<![CDATA[ ]]>https://www.ptcpunjabi.co.in/birthday-specialen-usSat, 18 Feb 2023 14:47:00 +0530<![CDATA[Gurmeet Bawa Birthday: ਲੰਮੀਂ ਹੇਕ ਦੀ ਮਲਿਕਾ ਤੇ ਮਰਹੂਮ ਗਾਇਕਾ ਗੁਰਮੀਤ ਬਾਵਾ ਦਾ ਅੱਜ ਹੈ ਜਨਮਦਿਨ, ਜਾਣੋ ਉਨ੍ਹਾਂ ਬਾਰੇ ਖ਼ਾਸ ਗੱਲਾਂ ]]>https://www.ptcpunjabi.co.in/ptc-punjabi-buzz/gurmeet-bawa-birthday-know-excerpts-from-life-of-legendary-singer-gurmeet-bawa-412634

Gurmeet Bawa Birthday: ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਪ੍ਰਸਿੱਧ ਗਾਇਕ ਗੁਰਮੀਤ ਬਾਵਾ ਦਾ ਅੱਜ ਜਨਮ ਦਿਨ ਹੈ। ਉਨ੍ਹਾਂ ਨੂੰ ' ਲੰਮੀ ਹੇਕ ਦੀ ਮਲਿਕਾ' ਦੇ ਨਾਂ ਨਾਲ ਜਾਣਿਆ ਜਾਂਦਾ ਸੀ ਅਤੇ ਉਨ੍ਹਾਂ ਨੇ ਇਹ ਟਾਈਟਲ ਆਪਣੀ ਮਿਹਨਤ ਸਦਕਾ ਹਾਸਿਲ ਕੀਤਾ।  ਉਸ ਦੀ ਅਣਥੱਕ ਸਾਹ-ਰਹਿਤ ਗਾਇਕੀ ਜਿਸ ਨੂੰ ਪੰਜਾਬੀ ਵਿੱਚ ‘ਹੇਕ’ ਕਿਹਾ ਜਾਂਦਾ ਹੈ, ਉਨ੍ਹਾਂ ਨੂੰ ਇਸ 'ਚ ਮਹਾਰਤ ਹਾਸਿਲ ਸੀ। ਆਓ ਜਾਣਦੇ ਹਾਂ ਗੁਰਮੀਤ ਬਾਵਾ ਜੀ ਦੀ ਜ਼ਿੰਦਗੀ ਨਾਲ ਜੁੜੀਆਂ ਖ਼ਾਸ ਗੱਲਾਂ ਬਾਰੇ। 


 ਆਪਣੇ ਜੱਦੀ ਸ਼ਹਿਰ ਵਿੱਚ ਪਹਿਲੀ ਵਾਰ ਅਧਿਆਪਕ ਬਨਣਾ

ਬ੍ਰਿਟਿਸ਼ ਪੰਜਾਬ ਦੇ ਕਬਜ਼ੇ ਵਾਲੇ ਇਲਾਕੇ ਕੋਠੇ, ਜੋ ਕਿ ਹੁਣ ਗੁਰਦਾਸਪੁਰ ਜ਼ਿਲ੍ਹੇ ਵਿੱਚ ਹੈ, ਵਿੱਚ ਪੈਦਾ ਹੋਈ, ਉਹ ਆਪਣੇ ਜੱਦੀ ਘਰ ਵਿੱਚ ਕੁੜੀਆਂ ਵਿੱਚੋਂ ਇੱਕ ਪੜ੍ਹੀ-ਲਿਖੀ ਔਰਤ ਵਜੋਂ ਉਭਰੀ। ਉਸ ਸਮੇਂ ਉਹ ਜੇਬੀਟੀ ਪਾਸ ਕਰਨ ਅਤੇ ਅਧਿਆਪਕ ਬਨਣ ਵਾਲੀ ਪਹਿਲੀ ਸੀ। ਇਸ ਲਈ, ਪਹਿਲੀ ਮਹਿਲਾ ਅਧਿਆਪਕ ਬਨਣਾ ਗੁਰਮੀਤ ਬਾਵਾ ਦੇ ਜੀਵਨ ਦਾ ਇੱਕ ਅਜਿਹਾ ਅੰਸ਼ ਹੈ ਜੋ ਪ੍ਰੇਰਨਾ ਦੇ ਪੱਧਰ ਨੂੰ ਵਧਾਉਂਦਾ ਹੈ।

ਬਣੀ ਲੰਮੀ 'ਹੇਕ'  ਦੀ ਮਲਿਕਾ 

ਗੁਰਮੀਤ ਬਾਵਾ ਦੇਜੀਵਨ ਦੇ ਸਭ ਤੋਂ ਖਾਸ ਅੰਸ਼ਾਂ ਵਿੱਚੋਂ ਇੱਕ ਹੈ ਉਨ੍ਹਾਂ ਦੀ ਲੰਮੀ ਹੇਕ। ਸਭ ਤੋਂ ਲੰਬੀ 'ਹੇਕ' ਨਾਲ ਕਿਸੇ ਵੀ ਗੀਤ ਦੀ ਸ਼ੁਰੂਆਤ ਕਰਨਾ ਅਤੇ 'ਹੋ' ਗਾਉਣ ਲਈ ਸਾਹ ਰੋਕਨਾ ਉਸ ਦੀ ਜ਼ਿੰਦਗੀ ਦਾ ਇੱਕ ਅਜਿਹਾ ਕਿੱਸਾ ਹੈ ਜਿਸ ਨੇ ਉਨ੍ਹਾਂ ਨੂੰ ਲੋਕਾਂ ਦੇ ਦਿਲਾਂ ਵਿੱਚ ਵਸਾਇਆ ਹੈ। ਜੋ ਚੀਜ਼ ਚਮਕ ਵਿੱਚ ਵਾਧਾ ਕਰਦੀ ਹੈ ਉਹ ਤੱਥ ਇਹ ਹੈ ਕਿ ਉਸ ਨੂੰ ਸੰਗੀਤ ਅਤੇ ਲੋਕ ਸਾਜ਼ਾਂ ਨਾਲ ਜਾਣੂ ਕਰਵਾਇਆ ਗਿਆ ਸੀ ਉਸ ਦੇ ਪਤੀ ਕਿਰਪਾਲ ਸਿੰਘ ਬਾਵਾ ਜੋ ਕਿ ਖੁ਼ਦ ਇੱਕ ਗਾਇਕ ਸਨ। ਆਪਣੀ ਲੰਮੀ ਹੇਕ ਨਾਲ ਗੁਰਮੀਤ ਬਾਵਾ ਨੇ 'ਲੰਮੀ ਹੇਕ ਦੀ ਮਲਿਕਾ' ਦਾ ਖਿਤਾਬ ਦਿਲਵਾਇਆ। 

ਕਈ ਅਵਾਰਡ ਲਈ ਕੀਤਾ ਗਿਆ ਸਨਮਾਨਿਤ 

ਪੰਜਾਬੀ ਲੋਕ ਗਾਇਕੀ 'ਚ 45 ਸੈਕਿੰਡ ਦੀ ਹੇਕ ਲਾਉਣ ਦਾ ਰਿਕਾਰਡ ਉਨ੍ਹਾਂ ਨੇ ਆਪਣੇ ਨਾਮ ਕੀਤਾ ਸੀ। ਗੁਰਮੀਤ ਬਾਵਾ ਨੂੰ ਕਈ ਰਾਸ਼ਟਰੀ ਅਤੇ ਕੌਮਾਂਤਰੀ ਮਾਣ-ਸਨਮਾਨ ਮਿਲ ਚੁੱਕੇ ਸਨ। ਪੰਜਾਬੀ ਮਿਊਜ਼ਿਕ ਇੰਡਸਟਰੀ ਤੇ ਪੰਜਾਬੀ ਲੋਕ ਗੀਤਾਂ ਰਾਹੀਂ ਪੰਜਾਬੀ ਸੱਭਿਆਚਾਰ ਨੂੰ ਬੁਲੰਦੀਆਂ ਤੱਕ ਲੈ ਜਾਣ ਵਿੱਚ ਵੱਡਾ ਤੇ ਅਣਥੱਕ ਯੋਗਦਾਨ ਦੇ ਲਈ ਉਨ੍ਹਾਂ ਨੂੰ ਕਈ ਆਵਾਰਡਸ ਨਾਲ ਸਨਮਾਨਿਤ ਕੀਤਾ ਗਿਆ।  ਸਾਲ 1991 ਵਿੱਚ ਗੁਰਮੀਤ ਬਾਵਾ ਨੂੰ ਪੰਜਾਬ ਸਰਕਾਰ ਵੱਲੋਂ ਸੂਬਾ ਪੁਰਸਕਾਰ, ਪੰਜਾਬ ਨਾਟਕ ਅਕਾਦਮੀ ਵੱਲੋਂ ਸੰਗੀਤ ਪੁਰਸਕਾਰ, 2002 ਵਿੱਚ ਮੱਧ ਪ੍ਰਦੇਸ਼ ਸਰਕਾਰ ਵੱਲੋਂ ਰਾਸ਼ਟਰੀ ਦੇਵੀ ਅਹਿਲਿਆ ਪੁਰਸਕਾਰ ਅਤੇ 2008 ਵਿੱਚ ਪੰਜਾਬੀ ਭਾਸ਼ਾ ਵਿਭਾਗ ਦੁਆਰਾ ਸ਼੍ਰੋਮਣੀ ਗਾਇਕਾ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। 


ਹੋਰ ਪੜ੍ਹੋ: MahaShivratri 2023: ਦੇਸ਼ ਭਰ 'ਚ ਸ਼ਿਵਰਾਤਰੀ ਦੀ ਧੂਮ, ਸ਼ਿਵ ਭਗਤੀ 'ਚ ਡੁੱਬੇ ਨਜ਼ਰ ਆਏ ਇਹ ਬਾਲੀਵੁੱਡ ਸਿਤਾਰੇ

ਦਿਹਾਂਤ 

21 ਨਵੰਬਰ ਸਾਲ 2022 ਵਿੱਚ ਲੰਮੀ ਬਿਮਾਰੀ ਦੇ ਚੱਲਦੇ 77 ਸਾਲ ਦੀ ਉਮਰ ਵਿੱਚ ਗੁਰਮੀਤ ਬਾਵਾ ਨੇ ਇਸ ਫਾਨੀ ਦੁਨੀਆ ਨੂੰ ਅਲਵਿਦਾ ਆਖ ਦਿੱਤਾ। ਬੇਸ਼ਕ ਗੁਰਮੀਤ ਬਾਵਾ ਸਾਡੇ ਵਿਚਾਲੇ ਨਹੀਂ ਹਨ, ਪਰ ਅੱਜ ਵੀ ਫੈਨਜ਼ ਉਨ੍ਹਾਂ ਦੀ ਲੰਮੀ ਹੇਕ ਤੇ ਉਨ੍ਹਾਂ ਦੇ ਗੀਤਾਂ ਰਾਹੀਂ ਗਾਇਕਾ ਨੂੰ ਯਾਦ ਕਰਦੇ ਹਨ। 


]]>
Pushp Raj Sat, 18 Feb 2023 14:47:00 +053019211501921150
<![CDATA['Channa Mereya' fame Kanwalpreet Singh celebrates another year of life; wife showers all love ]]>https://www.ptcpunjabi.co.in/channa-mereya-fame-kanwalpreet-singh-celebrates-another-year-of-life-wife-showers-all-love 'Channa Mereya' fame Kanwalpreet Singh celebrated another year of life on Friday.  His fans stormed social media handles to extend birthday wishes to the actor. Hailing from Chandigarh, Kanwalpreet Singh is currently working in Mumbai in a few projects.  He is married to international anchor Rampreet Kaur, who is based in Chandigarh. Although the couple has been living in different cities due to their work projects, they leave no stone unturned to surprise their better half on their special days. ALSO READ: Actor Siddhaanth Vir Surryavanshi dies of heart attack The actor's wife celebrated her birthday in October and since he could not be physically present, he surprised him with a diamond ring. Similarly, his wife also had surprise plans for him. She sent him a special customised cake, besides a number of gifts. Recently, Kanwalpreet and his wife Rampreet were in news for their 'Wedding Song'. The couple released their wedding album as 'WeddingSong', which received a lot of love and appreciation from the audience. On the work front, Kanwalpreet Singh has been part of various projects such as 'Heropanti 2', 'Tamasha', and others. He has also been a popular name in shows like 'Taarak Mehta Ka Ooltah Chashmah', 'Rabb se sona ishq', 'Nadaan Parindey', 'Code Red', 'Saavdhan India' and 'Crime Patrol'. He has also acted in Punjabi films and Punjabi TV shows such as 'Vilayti Bhabhi'. Currently, he was seen in 'Channa Mereya',  in the role of 'Goldy'. The show recently announced its abrupt end, which has not gone down well with the audience and they have flood Twitter with requests for the return of the show. ALSO READ: ‘Snowman’:Gippy Grewal join hands with Jazzy B for song ‘Jatt Bolde’ Channa Mereya actor Kanwalpreet Singh surprises his wife Rampreet with a diamond ring on her birthday - Times of India Actor Kanwalpreet wand his wife Rampreet Kaur     ]]>Jasleen KaurFri, 11 Nov 2022 19:44:49 +053017412431741243<![CDATA[ਇਸ ਅਦਾਕਾਰਾ ਨੇ ਨਸੀਰੂਦੀਨ ਸ਼ਾਹ ਦੇ ਨਾਲ ਕੰਮ ਕਰਨ ਤੋਂ ਕਰ ਦਿੱਤਾ ਸੀ ਇਨਕਾਰ,ਜਨਮ ਦਿਨ 'ਤੇ ਜਾਣੋਂ ਖ਼ਾਸ ਗੱਲਾਂ  ]]>https://www.ptcpunjabi.co.in/naseeruddin-shah-celebrate-his-7oth-birthday-know-unknown-facts ਬਾਲੀਵੁੱਡ ਦੇ ਦਿੱਗਜ ਅਦਾਕਾਰ ਨਸੀਰੂਦੀਨ ਸ਼ਾਹ ਦਾ ਅੱਜ ਜਨਮ ਦਿਨ ਹੈ । ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀ ਜ਼ਿੰਦਗੀ ਬਾਰੇ ਕੁਝ ਮਹੱਤਵਪੂਰਨ ਗੱਲਾਂ ਦੱਸਣ ਜਾ ਰਹੇ ਹਾਂ । ਨਸੀਰੂਦੀਨ ਦਾ ਜਨਮ ਅੱਜ ਦੇ ਦਿਨ ਯਾਨੀ ਕਿ 20 ਜੁਲਾਈ ਨੂੰ ਹੋਇਆ ਉਹ ਆਪਣਾ 70ਵਾਂ ਜਨਮ ਦਿਨ ਮਨਾ ਰਹੇ ਹਨ। ਉਨ੍ਹਾਂ ਨੇ ਆਪਣੇ ਫ਼ਿਲਮੀ ਕਰੀਅਰ 'ਚ ਹਰ ਤਰ੍ਹਾਂ ਦੀਆਂ ਫ਼ਿਲਮਾਂ ਕੀਤੀਆਂ । ਹੋਰ ਵੇਖੋ :ਬਾਲੀਵੁੱਡ ਫ਼ਿਲਮ ਮਿਲਣ ਤੋਂ ਬਾਅਦ ਸੋਨੀਆ ਮਾਨ ਨੇ ਸਾਈਂ ਲਾਲ ਬਾਦਸ਼ਾਹ ਦੇ ਦਰਬਾਰ ‘ਤੇ ਜਾ ਕੇ ਕੀਤਾ ਸ਼ੁਕਰਾਨਾ Image result for naseeruddin shah with shabana ਕਈਆਂ ਫ਼ਿਲਮਾਂ 'ਚ ਉਨ੍ਹਾਂ ਨੇ ਮੁੱਖ ਅਦਾਕਾਰ ਦੇ ਤੌਰ ਤੇ ਕਈ ਫ਼ਿਲਮਾਂ 'ਚ ਖਲਨਾਇਕ ਦੀ ਭੂਮਿਕਾ ਵੀ ਨਿਭਾਈ ।ਉਨ੍ਹਾਂ ਦਾ ਜਨਮ 20 ਜੁਲਾਈ 1949 ਨੂੰ ਯੂਪੀ ਦੇ ਬਾਰਾਂਬੰਕੀ 'ਚ ਹੋਇਆ ਸੀ । ਉਨ੍ਹਾਂ ਦਾ ਪਰਿਵਾਰ ਕਾਫੀ ਪੜਿਆ ਲਿਖਿਆ ਸੀ ਅਤੇ ਉਨ੍ਹਾਂ ਦੇ ਪਿਤਾ ਇੱਕ ਵੱਡੇ ਅਧਿਕਾਰੀ ਸਨ । ਉਨ੍ਹਾਂ ਦੇ ਪਿਤਾ ਵੀ ਚਾਹੁੰਦੇ ਸਨ ਕਿ ਨਸੀਰ ਪੜ੍ਹ ਲਿਖ ਕੇ ਸਰਕਾਰੀ ਨੌਕਰੀ ਕਰਨ ਪਰ ਉਨ੍ਹਾਂ ਦੀ ਕਿਸਮਤ 'ਚ ਸ਼ਾਇਦ ਕੁਝ ਹੋਰ ਹੀ ਲਿਖਿਆ ਸੀ । Image result for naseeruddin shah with shabana ਨਸੀਰੂਦੀਨ ਦੀ ਇਸ ਜ਼ਿੱਦ ਕਾਰਨ ਉਨ੍ਹਾਂ ਦੇ ਪਿਤਾ ਵੀ ਉਨ੍ਹਾਂ ਨਾਲ ਨਰਾਜ਼ ਸਨ । ਆਪਣੇ ਫ਼ਿਲਮੀ ਕਰੀਅਰ 'ਚ ਉਹ 200 ਤੋਂ ਜ਼ਿਆਦਾ ਫ਼ਿਲਮਾਂ 'ਚ ਕੰਮ ਕਰ ਚੁੱਕੇ ਹਨ । ਇੱਕ ਇੰਟਰਵਿਊ 'ਚ ਨਸੀਰੂਦੀਨ ਸ਼ਾਹ ਨੇ ਖੁਲਾਸਾ ਕੀਤਾ ਸੀ ਕਿ ਐਫਟੀਆਈਆਈ 'ਚ ਟ੍ਰੇਨਿੰਗ ਦੌਰਾਨ ਇੱਕ ਫ਼ਿਲਮ 'ਚ ਉਨ੍ਹਾਂ ਨੂੰ ਅਤੇ ਓਮ ਪੁਰੀ ਨੂੰ ਕਾਸਟ ਕੀਤਾ ਜਾਣਾ ਸੀ ਪਰ ਉਨ੍ਹਾਂ ਦੀ ਤਸਵੀਰ ਵੇਖਣ ਤੋਂ ਬਾਅਦ ਸ਼ਬਾਨਾ ਆਜ਼ਮੀ ਨੇ ਉਨ੍ਹਾਂ ਨਾਲ ਕੰਮ ਕਰਨ ਤੋਂ ਮਨਾ ਕਰ ਦਿੱਤਾ ਸੀ ।ਉਨ੍ਹਾਂ ਦਾ ਕਹਿਣਾ ਸੀ ਕਿ ਓਮਪੁਰੀ 'ਤੇ ਨਸੀਰੂਦੀਨ ਦੀ ਸ਼ਕਲ ਉਸ ਨੂੰ ਪਸੰਦ ਨਹੀਂ ਹੈ । ਪਰ ਇਸ ਤੋਂ ਬਾਅਦ ਇਹ ਤਿੰਨੇ ਇੱਕਠੇ ਕਈ ਫ਼ਿਲਮਾਂ 'ਚ ਨਜ਼ਰ ਆਏ ਸਨ ।   ]]>ShaminderTue, 20 Jul 2021 16:47:10 +053017089091708909<![CDATA[ਆਪਣੇ ਪਰਿਵਾਰ ਨਾਲ ਗਾਇਕ ਨਿੰਜਾ ਨੇ ਕੁਝ ਇਸ ਤਰ੍ਹਾਂ ਮਨਾਇਆ ਆਪਣਾ ਜਨਮ ਦਿਨ ]]>https://www.ptcpunjabi.co.in/singer-ninja-celebrated-his-birthday-with-his-family ਗਾਇਕ ਨਿੰਜਾ ਨੇ ਆਪਣੇ ਜਨਮ ਦਿਨ ਤੇ ਕੁਝ ਤਸਵੀਰਾਂ ਤੇ ਵੀਡੀਓ ਸ਼ੇਅਰ ਕੀਤੀਆਂ ਹਨ । ਇਹਨਾਂ ਵੀਡੀਓ ਵਿੱਚ ਨਿੰਜਾ ਤੇ ਉਸ ਦੇ ਪਰਿਵਾਰ ਦੇ ਮੈਂਬਰ ਤੇ ਕੁਝ ਖ਼ਾਸ ਦੋਸਤ ਜਨਮ ਦਿਨ ਦਾ ਕੇਕ ਕੱਟ ਦੇ ਨਜ਼ਰ ਆ ਰਹੇ ਹਨ । ਨਿੰਜਾ ਵੱਲੋਂ ਸ਼ੇਅਰ ਕੀਤੀਆਂ ਇਹਨਾਂ ਵੀਡੀਓ ਤੇ ਉਹਨਾਂ ਦੇ ਪ੍ਰਸ਼ੰਸਕ ਲਗਾਤਾਰ ਕਮੈਂਟ ਕਰਕੇ ਉਹਨਾਂ ਨੂੰ ਜਨਮ ਦਿਨ ਦੀਆਂ ਵਧਾਈਆਂ ਦੇ ਰਹੇ ਹਨ । ninja image from ninja's Instagram ਹੋਰ ਪੜ੍ਹੋ : ਸ਼੍ਰੀ ਦੇਵੀ ਬੇਟੀ ਜਾਨ੍ਹਵੀ ਕਪੂਰ ਨੂੰ ਬਨਾਉਣਾ ਚਾਹੁੰਦੀ ਸੀ ਡਾਕਟਰ, ਨਹੀਂ ਦੇਖ ਸਕੀ ਸੀ ਪਹਿਲੀ ਫ਼ਿਲਮ  ninja image from ninja's Instagram ਤੁਹਾਨੂੰ ਦੱਸ ਦਿੰਦੇ ਹਾਂ ਕਿ ਨਿੰਜਾ ਅੱਜ ਪੰਜਾਬੀ ਇੰਡਸਟਰੀ ਦੇ ਜਿਸ ਮੁਕਾਮ ’ਤੇ ਹੈ, ਉਸ ਨੂੰ ਹਾਸਲ ਕਰਨ ਲਈ ਉਸ ਨੇ ਬਹੁਤ ਸੰਘਰਸ਼ ਕੀਤਾ ਹੈ । ਨਿੰਜਾ ਦੇ ਮਾਤਾ ਪਿਤਾ ਚਾਹੁੰਦੇ ਸਨ ਕਿ ਨਿੰਜਾ ਆਪਣੀ ਪੜ੍ਹਾਈ ਪੂਰੀ ਕਰਕੇ ਕੋਈ ਨੌਕਰੀ ਹਾਸਲ ਕਰੇ । image from ninja's Instagram ਪਰ ਨਿੰਜਾ ਦਾ ਦਿਲ ਤੇ ਦਿਮਾਗ ਸੰਗੀਤ ਨਾਲ ਜੁੜਿਆ ਹੋਇਆ ਸੀ । ਮਿਊਜ਼ਿਕ ਇੰਡਸਟਰੀ ਵਿੱਚ ਉਹਨਾਂ ਨੇ ਨਾਂਅ ਬਨਾਉਣ ਲਈ ਸਖਤ ਮਿਹਨਤ ਕੀਤੀ ।  ਅੱਜ ਉਹ ਇੱਕ ਤੋਂ ਬਾਅਦ ਇੱਕ ਹਿੱਟ ਗਾਣੇ ਤੇ ਫ਼ਿਲਮਾਂ ਦੇ ਰਿਹਾ ਹੈ ।
 
View this post on Instagram
 

A post shared by NINJA (@its_ninja)

 
View this post on Instagram
 

A post shared by NINJA (@its_ninja)

 
View this post on Instagram
 

A post shared by NINJA (@its_ninja)

]]>
Rupinder KalerSat, 06 Mar 2021 12:08:38 +053017221201722120
<![CDATA[Happy Birthday Smeep Kang: Here Are His Four Most Awaited Comedy Films Of 2020 ]]>https://www.ptcpunjabi.co.in/happy-birthday-smeep-kang-here-are-his-four-most-awaited-comedy-films-of-2020 Smeep Kang is one of the most versatile artists of Punjabi industry having worked as an actor, producer, director and writer in lots of Punjabi films. Smeep rose to fame with his directorial comedy ‘Carry On Jatta’ in 2012 and the film is ready with its threequel to release next year. After directing the blockbuster hit ‘Carry On Jatta’, Smeep gave another successful movie ‘Lucky Di Unlucky Story’. Smeep is the comedy king behind the camera and has given biggest comedy stars like Gippy Grewal, Amrinder Gill to the Punjabi industry. Today, on his birthday, we bring his three most awaited comedy films of 2020. Gol Gappe The Smeep Kang directorial will star Binnu Dhillon, Ihana Dhillon, Navneet Dhillon, Rajat Bedi, BN Sharma in important roles. The film recently went on floors and will be releasing on April 10. ‘Gol Gappe’ is an out and out comedy drama. The movie is being produced by Manik Bedi, Bunty Raghav and Ilaa Bedi Dutta.
 
View this post on Instagram
 

Saadi agli film Gol Gappe. Koshish rahugi ki Gol Gappeaan warga swaad tuhanu is film vich vi aawe...ohi khatt-mittha jeha

A post shared by Smeep Kang (@smeepkang) on

Welcome Bhua Ji The movie will be making it to the theatres on August 21, 2020, and Binnu Dhillon will be seen as the male lead. The movie will be produced by Rohit Kumar, Sanjeev Kumar, Pankaj Trehan and Anshu Munish Sahni. The credit for story and screenplay goes to Vaibhav Shreya.
 
View this post on Instagram
 

Get Ready To ‘Welcome Bhua Ji’ On 21st August 2020

A post shared by Smeep Kang (@smeepkang) on

Phatte Dinde Chakk Punjabi The movie will not only have Gippy Grewal as the lead actor but will also be produced under his banner. The details regarding the female lead are not out. Further, Smeep Kang will be helming the movie, which will be hitting the theatres on July 17, 2020.
Hera Pheri The film ‘Hera Pheri’ will be starring Binnu Dhillon, Raj Singh Bedi and Gurpreet Ghuggi in the lead. The comedy-drama will be helmed by Smeep Kang. It will be hitting the big screens on April 24, 2020. Tell us in the comments section, which movie are you waiting for? ]]>
Diksha KapoorThu, 30 Jan 2020 13:27:46 +053017134141713414
<![CDATA[Happy Birthday Monica Bedi: Watch Her Three Best Punjabi Films This Weekend ]]>https://www.ptcpunjabi.co.in/happy-birthday-monica-bedi-watch-her-three-best-punjabi-films-this-weekend Actress Monica Bedi is one of the most versatile artists of the Indian film industry, having worked in multi-linguistic films for Hindi, Telugu, Bengali, Nepali, Punjabi film industry. She stepped into the acting industry with a Telugu film in 1995 but soon made her debut in Bollywood the same year. Monica has also sang chants ‘Ek Onkar’ for a spiritual music album. As the ‘Jodi No.1’ actress is celebrating her birthday today, on Janauary 18, we bring you her three best Punjabi films of all times to binge watch this weekend. Sirphire ‘Sirphire’ is a 2012 Punjabi film directed by Harjit Ricky. The film starred Preet Harpal, Rosshan Prince, Karamjit Anmol, Monica Bedi, Gurleen Chopra in important roles. Romeo Ranjha Romeo Ranjha is a 2014 Punjabi language action comedy film starring Jazzy B and Garry Sandh. Helmed by ‘Singh Vs Kaur’ fame director Navaniat Singh, the film has Monica Bedi as DSP Reet Kaur. Bandookan Bandookan, the movie released in 2017 has Monica playing the role of Balwinder. Directed by Daljit Singh Baath was also famous for the title track 'Bandookan' sung by Karaj Randhawa. We wish the actress a very happy birthday and many great years ahead!   ]]>Diksha KapoorSat, 18 Jan 2020 15:44:44 +053017131611713161<![CDATA[Happy Birthday Gurdas Maan! Here Are His 10 Evergreen Songs ]]>https://www.ptcpunjabi.co.in/happy-birthday-gurdas-maan-here-are-his-10-evergreen-songs Gurdas Maan is one of the most notable singers in the Punjabi industry with more than 4 decades in the industry and countless songs for his fans. The singer – actor was born in Giddarbaha village of Punjab on January 4. The singer has recorded over 35 albums, written over 305 and is popular for singing folk songs. Gurdas Maan is the only Punjabi singer who has won a national award for Best Male Playback singer at 54th national film awards for building the entire narrative through his singing of Heer in Warris Shah: Ishq Da Waaris. Here are his 10 evergreen songs. Supne De Vich Ibbadat Gurdas Maan Wah Ni Jawaniye Vekhin Kite Yaar Na Hove Chakkar Prande Dil Da Badshah Ki Banu Duniya Da Punjeeri Yaar Hi Man Jaaye Maan sang the popular song track ‘Ki Banu Duniya Da’ with the well-known Singer-actor Diljit Dosanjh on Coke Studio Season 4. The song released on 15 August 2015 and hit more than 32 million views on YouTube in one week. We wish the legendary singer a very happy birthday! ]]>Diksha KapoorSat, 04 Jan 2020 13:10:17 +053017128991712899<![CDATA[Happy Birthday Harbhajan Mann: Here Are His Top 10 Songs To Kill Your Monday Blues ]]>https://www.ptcpunjabi.co.in/happy-birthday-harbhajan-mann-here-are-his-top-10-songs-to-kill-your-monday-blues Well known singer Harbhajan Mann is also an ace actor and producer in the Punjabi cinema. The versatile artist is celebrating his birthday today on December 30. Born in Khemuana village, Bathinda district of Punjab, he began singing at a very early age. After making it big with his singles, his Punjabi-pop style soon attracted audiences from all over India and he also undertook playback singing roles where his voice was dubbed on to those of movie actors. Here are his top 10 songs to kill your Monday blues. Kangan Gallan Goriyan Teri Meri Jodi Dil Dol Gaya Ishq De Mamle Haaye Meri Billo Nazran Miliyan Nachlai Chithiye Ne Chithiye Sohniye We wish the singer a very happy birthday! ]]>Diksha KapoorMon, 30 Dec 2019 15:46:16 +053017128441712844<![CDATA[Happy Birthday Nishawn Bhullar: Know Some Lesser Known Facts About The Musician ]]>https://www.ptcpunjabi.co.in/happy-birthday-nishawn-bhullar-know-some-lesser-known-facts-about-the-musician Popular Punjabi artist Nishawn Bhullar is a record producer, musician, singer, and songwriter. The artist is celebrating his birthday today, on December 23. His debut album was composed by the very talented Honey Singh. Today, on his birthday, let’s know some lesser known facts about Nishawn. His debut album, which was composed by Yo Yo Honey Singh, was titled ‘The Folkstars’. ‘The Folkstars’ was released on March 15, 2010. He featured in the song "Mundeya De Hostel" in the album "Hyper" by Popsy. He made his acting debut in Punjabi movies with the film ‘Nabar’. Nishawn was awarded with National award for his debut film ‘Nabar’. We wish the versatile musician a very happy birthday! ]]>Diksha KapoorMon, 23 Dec 2019 14:23:04 +053017127181712718<![CDATA['ਸੀਟੀ 'ਤੇ ਸੀਟੀ ਵੱਜੀ' ਗੀਤ ਦੇ ਨਾਲ ਆਪਣੀ ਪਛਾਣ ਬਨਾਉਣ ਵਾਲੀ ਕਮਲਜੀਤ ਨੀਰੂ ਦਾ ਅੱਜ ਹੈ ਜਨਮ ਦਿਨ,ਗਾਇਕੀ ਦੇ ਨਾਲ-ਨਾਲ ਇਸ ਚੀਜ਼ ਦਾ ਰੱਖਦੇ ਹਨ ਸ਼ੌਂਕ ]]>https://www.ptcpunjabi.co.in/kamaljeet-neeru-celebrate-her-birthday-know-unknown-facts-about-neeru ਕਮਲਜੀਤ ਨੀਰੂ ਦਾ ਅੱਜ ਜਨਮ ਦਿਨ ਹੈ ।ਉਨ੍ਹਾਂ ਨੇ ਲੰਬਾ ਸਮਾਂ ਪੰਜਾਬੀ ਇੰਡਸਟਰੀ 'ਤੇ ਰਾਜ ਕੀਤਾ ਪਰ ਉਨ੍ਹਾਂ ਨੂੰ ਅਸਲ ਪਛਾਣ ਮਿਲੀ ਸੀਟੀ ਤੇ ਸੀਟੀ ਵੱਜਦੀ ਦੇ ਨਾਲ  । ਅੱਜ ਉਨ੍ਹਾਂ ਦੇ ਜਨਮ ਦਿਨ 'ਤੇ ਅਸੀਂ ਤੁਹਾਨੂੰ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਦੱਸਣ ਜਾ ਰਹੇ ਹਾਂ।ਕਮਲਜੀਤ ਨੀਰੂ ਇੱਕ ਅਜਿਹੀ ਗਾਇਕਾ ਜਿਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਹਨ । ਉਨ੍ਹਾਂ ਦਾ ਪਹਿਲਾ ਗੀਤ 1987 'ਚ ਆਇਆ ਸੀ । ਜਿਸ ਤੋਂ ਬਾਅਦ ਕਮਲਜੀਤ ਨੀਰੂ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ । 14-15 ਸਾਲ ਬਾਅਦ ਉਹ ਮੁੜ ਤੋਂ ਪੰਜਾਬੀ ਇੰਡਸਟਰੀ 'ਚ ਸਰਗਰਮ ਹੋਏ ਨੇ । ਹੋਰ ਵੇਖੋ:ਜਸਬੀਰ ਜੱਸੀ ਦਾ ਨਵਾਂ ਗਾਣਾ ‘ਮੇਰੀ ਚੰਨੋ’ ਬਣਿਆ ਹਰ ਇੱਕ ਦੀ ਪਹਿਲੀ ਪਸੰਦ, ਰਿਲੀਜ਼ ਹੁੰਦੇ ਹੀ ਲੱਖਾਂ ’ਚ ਪਹੁੰਚੇ ਵੀਵਰਜ਼ ਉਨ੍ਹਾਂ ਨੇ 2017 'ਚ ਮੁੜ ਤੋਂ ਇੰਡਸਟਰੀ 'ਚ ਵਾਪਸੀ ਕੀਤੀ ਹੈ ।'ਤੇਰੇ ਇਸ਼ਕ 'ਚ ਟੱਲੀ ਹਾਂ' ਇਸ ਗੀਤ ਨਾਲ ਮੁੜ ਤੋਂ ਉਨ੍ਹਾਂ ਨੇ ਸਰੋਤਿਆਂ ਦੀ ਕਚਹਿਰੀ 'ਚ ਹਾਜ਼ਰੀ ਲਗਵਾਈ  ਅਤੇ ਇਸ ਤੋਂ ਇਲਾਵਾ ਪੀਟੀਸੀ ਪੰਜਾਬੀ ਦੇ ਕਈ ਸ਼ੋਅਜ਼ 'ਚ ਜੱਜ ਦੇ ਤੌਰ 'ਤੇ ਵੀ ਸਰਗਰਮ ਹਨ । https://www.instagram.com/p/B3XW2jylRPn/ ਇੱਕ ਲੰਬਾ ਸਮਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਤੋਂ ਦੂਰੀ ਬਣਾ ਰੱਖੀ ਸੀ ਅਤੇ ਇਹ ਦੂਰੀ ਕਿਉਂ ਬਣੀ ਇਸ ਦਾ ਖੁਲਾਸਾ ਉਨ੍ਹਾਂ ਨੇ ਪੀਟੀਸੀ ਪੰਜਾਬੀ ਨੂੰ ਦਿੱਤੇ ਇੱਕ ਇੰਟਰਵਿਊ ਦੌਰਾਨ ਕਰਦਿਆਂ ਦੱਸਿਆ ਕਿ ਵਿਆਹ ਤੋਂ ਬਾਅਦ ਉਹ ਵਿਦੇਸ਼ ਹੀ ਸੈਟਲ ਸਨ ।ਪਰ ਉਨ੍ਹਾਂ ਦੇ ਪਤੀ ਦੀ ਇੱਕ ਹੈਰੀਟੇਜ ਹਵੇਲੀ ਪਟਿਆਲਾ ਵਿਖੇ ਹੈ ਜਿੱਥੇ ਉਹ ਅਕਸਰ ਵਿਦੇਸ਼ ਤੋਂ ਉਸ ਦੀ ਰੈਨੋਵੇਸ਼ਨ ਕਰਵਾਉਣ ਲਈ ਆਉਂਦੇ ਸਨ । https://www.instagram.com/p/B2avaIQl0e2/ ਇਸ ਤੋਂ ਇਲਾਵਾ ਪਰਿਵਾਰਿਕ ਰੁਝੇਵੇਂ ਕਾਰਨ ਅਤੇ ਬੇਟੇ ਦੀ ਪਰਵਰਿਸ਼ ਕਾਰਨ ਉਨ੍ਹਾਂ ਨੇ ਕੁਝ ਸਮਾਂ ਇੰਡਸਟਰੀ ਤੋਂ ਕਿਨਾਰਾ ਕਰ ਲਿਆ ਸੀ ।ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । https://www.instagram.com/p/B3NnP1jlkFh/ ਜਿਸ 'ਚ ਸਭ ਤੋਂ ਪਹਿਲਾਂ ਜ਼ਿਕਰ ਆਉਂਦਾ ਹੈ ਉਨ੍ਹਾਂ ਦੇ ਗੀਤ 'ਸੀਟੀ 'ਤੇ ਸੀਟੀ ਵੱਜਦੀ',ਰੂੜਾ ਮੰਡੀ ਜਾਵੇ,ਜਦੋਂ ਮੇਰਾ ਲੱਕ ਹਿੱਲਦਾ,ਗਿੱਧੇ ਵਿੱਚ ਨੱਚਦੀ ਦੀ ਮੇਰੀ ਭਿੱਜ ਗਈ ਕੁੜਤੀ ਲਾਲ,ਕੱਲਿਆਂ ਬਹਿ-ਬਹਿ ਕੇ ਰੋਣਾ ਸਣੇ ਕਈ ਹਿੱਟ ਗੀਤ ਉਨ੍ਹਾਂ ਨੇ ਗਾਏ ਆਪਣੀ ਫਿੱਟਨੈੱਸ ਬਾਰੇ ਗੱਲ ਕਰਦਿਆਂ ਉਨ੍ਹਾਂ ਨੇ ਦੱਸਿਆ ਕਿ ਫਿੱਟਨੈਸ ਉਨ੍ਹਾਂ ਦੇ ਜੀਨਸ 'ਚ ਹੈ ਕਿਉਂਕਿ ਉਨ੍ਹਾਂ ਦੇ ਪਿਤਾ ਤਰਾਨਵੇਂ ਸਾਲ ਦੀ ਉਮਰ 'ਚ ਵੀ ਤੰਦਰੁਸਤ ਹਨ । https://www.instagram.com/p/B0pYuX8l2bB/ ਇਸ ਤੋਂ ਇਲਾਵਾ ਉਨ੍ਹਾਂ ਨੇ ਦੋ ਕੁੱਤੇ ਵੀ ਰੱਖੇ ਹੋਏ ਹਨ ।ਜਿਹੜੇ ਉਨ੍ਹਾਂ ਨੂੰ ਦੌੜਾਉਂਦੇ ਨੇ,ਕਮਲਜੀਤ ਨੀਰੂ ਦਾ ਕਹਿਣਾ ਹੈ ਕਿ ਉਹ ਘਰ ਦਾ ਸਾਰਾ ਕੰਮ ਖੁਦ ਕਰਦੇ ਹਨ ਅਤੇ ਘਰ 'ਚ ਕੋਈ ਵੀ ਨੌਕਰ ਨਹੀਂ ਰੱਖਿਆ ਹੋਇਆ । ਇਸ ਤੋਂ ਇਲਾਵਾ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਗਾਰਡਨਿੰਗ ਦਾ ਬਹੁਤ ਸ਼ੌਕ ਹੈ ਅਤੇ ਬਗੀਚੇ 'ਚ ਉਹ ਬਹੁਤ ਕੰਮ ਕਰਦੇ ਹਨ ।   ]]>ShaminderThu, 19 Dec 2019 11:14:57 +053017126331712633<![CDATA[ਮਲਕੀਤ ਰੌਣੀ ਦਾ ਅੱਜ ਹੈ ਜਨਮ ਦਿਨ,ਪਾਲੀਵੁੱਡ ਦੇ ਨਾਲ-ਨਾਲ ਬਾਲੀਵੁੱਡ 'ਚ ਵੀ ਚੱਲਦਾ ਹੈ ਰੌਣੀ ਦੇ ਨਾਂਅ ਦਾ ਸਿੱਕਾ ]]>https://www.ptcpunjabi.co.in/malkeet-singh-rauni-birthday-today-know-unknown-facts-about-actor
ਮਲਕੀਤ ਰੌਣੀ ਦਾ ਅੱਜ ਜਨਮ ਦਿਨ ਹੈ । ਉਨ੍ਹਾਂ ਨੇ ਆਪਣੇ ਜਨਮ ਦਿਨ 'ਤੇ ਤਸਵੀਰਾਂ ਸਾਂਝੀਆਂ ਕਰਦੇ ਹੋਏ ਆਪਣੇ ਦੋਸਤਾਂ ਮਿੱਤਰਾਂ ਅਤੇ ਚਾਹੁਣ ਵਾਲਿਆਂ ਦਾ ਸ਼ੁਕਰੀਆ ਅਦਾ ਕੀਤਾ ਹੈ । ਉਨ੍ਹਾਂ ਦਾ ਜਨਮ ਰੋਪੜ 'ਚ ਹੋਇਆ ਜਦਕਿ ਉਨ੍ਹਾਂ ਨੇ ਸਕੂਲੀ ਪੜ੍ਹਾਈ ਫਤਿਹਗੜ੍ਹ ਸਾਹਿਬ ਦੇ ਨਜ਼ਦੀਕ ਪਿੰਡ ਖੰਟ ਮਾਨਪੁਰ 'ਚ ਪੂਰੀ ਕੀਤੀ ।
ਬਚਪਨ ਤੋਂ ਹੀ ਅਦਾਕਾਰੀ ਦੇ ਗੁਣ ਉਨ੍ਹਾਂ 'ਚ ਦਿਖਾਈ ਦਿੰਦੇ ਸਨ ਅਤੇ ਉਨ੍ਹਾਂ ਨੇ ਬਚਪਨ 'ਚ ਹੀ ਕਈ ਨਾਟਕ ਖੇਡੇ ਅਤੇ ਉਨ੍ਹਾਂ ਨੇ ਕਈ ਵਰਕਸ਼ਾਪਾਂ 'ਚ ਭਾਗ ਲਿਆ ।ਉਨ੍ਹਾਂ ਦਾ ਵਿਆਹ ਬਹੁਤ ਹੀ ਛੋਟੀ ਉਮਰ 'ਚ ਹੋ ਗਿਆ ਸੀ ।ਉਨ੍ਹਾਂ ਨੇ ਪੰਜਾਬੀ ਫ਼ਿਲਮਾਂ, ਸੀਰੀਅਰਲਸ ਦੇ ਨਾਲ ਨਾਲ ਬਾਲੀਵੁੱਡ ਦੀਆਂ ਕਈ ਫ਼ਿਲਮਾਂ ਅਤੇ ਨਾਟਕਾਂ 'ਚ ਵੀ ਕੰਮ ਕੀਤਾ ਹੈ ।
ਸਰਬਜੀਤ,ਅਤਿਥੀ ਤੁਮ ਕਬ ਜਾਓਗੇ,ਏਕ ਵੀਰ ਕੀ ਅਰਦਾਸ ਵੀਰਾ ਸਣੇ ਕਈ ਫ਼ਿਲਮਾਂ ਅਤੇ ਨਾਟਕਾਂ 'ਚ ਕੰਮ ਕੀਤਾ ਹੈ । ਹਾਲ ਹੀ 'ਚ ਉੁਹ ਅਰਦਾਸ ਕਰਾਂ,ਬਣਜਾਰਾ ਟਰੱਕ ਡਰਾਈਵਰ ਸਣੇ ਕਈ ਫ਼ਿਲਮਾਂ 'ਚ ਨਜ਼ਰ ਆ ਚੁੱਕੇ ਹਨ ਅਤੇ ਅਨੇਕਾਂ ਹੀ ਪ੍ਰਾਜੈਕਟਸ 'ਤੇ ਕੰਮ ਕਰ ਰਹੇ ਹਨ ।  
  ]]>
ShaminderSat, 09 Nov 2019 16:18:54 +053017118271711827
<![CDATA[ਬਾਲੀਵੁੱਡ ਦੀ ਇਹ ਗਾਇਕਾ ਹੋਟਲ 'ਚ ਗਾਉਂਦੀ ਸੀ ਗੀਤ,ਕਈ ਹਿੱਟ ਪੰਜਾਬੀ ਗੀਤ ਵੀ ਗਾਏ,ਇਸ ਤਰ੍ਹਾਂ ਮਿਲਿਆ ਸੀ ਮੌਕਾ,ਜਨਮ ਦਿਨ 'ਤੇ ਜਾਣੋ ਖ਼ਾਸ ਗੱਲਾਂ ]]>https://www.ptcpunjabi.co.in/bollywood-singer-usha-uthap-birthday-know-unknow-facts-about-singer ਬਾਲੀਵੁੱਡ ਦੀ ਗਾਇਕਾ ਊਸ਼ਾ ਉਤਫ ਜਿਨ੍ਹਾਂ ਦੀ ਗਾਇਕੀ ਬਿਲਕੁਲ ਵੱਖਰੀ ਤਰ੍ਹਾਂ ਦੀ ਹੈ । ਉਹ ਆਪਣੀ ਗਾਇਕੀ ਦੇ ਅਨੋਖੇ ਅੰਦਾਜ਼ ਲਈ ਜਾਣੇ ਜਾਂਦੇ ਹਨ । ਅੱਜ ਉਨ੍ਹਾਂ ਦਾ 72ਵਾਂ ਜਨਮ ਦਿਨ ਹੈ । ਅੱਜ ਉਨ੍ਹਾਂ ਦੇ ਜਨਮ ਦਿਨ 'ਤੇ ਤੁਹਾਨੂੰ ਅਸੀਂ ਉਨ੍ਹਾਂ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਬਾਰੇ ਦੱਸਾਂਗੇ । ਜੀ ਹਾਂ ਊਸ਼ਾ ਉਤਫ ਦਾ ਜਨਮ ਜਦੋਂ ਸਾਡੇ ਮੁਲਕ ਨੂੰ ਆਜ਼ਾਦੀ ਮਿਲੀ ਸੀ ਉਦੋਂ ਹੀ ਹੋਇਆ ਸੀ । ਹੋਰ ਵੇਖੋ:ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਤੇ ਵਿਰਾਟ ਦੀਆਂ ਫੜੀ ਤੋਂ ਸਬਜ਼ੀਆਂ ਖਰੀਦਦੇ ਹੋਇਆਂ ਦੀਆਂ ਤਸਵੀਰਾਂ ਵਾਇਰਲ ਗੋਲ ਮੋਲ ਚਿਹਰੇ ਵਾਲੀ ਊਸ਼ਾ ਦੇ ਚਿਹਰੇ 'ਤੇ ਵੱਡੀ ਸਾਰੀ ਗੋਲ ਬਿੰਦੀ,ਸਿਲਕ ਦੀ ਸਾੜ੍ਹੀ ਅਤੇ ਗੁੱਤ 'ਤੇ ਫੁੱਲ ਉਨ੍ਹਾਂ ਦੀ ਖ਼ਾਸ ਪਛਾਣ ਹੈ । ਮਦਰਾਸ 'ਚ ਜਨਮੀ ਊਸ਼ਾ ਨੇ 20 ਸਾਲ ਦੀ ਉਮਰ 'ਚ ਗਾਉਣਾ ਸ਼ੁਰੂ ਕਰ ਦਿੱਤਾ ਸੀ ਅਤੇ ਉਨ੍ਹਾਂ ਨੇ ਉਦੋਂ ਤੋਂ ਹੀ ਸਾੜ੍ਹੀ ਪਾ ਕੇ ਮਾਊਂਟ ਰੋਡ ਸਥਿਤ ਇੱਕ ਛੋਟੇ ਜਿਹੇ ਨਾਈਟ ਕਲੱਬ 'ਚ ਗਾਉਣਾ ਸ਼ੁਰੂ ਕੀਤਾ ਸੀ । ਹੋਟਲ ਮਾਲਕ ਨੂੰ ਊਸ਼ਾ  ਦੀ ਆਵਾਜ਼ ਵਧੀਆ ਲੱਗੀ ਅਤੇ ਉਨ੍ਹਾਂ ਨੇ ਊਸ਼ਾ ਨੂੰ ਇੱਕ ਹਫ਼ਤਾ ਰੁਕਣ ਲਈ ਆਖਿਆ ।ਬਸ ਇੱਥੋਂ ਹੀ ਉਨ੍ਹਾਂ ਦੀ ਗਾਇਕੀ ਦੀ ਸ਼ੁਰੂਆਤ ਹੋਈ ਅਤੇ ਜਿਸ ਤੋਂ ਬਾਅਦ ਉਨ੍ਹਾਂ ਨੇ ਮੁੰਬਈ ਅਤੇ ਕਲਕੱਤਾ ਤੋਂ ਬਾਅਦ ਉਨ੍ਹਾਂ ਨੂੰ ਦਿੱਲੀ ਦੇ ਹੋਟਲ ਓਬਰਾਏ 'ਚ ਗਾਉਣ ਦਾ ਮੌਕਾ ਮਿਲਿਆ । ਦੱਸਿਆ ਜਾਂਦਾ ਹੈ ਕਿ ਉੱਥੇ ਹੀ ਉਨ੍ਹਾਂ ਦੀ ਮੁਲਾਕਾਤ ਸ਼ਸ਼ੀ ਕਪੂਰ ਨਾਲ ਹੋਈ ਅਤੇ ਉਨ੍ਹਾਂ ਨੇ ਫ਼ਿਲਮਾਂ 'ਚ ਗਾਉਣ ਦਾ ਮੌਕਾ ਦਿੱਤਾ । ਊਸ਼ਾ ਨੇ 1970 'ਚ ਆਈ ਬਾਂਬੇ ਟਾਕੀਜ਼ 'ਚ ਫ਼ਿਲਮ 'ਚ ਇੱਕ ਅੰਗਰੇਜ਼ੀ ਗੀਤ ਗਾਇਆ ਅਤੇ ਫਿਰ 'ਹਰੇ ਰਾਮਾ ਹਰੇ ਕ੍ਰਿਸ਼ਨਾ' ਫ਼ਿਲਮ ਲਈ ਗਾਇਆ ।ਇਸ ਤੋਂ ਇਲਾਵਾ ਉਨ੍ਹਾਂ ਨੇ ਕਈ ਪੰਜਾਬੀ ਗੀਤ ਵੀ ਗਾਏ ਜਿਸ 'ਚ ਸਭ ਤੋਂ ਮਸ਼ਹੂਰ ਪੰਜਾਬੀ ਗੀਤ ਕਾਲੀ ਤੇਰੀ ਗੁੱਤ ਤੇ ਪਰਾਂਦਾ ਤੇਰਾ ਲਾਲ ਨੀ ਅੱਜ ਵੀ ਹਰ ਕਿਸੇ ਦੀ ਜ਼ੁਬਾਨ 'ਤੇ ਚੜਿਆ ਹੋਇਆ ਹੈ। ]]>ShaminderFri, 08 Nov 2019 11:41:09 +053017117831711783<![CDATA[Happy Birthday Bohemia: Here’s How He Became The King Of Punjabi Rap ]]>https://www.ptcpunjabi.co.in/happy-birthday-bohemia-heres-how-he-became-the-king-of-punjabi-rap Well known Punjabi singer Bohemia is known for crooning hit songs like ‘Car Nachdi’, ‘Pagol’, ‘Same Beef’ among others. The singer was born on October 15, 1979 in Karachi as Roger David. He moved to the United States with his family at the age of 13. He was introduced to a young hip-hop producer called ‘Sha One’ by one of his cousin in Oakland in the early 2000. They both formed their own music label called ‘The Outfit Entertainment’. After Sha heard Bohemia reciting something he had written in Punjabi he asked him to rap it over one of his beats and that turned out as his debut album ‘Vich Pardesan De’. Bohemia very rarely collaborates outside of Kali Denali Music especially when it comes to hip-hop. However, Desi Beam from Chandigarh, Punjab is the only desi hip-hop crew that he has ever collaborated with for songs. His second album ‘Pesa Nasha Pyar’ became the first full length Punjabi rap album. Later on, he received four nominations at the UK Asian Music Awards and PTC Punjabi music awards for his third album, ‘Da Rap Star’. Bohemia’s fourth album ‘Thousand Thoughts’ won Best Non-Resident Punjabi Album award at PTC Punjabi Music Awards in 2013. The singer also won the ‘Special Award’ in 2018 as International Punjabi Icon at PTC Punjabi Music Awards. Bohemia has more than 105 songs under his name so far and the singer will soon surprise his fans with amazing rap numbers. We wish him a very happy birthday! ]]>Diksha KapoorTue, 15 Oct 2019 11:58:53 +053017112071711207<![CDATA[Happy Birthday Rekha: Here Are Her 5 Iconic Roles, Which Makes Her The Evergreen Diva ]]>https://www.ptcpunjabi.co.in/happy-birthday-rekha-here-are-her-5-iconic-roles-which-makes-her-the-evergreen-diva Legendary actress Rekha is celebrating her 65th birthday today on October 10. She is not just known for her timeless beauty, but also for her powerful acting and performance on screen. Besides, being in for a lot of controversies, Rekha has time and again proved that she is one of the most versatile actresses. Today on her birthday, we list you her 5 iconic roles, which make her the evergreen diva! Ghar Vinod Mehra and Rekha's film Ghar, released in 1978, was liked by the audience and the critics. The film turned out to be one of Rekha’s top performances. Khoobsurat Rekha’s comic timing as Manju in this Hrishikesh Mukherjee directorial was worth a watch. The film released in 1980. Khoon Bhari Maang The 1988 released film, Khoon Bhari Maang, had an impressive script, and Rekha made her performance even more powerful. Umrao Jaan Even today, when one thinks of the film Umrao Jaan, Rekha comes to their mind. Released in 1981, Rekha garnered immense praises for her work in the film. She also won the national award for Best Actress for this film. Silsila Released in 1981, with Silsila, Rekha won a million hearts. It is said that the film is inspired by the events of her real life. We wish the versatile actress a very happy birthday! ]]>Diksha KapoorThu, 10 Oct 2019 18:07:59 +053017111261711126<![CDATA[Happy Birthday Malkit Singh: Here Are His Top 10 Songs For Your Dance Mood ]]>https://www.ptcpunjabi.co.in/happy-birthday-malkit-singh-here-are-his-top-10-songs-for-your-dance-mood Malkit Singh, is one of the most versatile singers of the Punjabi music industry. The singer was born in Hussainpur, India on October 10, and moved to Birmingham, UK in 1984. He is known as the king of Bhangra and the Golden Star of Punjab. Malkit became the first Punjabi singer to be honoured with an MBE by Queen Elizabeth II at Buckingham Palace. Listed by the Guinness Book of Records as the biggest selling bhangra solo artist of all time, with sales of over 4.9 million records in his 32-year career, the singer turns 56 today. As the singer celebrates his birthday today, we give you his top 10 songs to groove! Tutak Tutak Tutiya Gur Naal Ishq Mitha Jind Mahi Chal Hun Chitiye Kabootariye Bhangra Paun Nu Bolliyan Mar Gaye Oye Loko Lak Tunu Tunu Isharian Te Nachna We wish the singer a very happy birthday as we groove to his hit Punjabi tracks! ]]>Diksha KapoorThu, 10 Oct 2019 11:19:41 +053017111061711106<![CDATA['ਬਾਰਡਰ' ਵਰਗੀਆਂ ਕਈ ਹਿੱਟ ਫ਼ਿਲਮਾਂ ਦੇਣ ਵਾਲੇ ਜੇ.ਪੀ.ਦੱਤਾ ਦੇ ਵਿਆਹ 'ਚ ਪਏ ਸਨ ਕਈ ਪੰਗੇ,ਜਾਣੋ ਕੌਣ ਬਣਿਆ ਸੀ ਪਿਆਰ ਦਾ ਦੁਸ਼ਮਣ ]]>https://www.ptcpunjabi.co.in/some-unknown-facts-about-jp-dutta-on-his-birthday ਝੇ.ਪ ਜੇ.ਪੀ.ਦੱਤਾ 70 ਸਾਲ ਦੇ ਹੋ ਗਏ ਹਨ । ਅੱਜ ਉਹ ਆਪਣਾ ਜਨਮ ਦਿਨ ਮਨਾ ਰਹੇ ਹਨ । ਅੱਜ ਉਨ੍ਹਾਂ ਦੇ ਜਨਮ ਦਿਨ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੀਆਂ ਕੁਝ ਗੱਲਾਂ ਦੱਸਾਂਗੇ। ਜੇ.ਪੀ.ਦੱਤਾ ਜ਼ਿਆਦਾਤਰ ਦੇਸ਼ ਭਗਤੀ ਦੀਆਂ ਫ਼ਿਲਮਾਂ ਬਣਾਉਂਦੇ ਨੇ । ਇਸੇ ਲਈ ਉਨ੍ਹਾਂ ਦਾ ਨਾਂਅ ਕਾਮਯਾਬ ਨਿਰਮਾਤਾ ਨਿਰਦੇਸ਼ਕਾਂ ਦੀ ਸੂਚੀ 'ਚ ਆਉਂਦਾ ਹੈ ।ਉਨ੍ਹਾਂ ਦਾ ਪੂਰਾ ਨਾਂਅ ਜੋਤੀ ਪ੍ਰਕਾਸ਼ ਦੱਤਾ ਹੈ ।ਉਨ੍ਹਾਂ ਨੇ ਬਾਰਡਰ,ਪਲਟਨ ਸਣੇ ਦੇਸ਼ ਭਗਤੀ ਨਾਲ ਭਰਪੂਰ ਫ਼ਿਲਮਾਂ ਦਾ ਨਿਰਮਾਣ ਕੀਤਾ ਹੈ । ਐੱਲਓਸੀ,ਗੁਲਾਮ,ਬਟਵਾਰਾ,ਰਿਫਿਊਜੀ ਸਣੇ ਕਈ ਕਾਮਯਾਬ ਫ਼ਿਲਮਾਂ ਉਨ੍ਹਾਂ ਨੇ ਬਣਾਈਆਂ ਸਨ ਅਤੇ ਅਕਸਰ ਉਨ੍ਹਾਂ ਦੀਆਂ ਦੇਸ਼ ਭਗਤੀ ਦੀਆਂ ਇਨ੍ਹਾਂ ਫ਼ਿਲਮਾਂ ਨੂੰ ਵੇਖ ਕੇ ਪਾਕਿਸਤਾਨ ਮੁਰਦਾਬਾਦ ਦੇ ਨਾਅਰੇ ਲੱਗਦੇ ਸਨ । ਜੇ.ਪੀ.ਦੱਤਾ ਨੇ ਅਦਾਕਾਰਾ ਬਿੰਦਿਆ ਗੋਸਵਾਮੀ ਨਾਲ ਵਿਆਹ ਕਰਵਾਇਆ ਹੈ । ਬਿੰਦਿਆ ਨਾਲ ਉਨ੍ਹਾਂ ਦਾ ਦੂਜਾ ਵਿਆਹ ਸੀ । jp dutta movies के लिए इमेज परिणाम ਜੇ.ਪੀ.ਦੱਤਾ ਤੋਂ ਪਹਿਲਾਂ ਬਿੰਦਿਆ ਨੇ ਵਿਨੋਦ ਮਹਿਰਾ ਨਾਲ ਵਿਆਹ ਕਰਵਾਇਆ ਸੀ ।ਪਰ ਵਿਨੋਦ ਮਹਿਰਾ ਨਾਲ ਉਨ੍ਹਾਂ ਦਾ ਵਿਆਹ ਬਹੁਤੇ ਦਿਨ ਨਹੀਂ ਸੀ ਚੱਲ ਸਕਿਆ । ਇਸ ਤੋਂ ਬਾਅਦ  ਬਿੰਦਿਆ ਨੇ ਆਪਣਾ ਐਕਟਿੰਗ ਕਰੀਅਰ ਛੱਡ ਕੇ ਡਾਇਰੈਕਟਰ ਜੇ.ਪੀ.ਦੱਤਾ ਨਾਲ ਵਿਆਹ ਕਰਵਾਇਆ ਸੀ, ਦੋਨਾਂ ਦੀਆਂ ਦੋ ਧੀਆਂ ਹਨ । ਦੋਨਾਂ ਦੀ ਮੁਲਾਕਾਤ ਇੱਕ ਫ਼ਿਲਮ ਦੇ ਸੈੱਟ 'ਤੇ ਹੋਈ ਸੀ । jp dutta movies refugee के लिए इमेज परिणाम ਦੋਵੇਂ ਕਾਫੀ ਸਮਾਂ ਰਿਲੇਸ਼ਨਸ਼ਿਪ 'ਚ ਰਹੇ ਅਤੇ ਇਸ ਤੋਂ ਬਾਅਦ  ਵਿਆਹ ਕਰਵਾਉਣ ਦਾ ਫ਼ੈਸਲਾ ਲਿਆ ।ਦੱਸਿਆ ਜਾਂਦਾ ਹੈ ਕਿ ਦੋਨਾਂ ਨੇ ਭੱਜ ਕੇ ਵਿਆਹ ਕਰਵਾਇਆ ਸੀ।ਕਿਉਂਕਿ ਜੇ.ਪੀ.ਦੱਤਾ ਤੋਂ ਬਿੰਦਿਆ ਗੋਸਵਾਮੀ 13 ਸਾਲ ਛੋਟੀ ਸੀ ਇਸ ਲਈ ਵਿਆਹ ਲਈ ਉਨ੍ਹਾਂ ਦੇ ਪਰਿਵਾਰ ਵਾਲੇ ਰਾਜ਼ੀ ਨਹੀਂ ਸਨ । jp dutta and family के लिए इमेज परिणाम ਜਿਸ ਤੋਂ ਬਾਅਦ ਦੋਵਾਂ ਨੇ ਭੱਜ ਕੇ ਵਿਆਹ ਕਰਵਾ ਲਿਆ । ਬਿੰਦਿਆ ਅਦਾਕਾਰੀ ਛੱਡ ਕੇ ਫ਼ਿਲਮ ਨਿਰਮਾਣ ਦਾ ਕੰਮ ਦੇਖਣ ਲੱਗ ਪਈ ਅਤੇ ਜੇਪੀ ਦੱਤਾ ਦੀਆਂ ਫ਼ਿਲਮਾਂ ਦਾ ਪੂਰਾ ਪ੍ਰੋਡਕਸ਼ਨ ਉਹ ਖੁਦ ਹੀ ਵੇਖਦੀ ਹੈ । ]]>ShaminderThu, 03 Oct 2019 12:44:28 +053017109481710948<![CDATA[ਅਦਾਕਾਰ ਗੁਲਸ਼ਨ ਗਰੋਵਰ ਨੂੰ ਇਸ ਅਦਾਕਾਰਾ ਨਾਲ ਸੀਨ ਦੇਣ ਲਈ ਕਰਨੀ ਪਈ ਸੀ ਪ੍ਰੈਕਟਿਸ,ਬਚਪਨ 'ਚ ਗੁਜ਼ਾਰੇ ਲਈ ਲੋਕਾਂ ਦੀਆਂ ਕੋਠੀਆਂ 'ਚ ਕਰਦੇ ਸਨ ਇਹ ਕੰਮ   ]]>https://www.ptcpunjabi.co.in/some-unknown-facts-about-bollywood-badman-gulshan-grover ਅਦਾਕਾਰ ਗੁਲਸ਼ਨ ਗਰੋਵਰ ਆਪਣਾ ਜਨਮ ਦਿਨ ਮਨਾ ਰਹੇ ਹਨ । ਅੱਜ ਅਸੀਂ ਤੁਹਾਨੂੰ ਉਨ੍ਹਾਂ ਦੇ ਜੀਵਨ ਬਾਰੇ ਦੱਸਣ ਜਾ ਰਹੇ ਕਿ ਕਿਸ ਤਰ੍ਹਾਂ ਸੰਘਰਸ਼ ਭਰੇ ਪੈਂਡਿਆਂ ਚੋਂ ਲੰਘ ਕੇ ਇੱਕ ਕਾਮਯਾਬ ਖਲਨਾਇਕ ਦੇ ਤੌਰ 'ਤੇ ਉਨ੍ਹਾਂ  ਆਪਣੀ ਖ਼ਾਸ ਪਛਾਣ ਬਣਾਈ । ਬਾਲੀਵੁੱਡ 'ਚ ਬੈਡਮੈਨ ਦੇ ਨਾਂਅ ਨਾਲ ਮਸ਼ਹੂਰ ਗੁਲਸ਼ਨ ਗਰੋਵਰ ਨੂੰ ਪਦਮਨੀ ਕੋਹਲਾਪੁਰੀ ਦੇ ਪਤੀ ਨੇ ਦੱਖਣ ਦੀਆਂ ਫ਼ਿਲਮਾਂ 'ਚ ਹੀਰੋ ਦਾ ਰੋਲ ਆਫਰ ਕੀਤਾ ਸੀ ,ਪਰ ਉਨ੍ਹਾਂ ਨੇ ਮਨਾ ਕਰ ਦਿੱਤਾ ਸੀ।ਖਲਨਾਇਕੀ ਦੇ ਬਰੈਂਡ ਨੂੰ ਉਹ ਆਪਣੀ ਜ਼ਿੰਦਗੀ ਦੀ ਕਾਮਯਾਬੀ ਮੰਨਦੇ ਹਨ । ਹੋਰ ਵੇਖੋ:ਇਸ ਮਾਮਲੇ ‘ਚ ਫਾਡੀ ਰਹੀ ਸੋਨਾਕਸ਼ੀ ਸਿਨ੍ਹਾ,ਯੂਜ਼ਰਸ ਕਰ ਰਹੇ ਟ੍ਰੋਲ ਇੱਕ ਇੰਟਰਵਿਊ ਦੌਰਾਨ ਉਨ੍ਹਾਂ ਨੇ ਖੁਲਾਸਾ ਕੀਤਾ ਸੀ ਕਿ ਬਾਹੂਬਲੀ ਫ਼ਿਲਮ 'ਚ ਜੇ ਉਨ੍ਹਾਂ ਨੂੰ ਕਟੱਪਾ ਦਾ ਕਿਰਦਾਰ ਦਿੱਤਾ ਜਾਂਦਾ ਤਾਂ ਉਹ ਬਹੁਤ ਹੀ ਵਧੀਆ ਤਰੀਕੇ ਨਾਲ ਇਸ ਕਿਰਦਾਰ ਨੂੰ ਨਿਭਾਉਂਦੇ । ਗੁਲਸ਼ਨ ਗਰੋਵਰ ਨੇ ਫ਼ਿਲਮ ਬੂਮ 'ਚ ਇੱਕ ਬੋਲਡ ਕਿਰਦਾਰ ਵੀ ਨਿਭਾਇਆ ਸੀ । gulshan grover के लिए इमेज परिणाम ਇਸ ਫ਼ਿਲਮ 'ਚ ਉਨ੍ਹਾਂ ਨੂੰ ਕੈਟਰੀਨਾ ਕੈਫ ਨਾਲ ਬੋਲਡ ਸੀਨ ਦੇਣੇ ਸਨ ਪਰ ਦੋਵੇਂ ਇਹ ਸੀਨ ਨਹੀਂ ਸਨ ਕਰ ਪਾ ਰਹੇ ।ਜਿਸ ਤੋਂ ਬਾਅਦ ਫ਼ਿਲਮ ਦੇ ਡਾਇਰੈਕਟਰ ਨੇ ਦੋਨਾਂ ਨੂੰ ਇੱਕ ਕਮਰੇ 'ਚ ਜਾ ਕੇ ਪ੍ਰੈਕਟਿਸ ਕਰਨ ਲਈ ਕਿਹਾ ਸੀ । ਜਿਸ ਤੋਂ ਬਾਅਦ ਹੀ ਗੁਲਸ਼ਨ ਗਰੋਵਰ ਇਸ ਸੀਨ ਨੂੰ ਪੂਰਾ ਕਰ ਸਕੇ ਸਨ ।ਗੁਲਸ਼ਨ ਗਰੋਵਰ ਦੇ ਬਚਪਨ ਦੀ ਗੱਲ ਕੀਤੀ ਜਾਵੇ ਤਾਂ ਉਹ ਕਾਫੀ ਸੰਘਰਸ਼ ਭਰਿਆ ਰਿਹਾ ਹੈ । gulshan grover के लिए इमेज परिणाम ਉਨ੍ਹਾਂ ਦੇ ਬਚਪਨ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦਾ ਬਚਪਨ ਬਹੁਤ ਹੀ ਗਰੀਬੀ ‘ਚ ਬੀਤਿਆ ਅਤੇ ਖੇਡਣ ਮੱਲਣ ਦੀ ਉਮਰ ‘ਚ ਹੀ ਉਨ੍ਹਾਂ ਨੂੰ ਆਪਣੀ ਰੋਜ਼ੀ ਰੋਟੀ ਦੀ ਚਿੰਤਾ ਸਤਾਉਂਦੀ ਸੀ ਅਤੇ ਆਪਣੀ ਪੜ੍ਹਾਈ ਨੂੰ ਜਾਰੀ ਰੱਖਣ ਲਈ ਉਨ੍ਹਾਂ ਨੇ ਮਿਹਨਤ ਮਜ਼ਦੂਰੀ ਕੀਤੀ । ਇੱਥੋਂ ਤੱਕ ਕਿ ਵੱਡੀਆਂ-ਵੱਡੀਆਂ ਕੋਠੀਆਂ ‘ਚ ਡਿਟਰਜੈਂਟ ਅਤੇ ਸਾਬਣ ਅਤੇ ਫਿਨਾਇਲ ਦੀਆਂ ਗੋਲੀਆਂ ਤੱਕ ਵੇਚਦੇ ਰਹੇ । gulshan grover with family के लिए इमेज परिणाम ਉਨ੍ਹਾਂ ਨੇ ਆਪਣੇ ਬਚਪਨ ਅਤੇ ਗਰੀਬੀ ਬਾਰੇ ਇੱਕ ਇੰਟਰਵਿਊ ‘ਚ ਖੁਲਾਸਾ ਕੀਤਾ ਸੀ ।ਉਹ ਆਪਣੇ ਸਕੂਲ ਦੀ ਵਰਦੀ ਨਾਲ ਲੈ ਕੇ ਜਾਂਦੇ ਸਨ ਅਤੇ ਸਵੇਰੇ ਉਹ ਸਮਾਨ ਵੇਚਦੇ ਅਤੇ ਦੁਪਹਿਰ ਵੇਲੇ ਆਪਣੇ ਸਕੂਲ ਜਾਂਦੇ ਸਨ । ਉਨ੍ਹਾਂ ਵੱਲੋਂ ਵੇਚਿਆ ਜਾਣ ਵਾਲਾ ਸਮਾਨ ਕੋਠੀਆਂ ਵਾਲੇ ਖਰੀਦ ਵੀ ਲੈਂਦੇ ਸਨ,ਕਿਉਂਕਿ ਉਹ ਵੀ ਚਾਹੁੰਦੇ ਸਨ ਕਿ ਗੁਲਸ਼ਨ ਗਰੋਵਰ ਪੜ ਲਿਖ ਜਾਣ । ]]>ShaminderSat, 21 Sep 2019 16:54:19 +053017106501710650<![CDATA[Video Inside: Diljit Dosanjh Has The Most Adorable Birthday Wish For Kareena Kapoor Khan ]]>https://www.ptcpunjabi.co.in/video-inside-diljit-dosanjh-has-the-most-adorable-birthday-wish-for-kareena-kapoor-khan Kareena Kapoor Khan rang her 39th birthday today on September 21 with her friends and family at the Ibrahim Palace in Haryana. While her sister Karisma Kapoor shared a glimpse of the celebration for fans, it was Diljit Dosanjh’s ‘Happy Birthday’ song being played in the background, which caught the attention. Several celebs have wished the actress by replying on the post. Meanwhile Kareena's Good Newwz co-star Diljit Dosanjh, shared the same video on his Instagram as the Happy Birthday song sung by him plays in the backdrop. He captioned the clip as, "HAPPY HAPPY BIRTHDAY QUEEN #Kareenakapoor Wish you Health & Happiness KEEP ROCKING ....@therealkarismakapoor #saifalikhan"
 
View this post on Instagram
 

HAPPY HAPPY BIRTHDAY QUEEN ? ????? #Kareenakapoor Wish you Health & Happiness ?? KEEP ROCKING .... @therealkarismakapoor #saifalikhan

A post shared by Diljit Dosanjh (@diljitdosanjh) on

Meanwhile, on the work front, Kareena will be seen in Karan Johar production, Good Newwz co-starring Akshay Kumar, Kiara Advani and Diljit Dosanjh. The actress will also be seen in Homi Adajania's Angrezi Medium alongside Irrfan Khan and Radhika Madan. ]]>
Diksha KapoorSat, 21 Sep 2019 13:48:34 +053017106441710644
<![CDATA[Happy Birthday Sharry Mann: Here Are His Top 10 Songs For Your Party Playlist ]]>https://www.ptcpunjabi.co.in/happy-birthday-sharry-mann-here-are-his-top-10-songs-for-your-party-playlist Known by the stage name, Sharry Mann, singer Surinder Singh Mann has turned a year older today on September 12, as he celebrates his birthday. He is well known for the song ‘3 Peg’, ‘Pooja Kiven Aa’, ‘Vaddaa Bai’ among others. Sharry stepped in the Punjabi industry with the song ‘Yaar Anmullle’ in the year 2011. In 2013, he made his acting debut with the film ‘Oye Hoye Pyar Ho Gaya’. While the film didn’t do well at the box office, his acting was praised by the audience. Here are his top 10 songs for every party playlist! Before starting his singing career, Sharry used to sing in parties. After some time, his friends encouraged him to make his singing career. Yaar Anmulle Pooja Kiven Aa He won the PTC Punjabi Music Award in 2010 for Best Male Debut. His first album ‘Yaar Anmulle’ was released in 2011, containing 14 tracks. Dil Da Dimag Vaddaa Bai 3 Peg Carrom Board Sharry Mann’s ‘3 Peg’ won the award of the Most Popular Song Of The Year at PTC Punjabi Music Award. Hostel 3 Fire Cute Munda He has written songs like ‘Dil Da Dimag’, ‘Carrom Board’, ‘Vaddaa Bai’, and ‘Hashtag’ among others. Saade Aala He got the name Sharry by his school teacher, who used to call everyone with a short name. ]]>Diksha KapoorThu, 12 Sep 2019 12:13:36 +053017104101710410<![CDATA[Happy Birthday Rosshan Prince: Here Are 5 Unknown Facts About Him ]]>https://www.ptcpunjabi.co.in/happy-birthday-rosshan-prince-here-are-5-unknown-facts-about-him Popular Punjabi singer, actor, and lyricist Rosshan Prince is known for crooning for songs like ‘Look Lak’, ‘Bas Tu’, ‘Galti’ among others. The singer is celebrating his birthday today on September 12, as he turns a year older. Besides singing, Rosshan has worked in films like ‘Ishq Brandy’, ‘Fer Mamla Gadbad Gadbad’, ‘Naughty Jatts’ among many others. Here are some unknown facts about the birthday boy! Rosshan was born as Rajiv Kaplish in Banga, Punjab on September 12, 1981. He is the grandson of the noted musician, Pt Roshan Lal. Rosshan Prince took training in music from Tejwant Kittu’s music institute and he learned singing skills from his professor Shamshad Ali. He wanted to be an artist since his childhood. His family also wanted him to be a musician. They wanted to carry forward Pt. Roshan Lal’s musical background. His stage name is an outcome of his grandfather’s first name ‘Roshan’ and his nickname ‘Prince’. If not a singer, he would have become a music teacher. We wish the star a very happy birthday! ]]>Diksha KapoorThu, 12 Sep 2019 11:14:09 +053017104071710407