATA[Mon, 02 Nov 2020 15:56:51 +0530 ]]></pubDate><description><![CDATA[ ਗੀਤਾਂ ਦੀ ਮਸ਼ੀਨ ਕਹੇ ਜਾਣ ਵਾਲੇ ਕਰਣ ਔਜਲਾ ਨੇ ਇਸ ਵਾਰ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗਾਣੇ ਦਿੱਤੇ ਹਨ । ਉਹਨਾਂ ਦੇ ਗਾਣਿਆਂ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ । ਉਹਨਾਂ ਦਾ ਗਾਣਾ  ‘Don't Look’ ਸੁਪਰ ਡੁਪਰ ਹਿੱਟ ਰਿਹਾ ਹੈ । ਇਸੇ ਲ ]]></description><content:encoded><![CDATA[ ਗੀਤਾਂ ਦੀ ਮਸ਼ੀਨ ਕਹੇ ਜਾਣ ਵਾਲੇ ਕਰਣ ਔਜਲਾ ਨੇ ਇਸ ਵਾਰ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗਾਣੇ ਦਿੱਤੇ ਹਨ । ਉਹਨਾਂ ਦੇ ਗਾਣਿਆਂ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ । ਉਹਨਾਂ ਦਾ ਗਾਣਾ  ‘Don't Look’ ਸੁਪਰ ਡੁਪਰ ਹਿੱਟ ਰਿਹਾ ਹੈ । ਇਸੇ ਲਈ ਇਸ ਗਾਣੇ ਨੂੰ ‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2020’ ਦੀ BEST NEW AGE SENSATION ਕੈਟਾਗਿਰੀ ਵਿੱਚ ਸ਼ਾਮਿਲ ਕੀਤਾ ਗਿਆ ਸੀ।
ਹੋਰ ਪੜ੍ਹੋ :- 
ਬੈਸਟ ਡੈਬਿਊ ਮੇਲ ਕੈਟਾਗਿਰੀ ‘ਚ ਗੁਰਸਾਜ਼ ਨੂੰ ਮਿਲਿਆ ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ 2020
BEST POP VOCALIST (MALE) ਕੈਟਾਗਿਰੀ ਵਿੱਚ ਦਿਲਜੀਤ ਦੋਸਾਂਝ ਤੇ ਗੁਰੂ ਰੰਧਾਵਾ ਨੂੰ ਮਿਲਿਆ ‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2020’
ਕਰਣ ਔਜਲਾ ਦੇ ਇਸ ਗਾਣੇ ਨੂੰ ਉਹਨਾਂ ਦੇ ਪ੍ਰਸ਼ੰਸਕਾਂ ਨੇ ਖੂਬ ਵੋਟਿੰਗ ਕੀਤੀ, ਜਿਸ ਦੀ ਬਦੌਲਤ ਕਰਣ ਔਜਲਾ ‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2020’ ਹਾਸਲ ਕਰਨ ਵਿੱਚ ਕਾਮਯਾਬ ਰਹੇ । ਇਸ ਕੈਟਾਗਿਰੀ ਵਿੱਚ ਹੋਰ ਵੀ ਕਈ ਗਾਇਕਾਂ ਨੂੰ ਸ਼ਾਮਿਲ ਕੀਤਾ ਗਿਆ ਸੀ, ਜੋ ਕਿ ਇਸ ਤਰ੍ਹਾਂ ਹਨ :-
ਤੁਹਾਨੂੰ ਦੱਸ ਦਿੰਦੇ ਹਾਂ ਕਿ ਪੀਟੀਸੀ ਪੰਜਾਬੀ ਵੱਲੋਂ ਹਰ ਸਾਲ ‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ’ ਸਮਾਰੋਹ ਕਰਵਾਇਆ ਜਾਂਦਾ ਹੈ । ਪਰ ਇਸ ਵਾਰ ਕੋਰੋਨਾ ਮਹਾਮਾਰੀ ਨੂੰ ਦੇਖਦੇ ਹੋਏ ਸਰਕਾਰ ਵੱਲੋਂ ਜਾਰੀ ਹਰ ਹਿਦਾਇਤ ਦੀ ਪਾਲਣਾ ਕਰਦੇ ਹੋਏ ਇਹ ਸਮਾਰੋਹ ਕਰਵਾਇਆ ਗਿਆ । ]]></content:encoded><enclosure url='https://media.ptcpunjabi.co.in/wp-content/uploads/2020/04/fg6.jpg' length='30539' type='image/jpeg' /><media:description type='plain'><![CDATA[ BEST NEW AGE SENSATION ਕੈਟਾਗਿਰੀ ਵਿੱਚ ਕਰਣ ਔਜਲਾ ਨੂੰ ਮਿਲਿਆ ‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2020’ ]]></media:description></item><item><guid isPermaLink='true'><![CDATA[ https://www.ptcpunjabi.co.in/millind-gabas-song-she-dont-know-wins-best-club-song-of-the-year ]]></guid>
<link><![CDATA[ https://www.ptcpunjabi.co.in/millind-gabas-song-she-dont-know-wins-best-club-song-of-the-year ]]></link><pubDate><![CDATA[Mon, 02 Nov 2020 15:46:48 +0530 ]]></pubDate><description><![CDATA[ ਮਿਲਿੰਦ ਗਾਬਾ ਨੇ ਆਪਣੇ ਗੀਤ ‘She Don’t Know’ ਨਾਲ ਜਿੱਤਿਆ ਦਰਸ਼ਕਾਂ ਦਾ ਦਿਲ, ਜਿੱਤਿਆ ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡਜ਼ 2020 ।
 ਜੀ ਹਾਂ ‘BEST CLUB SONG OF THE YEAR’ ਕੈਟਾਗਿਰੀ ‘ਚ ਕਈ ਗੀਤ ਸ਼ਾਮਿਲ ਸਨ, ਪਰ ਦਰਸ਼ਕਾਂ ਨੇ ਸਭ ਤੋਂ ਵੱਧ ਪਿਆਰ ‘She Don’t Know’ ਗੀਤ ਨੂੰ ਦਿੱਤਾ ਹੈ ।
ਪੀਟੀਸੀ ਪੰਜਾਬੀ ਮਿਊਜ਼ਿਕ ਅਵਰਾਡਜ਼ 2020 ਨੇ ਇੱਕ ਵਾਰ ਫਿਰ ਤੋਂ ਇਤਿਹਾਸ ਰਚਦੇ ਹੋਏ ਦਰਸ਼ਕਾਂ ਤੇ ਪੰਜਾਬੀ ਕਲਾਕਾਰਾਂ ਦੀ ਉਮੀਦਾਂ ਉੱਤੇ ਖਰਾ ਉੱਤਿਆ ਹੈ । ਇਸ ਵਾਰ ਇਹ ਅਵਾਰਡ ਪ੍ਰੋਗਰਾਮ ਆਨਲਾਈਨ ਹੋਇਆ ਸੀ । ਇਸ ਸ਼ੋਅ ਨੂੰ ਤੁਸੀਂ ਅੱਜ ਰਾਤ ਪੀਟੀਸੀ ਪੰਜਾਬੀ ਦੇ ਫੇਸਬੁੱਕ ਪੇਜ਼ ਉੱਤੇ ਸ਼ਾਮੀ ਸੱਤ ਵੱਜੇ ਦੇਖ ਸਕਦੇ ਹੋ ।